20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪਿੰਡ ਉੱਗੋਕੇ ਦੇ ਸਮਾਜ ਸੇਵੀ ਨੌਜਵਾਨਾਂ ਨੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਕੀਤਾ ਵਿਆਹ

ਸ਼ਹਿਣਾ, 19 ਅਗਸਤ (ਸੁਰੇਸ਼ ਗੋਗੀ)-ਪਿੰਡ ਉੱਗੋਕੇ ਨਾਲ ਸਬੰਧਿਤ ਲਛਮਣ ਸਿੰਘ ਲੱਛੂ ਤੇ ਲਵਪ੍ਰੀਤ ਸਿੰਘ 379 ਬ੍ਰਾਂਡ ਵਾਲਿਆਂ ਨੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ। ਨੌਜਵਾਨ ਆਗੂਆਂ ਨੇ ਦੱਸਿਆ ਕਿ ਪਿੰਡ ਕੈਰੇ ਨਾਲ ਸਬੰਧਿਤ ਪਿੰਕੀ ਰਾਣੀ ਜਿਸ ਦੇ ਪਿਤਾ ਜਗਸੀਰ ਸਿੰਘ ਨੂੰ ਕਿ ਕੈਂਸਰ ਦੀ ਬਿਮਾਰੀ ਸੀ ਅਤੇ ਤਿੰਨ ਵਾਰ ਇਲਾਜ ਕਰਵਾਉਣ ਦੇ ਬਾਵਜੂਦ ਵੀ ਉਸ ਦੀ ਮੌਤ ਹੋ ਗਈ।

Ad Position 21
No active advertisement
ਅਜੀਤ ਡੈਸਕ 20-08-2026
ਸ਼ਹਿਣਾ, 19 ਅਗਸਤ (ਸੁਰੇਸ਼ ਗੋਗੀ)-ਪਿੰਡ ਉੱਗੋਕੇ ਨਾਲ ਸਬੰਧਿਤ ਲਛਮਣ ਸਿੰਘ ਲੱਛੂ ਤੇ ਲਵਪ੍ਰੀਤ ਸਿੰਘ 379 ਬ੍ਰਾਂਡ ਵਾਲਿਆਂ ਨੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ। ਨੌਜਵਾਨ ਆਗੂਆਂ ਨੇ ਦੱਸਿਆ ਕਿ ਪਿੰਡ ਕੈਰੇ ਨਾਲ ਸਬੰਧਿਤ ਪਿੰਕੀ ਰਾਣੀ ਜਿਸ ਦੇ ਪਿਤਾ ਜਗਸੀਰ ਸਿੰਘ ਨੂੰ ਕਿ ਕੈਂਸਰ ਦੀ ਬਿਮਾਰੀ ਸੀ ਅਤੇ ਤਿੰਨ ਵਾਰ ਇਲਾਜ ਕਰਵਾਉਣ ਦੇ ਬਾਵਜੂਦ ਵੀ ਉਸ ਦੀ ਮੌਤ ਹੋ ਗਈ। ਉਕਤ ਲੋੜਵੰਦ ਲੜਕੀ ਦਾ ਵਿਆਹ ਤਖ਼ਤੂਪੁਰਾ ਦੇ ਲਵਪ੍ਰੀਤ ਸਿੰਘ ਨਾਲ ਗੁਰਮਰਿਆਦਾ ਨਾਲ ਕੀਤਾ ਗਿਆ। ਲੜਕੀ ਨੂੰ ਜਿੱਥੇ ਲੋੜੀਂਦਾ ਸਮਾਨ ਦਿੱਤਾ ਗਿਆ, ੳੁੱਥੇ ਬਰਾਤ ਦੀ ਆਓ ਭਗਤ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਰਾਮ ਸਿੰਘ ਦਿਉਲ ਤੋਂ ਇਲਾਵਾ ਸਮੁੱਚੀ ਪੰਚਾਇਤ ਵੀ ਹਾਜਰ ਸੀ।
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਕੰਮਾਂ ’ਚ ਤੇਜ਼ੀ ਲਿਆਂਦੀ ਜਾਵੇਗੀ-ਪ੍ਰਧਾਨ ਬਾਸੀ ਅਗਲੀ ਖ਼ਬਰ ਅਦਾਲਤ ਵਲੋਂ ਐਕਸਾਈਜ਼ ਦੇ ਕੇਸ ’ਚੋਂ ਨਾਮਜ਼ਦ ਬਰੀ
Ad Position 24