28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਧਨੌਲਾ ਦੇ ਸਾਈਕਲ ਮਕੈਨਿਕ ਦੀ ਮ੍ਰਿਤਕ ਦੇਹ ਬੁਗਰਾਂ ਨਹਿਰ ਤੋਂ ਮਿਲੀ

ਧਨੌਲਾ, 28 ਸਤੰਬਰ (ਜਤਿੰਦਰ ਸਿੰਘ ਧਨੌਲਾ)- ਮੰਡੀ ਧਨੌਲਾ ਦੇ ਵਸਨੀਕ ਜਰਨੈਲ ਸਿੰਘ ਜੈਲਾ ਪੁੱਤਰ ਲਿਸ਼ਕਾਰਾ ਸਿੰਘ ਦੀ ਮ੍ਰਿਤਕ ਦੇਹ ਪਿੰਡ ਬੁਗਰਾਂ ਨੇੜਿਓਂ ਹਰੀਗੜ੍ਹ ਵਾਲੀ ਨਹਿਰ ਵਿਚੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਕਰੀਬਨ 6 ਦਿਨ ਪਹਿਲਾਂ ਜਰਨੈਲ ਸਿੰਘ ਦੀ ਸਕੂਟਰੀ ਅਤੇ ਚੱਪਲਾਂ ਹਰੀਗੜ੍ਹ ਦੇ ਪੁਲ ਤੋਂ ਪ੍ਰਾਪਤ ਹੋਏ ਸਨ।

Ad Position 21
No active advertisement
ਅਜੀਤ ਡੈਸਕ 29-09-2026
ਧਨੌਲਾ, 28 ਸਤੰਬਰ (ਜਤਿੰਦਰ ਸਿੰਘ ਧਨੌਲਾ)- ਮੰਡੀ ਧਨੌਲਾ ਦੇ ਵਸਨੀਕ ਜਰਨੈਲ ਸਿੰਘ ਜੈਲਾ ਪੁੱਤਰ ਲਿਸ਼ਕਾਰਾ ਸਿੰਘ ਦੀ ਮ੍ਰਿਤਕ ਦੇਹ ਪਿੰਡ ਬੁਗਰਾਂ ਨੇੜਿਓਂ ਹਰੀਗੜ੍ਹ ਵਾਲੀ ਨਹਿਰ ਵਿਚੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਕਰੀਬਨ 6 ਦਿਨ ਪਹਿਲਾਂ ਜਰਨੈਲ ਸਿੰਘ ਦੀ ਸਕੂਟਰੀ ਅਤੇ ਚੱਪਲਾਂ ਹਰੀਗੜ੍ਹ ਦੇ ਪੁਲ ਤੋਂ ਪ੍ਰਾਪਤ ਹੋਏ ਸਨ। ਉਹ ਸਾਈਕਲ ਰਿਪੇਅਰ ਦਾ ਕੰਮ ਕਰਦਾ ਸੀ। ਉਸ ਦੇ ਦੋ ਨੌਜਵਾਨ ਲੜਕੇ ਹਨ। ਉਸੇ ਦਿਨ ਤੋਂ ਪਰਿਵਾਰਕ ਮੈਂਬਰ ਆਪਣੇ ਹਮਖਿਆਲੀਆਂ ਨੂੰ ਲੈ ਕੇ ਨਹਿਰ ਤੋਂ ਉਸ ਦੀ ਭਾਲ ਕਰ ਰਹੇ ਸਨ। ਸੂਤਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਜਰਨੈਲ ਸਿੰਘ ਦੇ ਸਿਰ ਕਰੀਬ 7 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ।
Ad Position 22
No active advertisement
ਪਿਛਲੀ ਖ਼ਬਰ ਅੱਧੇ ਘੰਟੇ ਦੀ ਬਰਸਾਤ ਨੇ ਮੰਡੀ ਨੂੰ ਫਿਰ ਛੱਪੜ ਦੇ ਰੂਪ ’ਚ ਕੀਤਾ ਤਬਦੀਲ ਅਗਲੀ ਖ਼ਬਰ ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਕੁਦਰਤੀ ਆਫ਼ਤਾਂ ਬਾਰੇ ਮੌਕ ਡਰਿੱਲ ਕਰਵਾਈ
Ad Position 24