05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਜੇਲ੍ਹ ਭਰੋ ਅੰਦੋਲਨ ਲਈ ਭਾਕਿਯੂ ਸਿੱਧੂਪੁਰ ਦੇ ਕਿਸਾਨਾਂ ਦਾ ਜਥਾ ਰਵਾਨਾ

ਰੂੜੇਕੇ ਕਲਾਂ, 4 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਲਾਗੂ ਕਰਵਾਉਣ ਲਈ ਫ਼ਰੀਦਕੋਟ ਵਿਖੇ ਚੱਲ ਰਹੇ ਜੇਲ੍ਹ ਭਰੋ ਕਿਸਾਨ ਅੰਦੋਲਨ ਲਈ ਗ੍ਰਿਫ਼ਤਾਰੀਆਂ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਬਰਨਾਲਾ ਦੇ ਕਿਸਾਨਾਂ ਦਾ ਇਕ ਵਿਸ਼ੇਸ਼ ਜਥਾ ਕਿਸਾਨ ਆਗੂ ਗੁਰਚਰਨ ਸਿੰਘ ਧੂਰਕੋਟ, ਬਲਾਕ ਪ੍ਰਧਾਨ ਜਗਜੀਤ ਸਿੰਘ ਜੱਗਾ ਪੱਖੋ ਕਲਾਂ, ਮਾਲੀ ਸਿੰਘ, ਮੱਖਣ ਸਿੰਘ ਭੈਣੀ ਜੱਸਾ, ਬੂਟਾ ਸਿੰਘ ਭੈਣੀ ਜੱਸਾ ਆਦਿ ਕਿਸਾਨਾਂ ਦਾ ਜਥਾ ਜੇਲ੍ਹ ਭਰੋ ਅੰਦੋਲਨ ਲਈ ਰਵਾਨਾ ਹੋਇਆ। ਕਿਸਾਨ ਆਗੂ ਗੁਰਚਰਨ ਸਿੰਘ ਧੂਰਕੋਟ ਨੇ ਕਿਹਾ ਕਿ ਕੋਆਪ੍ਰੇਟਿਵ ਬੈਂਕਾਂ ਵਲੋਂ ਕਰਜ਼ਾ ਦੇਣ ਸਮੇਂ ਕਿਸਾਨਾਂ ਤੋਂ ਖ਼ਾਲੀ ਚੈੱਕਾਂ ’ਤੇ ਦਸਤਖ਼ਤ ਕਰਵਾ ਕੇ ਗੈਰ ਕਾਨੂੰਨੀ ਰੱਖ ਲਏ ਜਾਂਦੇ ਹਨ ਜੇਕਰ ਕਿਸਾਨ ਕਿਸ਼ਤਾਂ ਮੋੜਨ ਤੋਂ ਲੇਟ ਜਾਂ ਅਸਮਰਥ ਹੋ ਜਾਣ ਤਾਂ ਕਿਸਾਨਾਂ ਤੋਂ ਲਏ ਚੈੱਕਾਂ ਰਾਹੀਂ ਕਿਸਾਨਾਂ ਖ਼ਿਲਾਫ਼ ਝੂਠੇ ਕੇਸ ਕੀਤੇ ਜਾਂਦੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਰੂੜੇਕੇ ਕਲਾਂ, 4 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਲਾਗੂ ਕਰਵਾਉਣ ਲਈ ਫ਼ਰੀਦਕੋਟ ਵਿਖੇ ਚੱਲ ਰਹੇ ਜੇਲ੍ਹ ਭਰੋ ਕਿਸਾਨ ਅੰਦੋਲਨ ਲਈ ਗ੍ਰਿਫ਼ਤਾਰੀਆਂ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਬਰਨਾਲਾ ਦੇ ਕਿਸਾਨਾਂ ਦਾ ਇਕ ਵਿਸ਼ੇਸ਼ ਜਥਾ ਕਿਸਾਨ ਆਗੂ ਗੁਰਚਰਨ ਸਿੰਘ ਧੂਰਕੋਟ, ਬਲਾਕ ਪ੍ਰਧਾਨ ਜਗਜੀਤ ਸਿੰਘ ਜੱਗਾ ਪੱਖੋ ਕਲਾਂ, ਮਾਲੀ ਸਿੰਘ, ਮੱਖਣ ਸਿੰਘ ਭੈਣੀ ਜੱਸਾ, ਬੂਟਾ ਸਿੰਘ ਭੈਣੀ ਜੱਸਾ ਆਦਿ ਕਿਸਾਨਾਂ ਦਾ ਜਥਾ ਜੇਲ੍ਹ ਭਰੋ ਅੰਦੋਲਨ ਲਈ ਰਵਾਨਾ ਹੋਇਆ। ਕਿਸਾਨ ਆਗੂ ਗੁਰਚਰਨ ਸਿੰਘ ਧੂਰਕੋਟ ਨੇ ਕਿਹਾ ਕਿ ਕੋਆਪ੍ਰੇਟਿਵ ਬੈਂਕਾਂ ਵਲੋਂ ਕਰਜ਼ਾ ਦੇਣ ਸਮੇਂ ਕਿਸਾਨਾਂ ਤੋਂ ਖ਼ਾਲੀ ਚੈੱਕਾਂ ’ਤੇ ਦਸਤਖ਼ਤ ਕਰਵਾ ਕੇ ਗੈਰ ਕਾਨੂੰਨੀ ਰੱਖ ਲਏ ਜਾਂਦੇ ਹਨ ਜੇਕਰ ਕਿਸਾਨ ਕਿਸ਼ਤਾਂ ਮੋੜਨ ਤੋਂ ਲੇਟ ਜਾਂ ਅਸਮਰਥ ਹੋ ਜਾਣ ਤਾਂ ਕਿਸਾਨਾਂ ਤੋਂ ਲਏ ਚੈੱਕਾਂ ਰਾਹੀਂ ਕਿਸਾਨਾਂ ਖ਼ਿਲਾਫ਼ ਝੂਠੇ ਕੇਸ ਕੀਤੇ ਜਾਂਦੇ ਹਨ। ਕਿਸਾਨ ਆਗੂਆਂ ਨੇ ਜ਼ਿਲ੍ਹੇ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿਸਾਨ ਅੰਦੋਲਨ ਵਿਚ ਭਾਗ ਲੈਣ। ਇਸ ਮੌਕੇ ਮੇਜਰ ਸਿੰਘ ਬਦਰਾ, ਕੌਰ ਸਿੰਘ ਬਦਰਾ, ਭੋਲਾ ਸਿੰਘ ਠੀਕਰੀਵਾਲ, ਸੁਖਦੇਵ ਸਿੰਘ ਠੀਕਰੀਵਾਲ, ਬਲਵੰਤ ਸਿੰਘ ਰੂੜੇਕੇ ਖੁਰਦ, ਹਰਬੰਸ ਸਿੰਘ ਰੂੜੇਕੇ ਖੁਰਦ, ਸੁਖਵਿੰਦਰ ਸਿੰਘ ਰੂੜੇਕੇ ਖੁਰਦ, ਜਗਤਾਰ ਸਿੰਘ ਰੂੜੇਕੇ ਖੁਰਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੇਅਰੀ ਵਿਕਾਸ ਸੰਬੰਧੀ ਦੋ ਹਫ਼ਤੇ ਦਾ ਮੁਫ਼ਤ ਸਿਖਲਾਈ ਬੈਚ 14 ਤੋਂ ਅਗਲੀ ਖ਼ਬਰ ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਜਨਮ-ਅਸ਼ਟਮੀ ਦਾ ਤਿਉਹਾਰ ਮਨਾਇਆ
Ad Position 24