22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪਿੰਡ ਤਾਜੋਕੇ ਦੀ ਸੁਸਾਇਟੀ ਨੂੰ ਕੁਰਸੀਆਂ ਕੀਤੀਆਂ ਭੇਟ

Ad Position 21
No active advertisement
ਅਜੀਤ ਡੈਸਕ 08-05-2026
ਤਪਾ ਮੰਡੀ, 7 ਮਈ (ਵਿਜੇ ਸ਼ਰਮਾ)-ਪਿੰਡ ਤਾਜੋਕੇ ਵਿਖੇ ਖੇਤੀਬਾੜੀ ਸੁਸਾਇਟੀ ਵਿਚ ਕਰਿਭਕੋ ਦੇ ਏਰੀਆ ਮੈਨੇਜਰ ਵਿਕਾਸ ਕੁਮਾਰ, ਫ਼ੀਲਡ ਅਫ਼ਸਰ ਅਨੁਜ ਕੁਮਾਰ ਅਤੇ ਖਾਦ ਸਪਲਾਈ ਅਫ਼ਸਰ ਜਸ਼ਨ ਮਲਿਕ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਸੁਸਾਇਟੀ ਨੂੰ ਨਵੀਆਂ ਕੁਰਸੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਵੱਖ-ਵੱਖ ਮਹਿਕਮਿਆਂ ਦੇ ਅਫ਼ਸਰਾਂ ਵਲੋਂ ਕਿਸਾਨਾਂ ਭਰਾਵਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਕਿਸਾਨ ਫ਼ਸਲਾਂ ਨੂੰ ਦਵਾਈਆਂ ਅਤੇ ਰੇਅ ਸਪਰੇਅ ਸਹੀ ਮਾਤਰਾ ਵਿਚ ਹੀ ਪਾਉਣ ਤਾਂ ਜੋ ਫ਼ਸਲ ਦਾ ਕੋਈ ਵੀ ਨੁਕਸਾਨ ਨਾ ਹੋਵੇ | ਇਸ ਮੌਕੇ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਬਲਤੇਜ ਸਿੰਘ ਬੋਘਾ, ਸੈਕਟਰੀ ਬਲਜੀਤ ਸਿੰਘ ਅਤੇ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਦਰ ਟੀਚਰ ਸਕੂਲ ਵਿਖੇ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਵਿਖੇ ਚੁਣੇ ਗਏ ਵਿਦਿਆਰਥੀਆਂ ਨੂੰ ਸਹੁੰ ਚੁਕਾਈ
Ad Position 24