10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਹਲਕਾ ਵਿਧਾਇਕ ਉਗੋਕੇ ਨੂੰ ਜਗਜੀਤਪੁਰਾ ਸਕੂਲ ਸਟਾਫ਼ ਵਲੋਂ ਪੰਚਾਇਤ ਦੀ ਹਾਜ਼ਰੀ ਵਿਚ ਦਿੱਤਾ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 14-04-2026

ਸ਼ਹਿਣਾ, 13 ਅਪ੍ਰੈਲ (ਸੁਰੇਸ਼ ਗੋਗੀ)-ਸਰਕਾਰੀ ਪ੍ਰਾਇਮਰੀ ਸਕੂਲ ਜਗਜੀਤਪੁਰਾ ਦੇ ਸਟਾਫ਼ ਵਲੋਂ ਗ੍ਰਾਮ ਪੰਚਾਇਤ ਜਗਜੀਤਪੁਰਾ ਦੀ ਹਾਜ਼ਰੀ ਵਿਚ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਸਕੂਲ ਦੀਆਂ ਮੰਗਾਂ ਸਬੰਧੀ ਮੰਗ-ਪੱਤਰ ਦਿੱਤਾ ਗਿਆ | ਸਕੂਲ ਸਟਾਫ਼ ਨੇ ਸਕੂਲ ਦੇ ਮੱੁਖ ਗੇਟ ਦੀ ਉਸਾਰੀ ਸਬੰਧੀ ਗ੍ਰਾਂਟ, ਸਕੂਲ ਵਿਚ ਬੱਚਿਆਂ ਨੂੰ ਖੇਡਣ ਲਈ ਪਾਰਕ ਬਣਾਏ ਸਬੰਧੀ ਮੰਗ ਰੱਖੀ ਗਈ | ਇਸ ਮੌਕੇ ਸਕੂਲ ਮੁਖੀ ਬੇਅੰਤ ਕੌਰ, ਮਾ. ਕੁਲਵਿੰਦਰ ਸਿੰਘ ਚੀਮਾ, ਸ਼ਿਵ ਮਿੱਤਲ, ਸਰਪੰਚ ਪਰਦੀਪ ਕੌਰ, ਬੂਟਾ ਸਿੰਘ, ਮੰਦਰ ਸਿੰਘ ਪੰਚ, ਸੰਦੀਪ ਕੌਰ, ਰਾਮ ਸਿੰਘ, ਮੱਖਣ ਸਿੰਘ ਪੰਚ, ਬਲਵੀਰ ਸਿੰਘ ਸਿੱਧੂ, ਬਿੰਦਰ ਸਿੰਘ ਨੰਬਰਦਾਰ, ਕਮਲਜੀਤ ਸਿੰਘ, ਕਾਲਾ ਸਿੰਘ ਸਿੱਧੂ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੀ ਤਪਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ 23 ਨੂੰ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਲੁਟੇਰੇ ਨੇ ਵਿਅਕਤੀ ਦਾ ਬਟੂਆ ਝਪਟਿਆ
Ad Position 24