21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਪੁੱਜੀਆਂ ਸੰਗਤਾਂ ਦਾ ਹਲਕਾ ਇੰਚਾਰਜ ਵਿਨਰਜੀਤ ਗੋਲਡੀ ਵੱਲੋਂ ਧੰਨਵਾਦ

ਲੌਂਗੋਵਾਲ, 20 ਅਗਸਤ (ਸ. ਸ.

Ad Position 21
No active advertisement
ਅਜੀਤ ਡੈਸਕ 21-08-2026
ਲੌਂਗੋਵਾਲ, 20 ਅਗਸਤ (ਸ.ਸ. ਖੰਨਾ, ਵਿਨੋਦ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਸੁਨਾਮ ਤੋਂ ਇੰਚਾਰਜ ਵਿਨਰਜੀਤ ਗੋਲਡੀ ਗੋਲਡੀ ਅਤੇ ਟੀਮ ਲੌਂਗੋਵਾਲ ਵੱਲੋ ਅੱਜ ਭਾਈ ਮਨੀ ਸਿੰਘ ਖਾਲਸਾ ਕਾਲਜ ਵਿਖੇ ਮਨਾਈ ਗਈ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਪਹੁੰਚਣ ਵਾਲੀਆਂ ਸੰਗਤਾਂ ਦੇ ਲਈ ਲੰਗਰ, ਪੀਣ ਵਾਲੇ ਪਾਣੀ ਦੀਆਂ ਛਬੀਲਾਂ, ਸੰਗਤਾਂ ਦੇ ਆਉਣ ਲਈ ਵ੍ਹੀਕਲ, ਕਾਰ ਪਾਰਕਿੰਗ ਦੀਆਂ ਸੇਵਾਵਾਂ ਨਿਭਾਈਆਂ ਹਨ ਉਹਨਾਂ ਸਾਰੇ ਹੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਸਵੀਰ ਸਿੰਘ ਜੱਸੀ ਇੰਚਾਰਜ਼ ਸਿੱਖ ਮਿਸ਼ਨ, ਬੀਬੀ ਪਰਮਿੰਦਰ ਕੌਰ ਬਰਾੜ ਹਲਕਾ ਪ੍ਰਧਾਨ ਇਸਤਰੀ ਵਿੰਗ, ਕਮਲ ਬਰਾੜ, ਸਾਬਕਾ ਸਰਪੰਚ ਹਰਵਿੰਦਰ ਸਿੰਘ ਮੱਖਣ, ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ, ਸਰਪੰਚ ਸੁਖਵਿੰਦਰ ਸਿੰਘ ਚਹਿਲ, ਹਰਪਾਲ ਸਿੰਘ ਲਖਮੀਰਵਾਲਾ, ਬਾਬਾ ਕੁਲਵੰਤ ਸਿੰਘ ਕਾਂਤੀ, ਪਰਮਜੀਤ ਸਿੰਘ ਜੱਸੇ ਕਾ, ਗੁਰਪਾਲ ਸਿੰਘ ਕਾਲਾ ਵੜਿੰਗ, ਅਮਰੀਕ ਸਿੰਘ ਬਰਨਾਲਾ, ਰਣਜੀਤ ਸਿੰਘ ਕੂਕਾ ਕੋਰ ਕਮੇਟੀ ਮੈਂਬਰ, ਐਡ. ਗੁਰਵਿੰਦਰ ਸਿੰਘ ਆਹਲੂਵਾਲੀਆ, ਜਸਵਿੰਦਰ ਸਿੰਘ ਦੁੱਲਟ, ਨਰਿੰਦਰ ਸਿੰਘ ਨੰਦੂ, ਕੁਲਦੀਪ ਸਿੰਘ ਦੂਲੋ, ਸ਼ਮਿੰਦਰ ਸਿੰਘ ਪੱਪੀ, ਬਿੰਦਰ ਸਿੰਘ ਬਿੰਦੀ, ਅਵਤਾਰ ਸਿੰਘ ਦੁੱਲਟ ,ਇੰਜ. ਬਲਜੀਤ ਸਿੰਘ ਸਾਬਕਾ ਐਸ.ਡੀ.ਓ, ਸ਼ੈਲੂ ਸਿੰਗਲਾ, ਗੁਰਚਰਣ ਸਿੰਘ ਗੋਗਾ, ਨਿਰਮਲ ਸਿੰਘ ਲਖਮੀਰ ਵਾਲਾ, ਗੁਰਚਰਨ ਸਿੰਘ ਦਰਾਕਾ, ਰਾਮ ਸਿੰਘ ਦਿਆਲਗੜ੍ਹ, ਲਖਵਿੰਦਰ ਸਿੰਘ ਸਿੱਧੂ, ਜੱਗਾ ਸਿੰਘ ਸਿੱਧੂ, ਤਰਸੇਮ ਸਿੰਘ ਗੁੱਜਰਾਂ, ਸੁਖਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਅਤਰ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ, ਬਡਬਰ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਬੂਟੇ ਲਗਾ ਰਹੇ ਐਸ. ਐਸ. ਪੀ. ਰੂਪਨਗਰ ਤੇ ਹੋਰ ਪਤਵੰਤੇ। (ਸੱਜੇ) ਐਨ.ਸੀ.ਸੀ. ਕੈਡਿਟਸ ਬੂਟੇ ਲਗਾਉਂਦੇ ਹੋਏ। ਵਣ ਵਿਭਾਗ...
Ad Position 24