16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮੁਖ਼ਤਿਆਰ ਸਿੰਘ ਜਵੰਧਾ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਲੋਕਾਂ ਨੇ ਦਿੱਤੀ ਸ਼ਰਧਾਂਜਲੀ

Ad Position 21
repet_subhas-goyals [Copy P29]
ਹਾਜ਼ਰ ਸੰਗਤਾਂ ਦਾ ਇਕੱਠ | ਤਸਵੀਰਾਂ : ਰਿੰਪੀ ਸਟੂਡੀਓ
ਮੁਖ਼ਤਿਆਰ ਸਿੰਘ ਜਵੰਧਾ ਨਮਿੱਤ ਪਾਠ ਦੇ ਭੋਗ ਮੌਕੇ ਕੀਰਤਨ ਕਰਦਾ ਜਥਾ |
09-03-2026
ਬਰਨਾਲਾ, 8 ਮਾਰਚ (ਅਸ਼ੋਕ ਭਾਰਤੀ)-ਸਮਾਜ ਸੇਵੀ ਸ਼ਖ਼ਸੀਅਤ ਮੁਖ਼ਤਿਆਰ ਸਿੰਘ ਜਵੰਧਾ ਸਾਬਕਾ ਐਮ.ਸੀ. ਸੰਘੇੜਾ ਅਤੇ ਪ੍ਰਧਾਨ ਗਊਸ਼ਾਲਾ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਸੰਘੇੜਾ ਦੀ ਬਾਲਾ ਪੱਤੀ ਧਰਮਸ਼ਾਲਾ ਵਿਖੇ ਪਾਏ | ਇਸ ਮੌਕੇ ੳੱੁਘੇ ਕਥਾ ਵਾਚਕ ਭਾਈ ਮਨਮੋਹਨਪ੍ਰੀਤ ਸਿੰਘ ਚੀਮੇ ਵਾਲਿਆਂ ਵਲੋਂ ਗੁਰਬਾਣੀ ਦਾ ਵੈਰਾਗਮਈ ਕੀਰਤਨ ਕਰਦਿਆਂ ਮਨੱੁਖ ਦੀ ਜ਼ਿੰਦਗੀ ਵਿਚ ਮਾਤਾ ਪਿਤਾ ਦੀ ਅਹਿਮੀਅਤ ਤੋਂ ਇਲਾਵਾ ਉਨ੍ਹਾਂ ਦੇ ਜਾਣ ਉਪਰੰਤ ਜ਼ਿੰਦਗੀ ਵਿਚ ਪਏ ਖ਼ਲਾਅ ਸਬੰਧੀ ਵਰਣਨ ਕੀਤਾ | ਅੰਤਿਮ ਅਰਦਾਸ ਮੌਕੇ ਪਰਮਿੰਦਰ ਸਿੰਘ ਭੰਗੂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਬਰਨਾਲਾ ਸ਼ੋ੍ਰਮਣੀ ਅਕਾਲੀ ਦਲ, ਹਰਿੰਦਰ ਸਿੰਘ ਧਾਲੀਵਾਲ ਹਲਕਾ ਇੰਚਾਰਜ ਬਰਨਾਲਾ 'ਆਪ', ਸ. ਭੋਲਾ ਸਿੰਘ ਵਿਰਕ, ਭਾਈ ਪਰਮਜੀਤ ਸਿੰਘ ਖਾਲਸਾ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਜ਼ਿਲ੍ਹਾ ਪ੍ਰਧਾਨ, ਰਾਜਵੀਰ ਕੌਰ ਢਿੱਲੋਂ ਪਤਨੀ ਵਿਧਾਇਕ ਕਾਲਾ ਢਿੱਲੋਂ, ਗੁਰਦੀਪ ਸਿੰਘ ਬਾਠ, ਤਰਸੇਮ ਸਿੰਘ ਕਾਹਨੇਕੇ ਚੇਅਰਮੈਨ, ਗੁਰਜੀਤ ਸਿੰਘ ਰਾਮਣਵਾਸੀਆ ਪ੍ਰਧਾਨ ਨਗਰ ਕੌਂਸਲ, ਰੁਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ, ਪਰਮਜੀਤ ਸਿੰਘ ਢਿੱਲੋਂ, ਅਵਤਾਰ ਸਿੰਘ ਚੇਅਰਮੈਨ, ਐਮ.ਸੀ ਅਜੈਬ ਸਿੰਘ, ਸੰਜੀਵ ਕੁਮਾਰ ਸੋਰੀ, ਬੀਬੀ ਹਰਪ੍ਰੀਤ ਕੌਰ ਬਰਨਾਲਾ, ਰਾਜਦੇਵ ਸਿੰਘ ਖਾਲਸਾ, ਜੱਗਾ ਸਿੰਘ ਸੁਰਜੀਤਪੁਰਾ, ਪਾਲੀ ਸਿੰਘ ਸੁਰਜੀਤਪੁਰਾ, ਬਿਕਰਮ ਸੁਰਜੀਤਪੁਰਾ, ਇਕਬਾਲ ਸਿੰਘ ਫਿੱਡਾ, ਕੈਪਟਨ ਭੁਪਿੰਦਰ ਸਿੰਘ ਝਲੂਰ, ਜਸਮੇਲ ਸਿੰਘ ਡੇਅਰੀ ਵਾਲਾ, ਸੁਰਿੰਦਰ ਪਾਲ ਸਿੰਘ ਐਸ.ਐਸ.ਪੀ, ਸ਼ੇਰਵਿੰਦਰ ਸਿੰਘ ਔਲਖ ਟੈ੍ਰਫਿਕ ਇੰਚਾਰਜ ਬਰਨਾਲਾ, ਅੰਤਿਦਰਜੀਤ ਸਿੰਘ ਰੀਡਰ ਐਸ.ਪੀ.ਡੀ, ਬਲਵਿੰਦਰ ਸਿੰਘ ਸਰਪੰਚ ਚੀਮਾ, ਰੇਸ਼ਮ ਸਿੰਘ ਵੜੈਚ ਆੜ੍ਹਤੀਆ, ਮਨਪ੍ਰੀਤ ਸਿੰਘ ਮੰਨਾ ਬਾਲਿਆਂਵਾਲੀ, ਜਰਨੈਲ ਸਿੰਘ ਭੋਤਨਾ, ਜਗਰਾਜ ਸਿੰਘ ਰਾਜਾ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਗੋਪੀ ਸਰਪੰਚ ਗਾਗੇਵਾਲ, ਹਰਗੁਣਪ੍ਰੀਤ ਸਿੰਘ ਗਾਗੇਵਾਲ, ਕੁਲਵਿੰਦਰ ਸਿੰਘ ਕਾਲਾ ਧੌਲਾ ਬਲਾਕ ਪ੍ਰਧਾਨ ਕਾਂਗਰਸ, ਸਰਬਜੀਤ ਸਿੰਘ ਰੌਣਕ, ਸੋਨੀ ਐਮ.ਸੀ ਸੰਘੇੜਾ, ਪ੍ਰਗਟ ਸਿੰਘ ਲਾਡੀ ਸਰਪੰਚ, ਗੁਰਮੇਲ ਸਿੰਘ ਡੱੁਲਟ, ਐਮ.ਹਰਦੇਵ ਸਿੰਘ ਲੀਲਾ, ਬਲਦੇਵ ਸਿੰਘ ਮਹੰਤ, ਰਾਜਵੰਤ ਸਿੰਘ ਸਰਪੰਚ ਭੱਦਲਵੱਡ, ਹਰਦਰਸ਼ਨ ਸਿੰਘ ਸਰਨਾ, ਚਾਨਣ ਸਿੰਘ ਧਾਲੀਵਾਲ, ਜਗਤਾਰ ਸਿੰਘ ਤਾਰੀ, ਨਰਿੰਦਰ ਸਿੰਘ ਰੜ੍ਹ, ਗੁਰਸੇਵਕ ਸਿੰਘ, ਅਰਸ਼ ਪੂਹਲਾ, ਜਗਸੀਰ ਸਿੰਘ, ਪੰਡਤ ਸੋਹਣ ਲਾਲ, ਤੇਜਿੰਦਰ ਸਿੰਘ ਸੋਨੀ ਜਾਗਲ, ਗੀਤਕਾਰ ਦਰਸ਼ਨ ਸਿੰਘ ਚੀਮਾ, ਪ੍ਰਗਟ ਸਿੰਘ ਭਾਗ ਪੈਲੇਸ ਵਾਲੇ, ਸੁਖਵਿੰਦਰ ਸਿੰਘ ਗੋਨੀ ਭਾਗ ਪੈਲੇਸ ਵਾਲੇ, ਸੁਖਜਿੰਦਰ ਸਿੰਘ ਪੰਚ ਚੀਮਾ, ਜਰਨੈਲ ਸਿੰਘ ਚੀਮਾ, ਨਵੀ ਚੀਮਾ, ਜੱਗੀ ਚੀਮਾ, ਗੋਪੀ ਚੀਮਾ, ਕਰਨ ਸ਼ਰਮਾ ਡੇਅਰੀ ਵਾਲੇ, ਕਾਲਾ ਬਾਰਵਾਲਾ, ਪਰਦੀਪ ਸਿੰਘ ਚੀਮਾ, ਅਮਨਾ ਚੀਮਾ, ਹਰਪ੍ਰੀਤ ਸਿੰਘ ਬੀਹਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ | ਮੁਖ਼ਤਿਆਰ ਸਿੰਘ ਜਵੰਧਾ ਦੇ ਸਪੱੁਤਰ ਜਗਸੀਰ ਸਿੰਘ, ਜਵਾਈ ਪਰਵਿੰਦਰ ਸਿੰਘ ਚੀਮਾ ਸਮੇਤ ਸਮੂਹ ਜਵੰਧਾ ਪਰਿਵਾਰ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦੇ ਚਾਰ ਸਾਲ ਪੰਜਾਬ ਨੂੰ ਪਏ ਹਨ ਬਹੁਤ ਭਾਰੀ-ਸੁਨੀਲ ਜਾਖੜ
ਅਗਲੀ ਖ਼ਬਰ ਭਾਜਪਾ ਦੀ 14 ਮਾਰਚ ਦੀ ਰੈਲੀ ਪੰਜਾਬ ਦੀ ਸਿਆਸਤ ਵਿਚ ਇਕ ਨਵਾਂ ਮੋੜ ਸਾਬਤ ਹੋਵੇਗੀ-ਰਮਨ ਜਵੰਧਾ

Ad Position 24