ਮੰਦਰ ਸ੍ਰੀ ਬੀਬੜੀਆਂ ਮਾਈਆਂ ’ਤੇ ਮੇਲਾ ਭਰਿਆ
ਸ਼ਹਿਣਾ, 25 ਅਕਤੂਬਰ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਐਤਵਾਰ ਨੂੰ ਮੰਦਰ ਸ੍ਰੀ ਬੀਬੀਆਂ ਮਾਈਆਂ ’ਤੇ ਮੇਲਾ ਭਰਿਆ। ਜਿਸ ਵਿਚ ਬਹੁ ਗਿਣਤੀ ਸੰਗਤਾਂ ਨੇ ਮੱਥਾ ਟੇਕਿਆ ਅਤੇ ਮਿੱਟੀ ਕੱਢੀ।
ਅਜੀਤ ਡੈਸਕ
26-10-2026