03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸਨਾਤਨ ਸੇਵਾ ਵੈੱਲਫੇਅਰ ਕਮੇਟੀ ਵਲੋਂ ਸ੍ਰੀ ਰਾਮਾਇਣ ਪਾਠ ਦੇ ਭੋਗ ਪਾਏ

ਹੰਡਿਆਇਆ, 2 ਨਵੰਬਰ (ਗੁਰਜੀਤ ਸਿੰਘ ਖੁੱਡੀ)-ਸਨਾਤਨ ਸੇਵਾ ਵੈੱਲਫੇਅਰ ਕਮੇਟੀ (ਰਜਿ:) ਹੰਡਿਆਇਆ ਵਲੋਂ ਸ੍ਰੀ ਲਕਸ਼ਮੀ ਨਰਾਇਣ ਮੰਦਿਰ ਵਿਖੇ ਸ੍ਰੀ ਰਾਮਾਇਣ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਕਮੇਟੀ ਪ੍ਰਧਾਨ ਅਮਰਜੀਤ ਗੌੜ, ਸਰਪ੍ਰਸਤ ਮਨਸ਼ਾ ਰਾਮ ਸ਼ਰਮਾ, ਕੁਲਦੀਪ ਸਿੰਘ ਕਾਲਾ ਢਿੱਲੋਂ ਵਿਧਾਇਕ, ਖ਼ਜ਼ਾਨਚੀ ਸਾਹਿਲ ਸ਼ਰਮਾ, ਸਕੱਤਰ ਗੀਤਾ ਸ਼ਰਮਾ, ਯਸ਼ਪਾਲ ਜੋਸ਼ੀ, ਬਾਬਾ ਕੇਵਲ ਕ੍ਰਿਸ਼ਨ ਸ਼ਰਮਾ, ਬਲਦੇਵ ਸ਼ਰਮਾ, ਬਲਜਿੰਦਰ ਸਿੰਘ ਰਜਵਾੜਾ ਢਾਬਾ ਵਾਲੇ, ਸੋਮਨਾਥ ਸ਼ਾਸਤਰੀ, ਮੁਨੀਸ਼ ਭਾਰਗਵ, ਜਸਪਾਲ ਸ਼ਰਮਾ, ਬਚਨ ਲਾਲ, ਲਖਵੀਰ ਲੱਕੀ, ਗੁਰਮੀਤ ਬਾਵਾ, ਸੋਨੀ ਸਿੱਧੂ, ਬਸਾਵਾ ਸਿੰਘ, ਅਸ਼ਵਨੀ ਆਸ਼ੂ, ਅਸ਼ੋਕ ਸ਼ਾਸਤਰੀ, ਪ੍ਰਿਤਪਾਲ ਗੌੜ, ਦੀਪਿਕਾ ਗਰਗ, ਰੇਨੂੰ ਸ਼ਰਮਾ, ਵੀਰ ਦਵਿੰਦਰ ਸ਼ਰਮਾ, ਅਮਨ ਸ਼ਰਮਾ, ਸੁਖਵੰਤ ਸਿੰਘ ਧਨੌਲਾ, ਸੱਤ ਨਰਾਇਣ ਸਾਬਕਾ ਸਰਪੰਚ, ਸੰਦੀਪ ਮਾਰਕੰਡਾ, ਰਾਮ ਨਾਥ, ਰਾਕੇਸ਼ ਸੇਠੀ, ਸਬੋਧ ਗੋਇਲ, ਰਾਣਾ ਮਾਨ, ਡਾ: ਇੰਦਰਜੀਤ ਆਦਿ ਸਮੇਤ ਸ਼ਰਧਾਲੂ ਸ਼ਾਮਿਲ ਸਨ।

Ad Position 21
No active advertisement
ਅਜੀਤ ਡੈਸਕ 03-11-2026

Ad Position 22
No active advertisement
ਪਿਛਲੀ ਖ਼ਬਰ ਸਰਵੋਤਮ ਅਕੈਡਮੀ ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ ਅਗਲੀ ਖ਼ਬਰ ਸੰਤ ਚਿਤਾ ਨੰਦ ਗਊਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਧਾਰਮਿਕ ਸਮਾਗਮ ਦਾ ਪੋਸਟਰ ਜਾਰੀ
Ad Position 24