30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪਿੰਡ ਟੱਲੇਵਾਲ ਦਾ ਕ੍ਰਿਕਟ ਕੱਪ ਡਾਲਾ ਦੀ ਟੀਮ ਨੇ ਕੋਟੜਾ ਕੌੜਾ ਨੂੰ ਹਰਾ ਕੇ ਆਪਣੇ ਨਾਂਅ ਕੀਤਾ <br/>

Ad Position 21
No active advertisement
ਅਜੀਤ ਡੈਸਕ 07-04-2026
ਟੱਲੇਵਾਲ, 6 ਅਪੈ੍ਰਲ (ਸੋਨੀ ਚੀਮਾ)-ਪਿੰਡ ਟੱਲੇਵਾਲ ਵਿਖੇ ਸੰਤ ਬਾਬਾ ਸੁੰਦਰ ਸਿੰਘ ਜੀ ਕੈਨੇਡੀਅਨ, ਸੰਤ ਬਾਬਾ ਲਾਲ ਸਿੰਘ, ਸੰਤ ਬਾਬਾ ਕਰਨੈਲ ਸਿੰਘ ਜੀ ਦੀ ਰਹਿਨੁਮਾਈ ਹੇਠ ਅਤੇ ਸਵ: ਅੰਗਰੇਜ਼ ਸਿੰਘ ਗੇਜੂ ਤੇ ਸਵ: ਜਗਤਾਰ ਸਿੰਘ ਬੱਬੂ ਦੀ ਲਿੱਧੀ ਯਾਦ ਨੂੰ ਸਮਰਪਿਤ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਐਨ.ਆਰ.ਆਈਜ਼ ਵੀਰਾਂ ਦੇ ਸਹਿਯੋਗ ਸਦਕਾ 5 ਰੋਜ਼ਾ ਕ੍ਰਿਕਟ ਕੱਪ ਕਰਵਾਇਆ ਗਿਆ | ਜਿਸ ਪੰਜਾਬ ਦੀਆਂ ਚੋਟੀ ਦੀਆਂ ਟੀਮਾਂ ਨੇ ਭਾਗ ਲਿਆ | ਜਿਨ੍ਹਾਂ ਵਿਚੋਂ ਜ਼ਿਲ੍ਹਾ ਮੋਗਾ ਦੇ ਪਿੰਡ ਡਾਲਾ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਬਠਿੰਡਾ ਦੀ ਟੀਮ ਕੌਟੜਾ ਕੌੜਾ ਨੂੰ ਹਰਾ ਕੇ ਰੋਜਰ ਰੰਧਾਵਾ ਯੂ.ਐੱਸ.ਏ ਅਤੇ ਜੱਸੀ ਕੈਨੇਡਾ ਵਲੋਂ ਸਪਾਂਸਰ ਕੀਤੀ 31 ਹਜ਼ਾਰ ਦੀ ਰਾਸ਼ੀ ਆਪਣੇ ਨਾਂਅ ਕੀਤੀ ਅਤੇ ਕੌਟੜਾ ਕੌੜੀ ਦੀ ਟੀਮ ਸੈਮ ਕੈਨੇਡਾ ਅਤੇ ਪਵਨ ਕੈਨੇਡਾ ਵਲੋਂ ਸਪਾਂਸਰ ਕੀਤੀ 21 ਹਜ਼ਾਰ ਦੀ ਰਾਸ਼ੀ ਦੀ ਜੇਤੂ ਬਣੀ | ਇਸ ਤਰ੍ਹਾਂ ਟੂਰਨਾਮੈਂਟ ਦਾ ਮੈਨ ਆਫ਼ ਦੀ ਸੀਰੀਜ਼ ਅਰਸ਼ ਡਾਲਾ ਰਿਹਾ ਜਿਸ ਨੂੰ ਕਲੱਬ ਵਲੋਂ ਫ਼ਰਿਜ ਨਾਲ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਬੈਸਟ ਬੱਲੇਬਾਜ਼ ਨੰਬਰਦਾਰ ਕੌਟੜਾ ਕੌੜਾ ਅਤੇ ਗੇਂਦਬਾਜ਼ ਭਾਓ ਡਾਲਾ ਰਿਹਾ ਜਿਨ੍ਹਾਂ ਨੂੰ ਕੂਲਰਾਂ ਨਾਲ ਸਨਮਾਨਿਤ ਕੀਤਾ ਗਿਆ | ਇਨਾਮਾਂ ਦੀ ਵੰਡ ਮੌਕੇ ਬਾਬਾ ਭੁਪਿੰਦਰ ਸਿੰਘ ਭਿੰਦਾ ਮੁੱਖ ਸੇਵਾਦਾਰ ਸੰਤ ਬਾਬਾ ਸੁੰਦਰ ਸਿੰਘ ਕੈਨੇਡੀਅਨ ਗੁਰਦੁਆਰਾ ਸਾਹਿਬ, ਬਾਬਾ ਭਰਪੂਰ ਸਿੰਘ, ਹਰਸ਼ਰਨ ਸਿੰਘ ਸਰਨਾ ਸਾਬਕਾ ਸਰਪੰਚ, ਸਰਪੰਚ ਜਗਰਾਜ ਸਿੰਘ ਟੱਲੇਵਾਲ, ਮਲਾਗਰ ਸਿੰਘ ਸਰਪੰਚ ਟੱਲੇਵਾਲ ਖ਼ੁਰਦ, ਸੁਖਵੀਰ ਸਿੰਘ ਸੋਖੀ, ਸੁਖਪਾਲ ਸਿੰਘ ਧਾਲੀਵਾਲ, ਅਮਨਦੀਪ ਸਿੰਘ ਧਾਲੀਵਾਲ, ਚਾਨਣ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ, ਅਮਨ ਭੋਤਨਾ, ਚਮਕੌਰ ਸਿੰਘ ਢਿੱਲੋਂ, ਰਿੰਕੂ ਰੰਧਾਵਾ, ਮਨਪ੍ਰੀਤ ਸਿੰਘ, ਸਿਕੰਦਰ ਸਿੰਘ ਟੱਲੇਵਾਲ, ਪਿ੍ੰਸੀਪਲ ਮਨਕੰਵਲ ਸਿੰਘ, ਜਗਦੀਪ ਸਿੰਘ ਢਿੱਲੋਂ, ਜਗਤਾਰ ਸਿੰਘ ਪੰਚ, ਭੋਲਾ ਸਿੰਘ ਪੰਚ, ਸੀਰਾ ਸਿੰਘ ਮੈਂਬਰ, ਜਿੰਦਾ ਸਿੰਘ ਮੈਂਬਰ, ਚਮਕੌਰ ਸਿੰਘ ਸਾਬਕਾ ਪੰਚ, ਸਵਰਨ ਸਿੰਘ ਸਾਬਕਾ ਪੰਚ, ਸੁਦਾਗਰ ਸਿੰਘ, ਜੋਸ਼ੀ ਆਸਟੇ੍ਰਲੀਆ, ਮੌਨੂੰ ਸਿੱਧੂ, ਸੁੱਖੀ ਢਿੱਲੋਂ, ਰੇਸ਼ਮ ਸਰਾਂ, ਵਰਿੰਦਰ ਭੋਤਨਾ, ਗੋਲਡੀ, ਹਨੀ, ਮਨੀ, ਬਿੱਲੀ, ਗਗਨ, ਗੁਰਦੀਪ, ਅੰਮਿ੍ਤ, ਲੱਖਾ ਸਿੱਧੂ, ਜੱਗਾ ਗਿੱਲ, ਮਨਦੀਪ ਸਿੰਘ, ਪੀਤਾ ਭੋਤਨਾ, ਪੀਤਾ ਕਲਿਆਣ,ਪਾਲ ਸਿੰਘ ਭੰਗੂ, ਅੰਕੁਸ਼ ਭਦੌੜ, ਸੀਰਾ ਤਖਤਪੁਰਾ, ਹਨੀ ਸਿੰਘ, ਸਿੱਮੂ ਰੰਧਾਵਾ, ਸੇਬੂ ਭੋਤਨਾ, ਲਵਲੀ ਭੋਤਨਾ, ਹੈਪੀ ਰਾਮਗੜ੍ਹਆਦਿ ਤੋਂ ਇਲਾਵਾ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਦੇ ਜੁਝਾਰੂ ਆਗੂ ਗਗਨਦੀਪ ਸਿੰਘ ਠੀਕਰੀਵਾਲਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਅਗਲੀ ਖ਼ਬਰ ਮਹਿਲ ਕਲਾਂ ਮਾਰਕੀਟ ਕਮੇਟੀ ਦੇ 24 ਖਰੀਦ ਕੇਂਦਰਾਂ 'ਚ ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ
Ad Position 24