19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸਰਾਂ ਪਰਿਵਾਰ ਨੇ ਲੜਕੀਆਂ ਦੇ ਸਕੂਲ ਵਿਚ ਸਟੇਸ਼ਨਰੀ ਵੰਡੀ <br/>

Ad Position 21
No active advertisement
ਸ਼ਹਿਣਾ ਵਿਖੇ ਨੌਜਵਾਨ ਆਗੂ ਗੁਨਿੰਦਰ ਸਿੰਘ ਗਿੰਨੀ ਸਰਾਂ ਆਪਣੇ ਬੇਟੇ ਨਾਲ ਜਨਮ ਦਿਨ ਦਾ ਕੇਕ ਕੱਟਦੇ ਹੋਏ | ਤਸਵੀਰ : ਸੁਰੇਸ਼ ਗੋਗੀ <br/> 27-04-2026
ਸ਼ਹਿਣਾ, 26 ਅਪ੍ਰੈਲ (ਸੁਰੇਸ਼ ਗੋਗੀ)-ਪਿੰਡ ਸ਼ਹਿਣਾ ਦੇ ਸਰਾਂ ਪਰਿਵਾਰ ਵਲੋਂ ਛੋਟੇ ਬੇਟੇ ਪਰਵਾਨਿੱਧ ਸਿੰਘ ਸਰਾਂ ਦੇ ਦੂਜੇ ਜਨਮ ਦਿਨ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਵਿਖੇ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ | ਸਕੂਲ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਸਰਾਂ ਪਰਿਵਾਰ ਦੇ ਨੌਜਵਾਨ ਆਗੂ ਗੁਨਿੰਦਰ ਸਿੰਘ ਗਿੰਨੀ ਸਰਾਂ ਲਗਾਤਾਰ ਪਿਛਲੇ 5 ਸਾਲਾਂ ਤੋਂ ਆਪਣੇ ਵੱਡੇ ਬੇਟੇ ਗੁਰਅੰਗਦ ਸਿੰਘ ਇਸੇ ਤਰ੍ਹਾਂ ਮਨਾਉਂਦਾ ਆ ਰਿਹਾ ਹੈ ਅਤੇ ਬੱਚਿਆਂ ਨੂੰ ਲੋੜੀਂਦਾ ਸਮਾਨ ਪੜਾਈ ਸਬੰਧੀ ਵੰਡਦੇ ਹਨ | ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਅਧਿਆਪਕਾਂ ਦੀ ਮੰਗ ਹੁੰਦੀ ਹੈ, ਸਰਾਂ ਪਰਿਵਾਰ ਵਲੋਂ ਅਜਿਹਾ ਹੀ ਸਮਾਨ ਸਕੂਲ ਦੀਆਂ ਵਿਦਿਆਰਥਣਾਂ ਲੲਾੀ ਦਿੱਤਾ ਜਾਂਦਾ ਹੈ | ਇਸ ਸਮੇਂ ਸਕੂਲ ਵਿਚ ਹੀ ਕੇਕ ਕੱਟ ਕੇ ਸਕੂਲੀ ਵਿਦਿਆਰਥਣਾਂ ਨੂੰ ਖਾਣ ਪੀਣ ਦਾ ਸਮਾਨ ਵੀ ਵੰਡਿਆ ਗਿਆ | ਇਸ ਮੌਕੇ ਤਰਕਸ਼ੀਲ ਆਗੂ ਗੁਰਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਵੀ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਦਿਵਸ ਸੰਬੰਧੀ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ <br/> ਅਗਲੀ ਖ਼ਬਰ ਵੱਖ-ਵੱਖ ਥਾੲੀਂ 'ਆਪ' ਆਗੂਆਂ ਤੇ ਵਲੰਟੀਅਰਾਂ ਵਲੋਂ ਰਾਘਵ ਚੱਢਾ ਖ਼ਿਲਾਫ਼ ਪੁਤਲਾ ਫ਼ੂਕ ਪ੍ਰਦਰਸ਼ਨ <br/>
Ad Position 24