06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸ੍ਰੀ ਦੁਰਗਾ ਅਸ਼ਟਮੀ ਨੂੰ ਸਮਰਪਿਤ ਕੀਰਤਨ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-03-2026
ਹੰਡਿਆਇਆ, 27 ਮਾਰਚ (ਗੁਰਜੀਤ ਸਿੰਘ ਖੁੱਡੀ)-ਸ੍ਰੀ ਦੁਰਗਾ ਕੀਰਤਨ ਮੰਡਲੀ ਹੰਡਿਆਇਆ ਦੇ ਅਹੁਦੇਦਾਰ ਗੋਬਿੰਦ ਰਾਣੀ, ਸਕੰੁਤਲਾ ਰਾਣੀ, ਊਸ਼ਾ ਰਾਣੀ, ਕਾਂਤਾ ਦੇਵੀ ਦੀ ਅਗਵਾਈ ਵਿਚ ਡੇਰਾ ਮਾਈ ਭਾਗਵੰਤੀ ਹੰਡਿਆਇਆ ਦੇ ਮੁੱਖ ਸੇਵਾਦਾਰ ਮਹੰਤ ਆਸ਼ੂ ਤੇ ਚੇਲਾ ਮਹੰਤ ਕਿਰਨਾ ਵਲੋਂ ਸ੍ਰੀ ਦੁਰਗਾ ਅਸ਼ਟਮੀ ਨੂੰ ਸਮਰਪਿਤ ਕੀਰਤਨ ਕਰਵਾਇਆ ਗਿਆ | ਕੀਰਤਨ ਮੰਡਲੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਅਸੀਂ ਕਾਫ਼ੀ ਸਮੇਂ ਤੋਂ ਘਰ-ਘਰ ਜਾ ਕੇ ਸ੍ਰੀ ਦੁਰਗਾ ਮਾਤਾ ਜੀ ਦਾ ਕੀਰਤਨ ਕਰਦੇ ਹਾਂ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹਾਂ | ਇਸ ਮੌਕੇ ਰੀਨਾ, ਰੰਜਨਾ, ਸੁਨੀਤਾ, ਪੂਜਾ, ਸੀਮਾ, ਸੋਨੂੰ, ਰਾਜੂ, ਆਰਤੀ, ਅਮਨਦੀਪ ਸ਼ਰਮਾ, ਗੀਤਾ, ਨੀਸ਼ੂ, ਵੀਰਪਾਲ, ਨੀਤੂ, ਸੁਧਾ, ਪੂਨਮ, ਕਿਰਨਾ, ਮਿਸ਼ਰੋ ਆਦਿ ਸਮੇਤ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੋਨ ਤਗਮਾ ਜੇਤੂ ਗੁਰਮੇਲ ਸਿੰਘ ਝੱਲੀ ਦਾ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਪ੍ਰਬੰਧਕ ਕਮੇਟੀ ਵਲੋਂ ਸਨਮਾਨ <br/> ਅਗਲੀ ਖ਼ਬਰ ਪਿੰਗਲਵਾੜਾ ਨੇ ਕੱਪੜੇ ਦੇ 5 ਹਜ਼ਾਰ ਥੈਲੇ ਵੰਡ ਕੇ ਸਾਲ ਭਰ ਚੱਲਣ ਵਾਲੀ ਵਾਤਾਵਰਨ ਮੁਹਿੰਮ ਦਾ ਕੀਤਾ ਆਰੰਭ <br/>
Ad Position 24