06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸ਼ਰਾਬ ਦੇ ਨਸ਼ੇ 'ਚ ਨੌਜਵਾਨ ਪਾਣੀ ਵਾਲੀ ਖੇਲ 'ਚ ਡੱੁਬਿਆ

Ad Position 21
No active advertisement
ਅਜੀਤ ਡੈਸਕ 21-05-2026
ਸ਼ਹਿਣਾ, 20 ਮਈ (ਸੁਰੇਸ਼ ਗੋਗੀ)-ਪਿੰਡ ਜਗਜਤੀਪੁਰਾ ਵਿਖੇ ਇਕ ਨੌਜਵਾਨ ਦੀ ਸ਼ਰਾਬ ਦੇ ਨਸ਼ੇ 'ਚ ਖੇਤ ਵਿਚ ਬਣੀ ਮੋਟਰ ਵਾਲੀ ਖੇਲ 'ਚ ਡੱੁਬਣ ਕਾਰਨ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਬਲਵੀਰ ਸਿੰਘ ਉਰਫ਼ ਕਾਨਪੁਰੀਆ ਪੱੁਤਰ ਬਚਨ ਸਿੰਘ ਜੋ ਸ਼ਰਾਬ ਪੀਣ ਦਾ ਆਦੀ ਸੀ ਅਤੇ ਪਿੰਡ ਉਗੋਕੇ ਵਾਲੀ ਿਲੰਕ ਸੜਕ 'ਤੇ ਸਥਿਤ ਠੇਕੇ ਤੋਂ ਸ਼ਰਾਬ ਲੈਣ ਉਪਰੰਤ ਇਕ ਕਿਸਾਨ ਦੇ ਖੇਤ ਵਿਚ ਚੱਲਦੀ ਮੋਟਰ 'ਤੇ ਗਰਮੀ ਕਾਰਨ ਨਹਾਉਣ ਲਈ ਖੇਲ ਵਿਚ ਵੜਿਆ ਤੇ ਮੁੜ ਕੇ ਨਿੱਕਲ ਨਹੀਂ ਸਕਿਆ | ਜਿਸ ਦੀ ਮੌਤ ਬਾਰੇ ਸਵੇਰੇ ਹੀ ਪਤਾ ਲੱਗਿਆ |

Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਦੇ ਪਾਣੀ ਕਾਰਨ ਲੋਕਾਂ 'ਚ ਮਚੀ ਹਾਹਾਕਾਰ, ਕੀਤੀ ਨਾਅਰੇਬਾਜ਼ੀ <br/> ਅਗਲੀ ਖ਼ਬਰ ਦਵਾਈਆਂ ਦੀ ਆਨਲਾਈਨ ਵਿਕਰੀ ਕਾਰਨ ਮੂਨਕ 'ਚ ਕੈਮਿਸਟਾਂ ਦੀਆਂ ਦੁਕਾਨਾਂ ਰਹੀਆਂ ਬੰਦ <br/>
Ad Position 24