08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸ਼ਰਧਾਲੂਆਂ ਨੇ 26ਵੀਂ ਨਿਸ਼ਾਨ ਯਾਤਰਾ ਕੱਢੀ <br/>

Ad Position 21
No active advertisement
ਅਜੀਤ ਡੈਸਕ 28-04-2026
ਤਪਾ ਮੰਡੀ, 27 ਅਪ੍ਰੈਲ (ਪ੍ਰਵੀਨ ਗਰਗ)-ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਵਲੋਂ ਇਕਾਦਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ 26ਵੀਂ ਨਿਸ਼ਾਨ ਕੱਢੀ ਗਈ | ਇਹ ਯਾਤਰਾ ਅਸ਼ੋਕ ਕੁਮਾਰ ਸਿੰਗਲਾ ਪੁੱਤਰ ਓਮ ਪ੍ਰਕਾਸ਼ ਸਿੰਗਲਾ ਦੇ ਘਰੋਂ ਚੱਲ ਕੇ ਭਜਨ ਗਾਉਂਦੀ ਹੋਈ ਵੱਖ-ਵੱਖ ਗਲੀਆਂ ਮੁਹੱਲਿਆਂ ਵਿਚੋਂ ਦੀ ਹੁੰਦੀ ਹੋਈ ਖਾਟੂ ਸ਼ਿਆਮ ਮੰਦਰ ਪਹੁੰਚੀ, ਜਿੱਥੇ ਪਹੁੰਚ ਕੇ ਸ਼ਰਧਾਲੂਆਂ ਨੇ ਨਿਸ਼ਾਨ ਚੜ੍ਹਾ ਕੇ ਸ਼ਿਆਮ ਬਾਬਾ ਦੀ ਆਰਤੀ ਕੀਤੀ | ਇਸ ਮੌਕੇ ਸ਼ਿਆਮ ਪ੍ਰਚਾਰ ਮੰਡਲ ਦਾ ਵੀ ਭਰਪੂਰ ਸਹਿਯੋਗ ਰਿਹਾ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਹਰੀਸ਼ ਮਿੱਤਲ ਗੋਸ਼ਾ, ਸੁਰੇਸ਼ ਮਿੱਤਲ, ਦੀਪੂ ਭੈਣੀ, ਕਿ੍ਸ਼ਨ, ਨਿਰਮਲ ਨੀਮਾ, ਚਿੰਟੂ, ਲਾਡੀ ਕਿ੍ਸ਼ਨ ਕੁਮਾਰ, ਭਾਰਤ ਭੂਸ਼ਨ, ਦੀਪੂ ਵਰਾਇਟੀ ਸਟੋਰ, ਯੋਗੇਸ਼ ਕੁਮਾਰ, ਵਿਜੇ ਧੂਰਕੋਟੀਆ, ਕਾਲਾ ਜਨਤਾ ਬੇਕਰੀ, ਸੁਭਾਸ਼ ਕਾਂਸਲ, ਬੀਰਬਲ ਆਲੀਕੇ, ਘਣਸਿਆਮ ਆਦਿ ਸ਼ਰਧਾਲੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁ: ਅੜੀਸਰ ਸਾਹਿਬ ਵਿਖੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਹੋਈ ਨਤਮਸਤਕ <br/> ਅਗਲੀ ਖ਼ਬਰ ਰਾਜ ਸਭਾ ਮੈਂਬਰਾਂ ਨੂੰ ਗ਼ੱਦਾਰ ਕਹਿਣ ਵਾਲੇ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ-ਮੱਖਣ ਸ਼ਰਮਾ <br/>
Ad Position 24