27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਹਲਕਾ ਭਦੌੜ ਅੰਦਰ ਲੋਕਾਂ ਦੀ ਧੀ ਅਤੇ ਭੈਣ ਬਣ ਕੇ ਵਿਚਰ ਰਹੀ ਹਾਂ-ਮਹਿਲਾ ਆਗੂ ਬੀਬੀ ਸੁਰਿੰਦਰ ਕੌਰ ਵਾਲੀਆ

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਜਲੰਧਰ dcpojal2016@gmail. com, Ph.

Ad Position 21
No active advertisement
ਕਾਂਗਰਸ ਦੇ ਮਹਿਲਾ ਆਗੂ ਬੀਬੀ ਸੁਰਿੰਦਰ ਕੌਰ ਵਾਲੀਆ ਗੱਲਬਾਤ ਦੌਰਾਨ। 28-11-2026
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਜਲੰਧਰ dcpojal2016@gmail.com, Ph. 01812258199, 0181-2253285 ਜਨਤਕ ਸੂਚਨਾ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤਸਵੀਰ ਵਿਚਲਾ ਬੱਚਾ ਮਿਤੀ 22.06.2026 ਨੂੰ ਰੇਲਵੇ ਸਟੇਸ਼ਨ, ਜਲੰਧਰ ਵਿੱਖੇ ਲਾਵਾਰਸ ਹਾਲਤ ਵਿੱਚ ਵਹੀਲਚੇਅਰ ’ਤੇ ਮਿਲਿਆ ਸੀ। ਬੱਚੇ ਦੀ ਉਮਰ ਕਰੀਬ 14 ਸਾਲ ਦੀ ਹੈ। ਇਸ ਬੱਚੇ ਨਾਲ ਸਬੰਧਤ ਡੀ.ਡੀ.ਆਰ ਨੰ. 025 ਮਿਤੀ 22.06.2026 ਨੂੰ ਪੁਲਿਸ ਥਾਣਾ, ਡਵੀਜ਼ਨ ਨੰ. 3 ਵਿੱਚ ਦਰਜ ਹੈ। ਜੇਕਰ ਇਸ ਬੱਚੇ ਦਾ ਕੋਈ ਸਬੰਧੀ ਜਾਂ ਕਿਸੇ ਨੂੰ ਇਸ ਦੇ ਮਾਤਾ ਪਿਤਾ ਦੇ ਬਾਰੇ ਵਿੱਚ ਕੋਈ ਜਾਣਕਾਰੀ ਮਿਲੇ ਤਾਂ ਹੇਠ ਲਿਖੇ ਪਤੇ ’ਤੇ ਇਸ਼ਤਿਹਾਰ ਛੱਪਣ ਤੋ 30 ਦਿਨਾਂ ਦੇ ਅੰਦਰ ਅੰਦਰ ਸੰਪਰਕ ਕਰ ਸਕਦੇ ਹਨ। ਸੰਪਰਕ ਨਾ ਕਰਨ ਦੀ ਸੂਰਤ ਵਿੱਚ ਬੱਚੇ ਨੂੰ CARA Adoption Regulation 2017 Amendment 2022 ਅਨੁਸਾਰ ਅਡਾਪਸ਼ਨ ਪ੍ਰੋਸੈਸ ਵਿੱਚ ਪਾ ਦਿਤਾ ਜਾਵੇਗਾ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਨੇੜੇ ਗਾਂਧੀ ਵਨਿਤਾ ਆਸ਼ਰਮ, ਕਪੂਰਥਲਾ ਚੌਕ, ਜਲੰਧਰ ਫੋਨ ਨੰ. 0181-5126498 ਈ-ਮੇਲ dcpojal2016@gmail.com ਬਾਲ ਭਲਾਈ ਕਮੇਟੀ, ਗਾਂਧੀ ਵਨਿਤਾ ਆਸ਼ਰਮ, ਕਪੂਰਥਲਾ ਚੌਕ, ਜਲੰਧਰ ਸਹੀ/- ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, PR - Advt . No :- 1952/12/2026-27/17403 ਜਲੰਧਰ
Ad Position 22
No active advertisement
ਪਿਛਲੀ ਖ਼ਬਰ ਪੱਖੋ ਕੈਂਚੀਆਂ ’ਤੇ ਸਫ਼ਾਈ ਨਾ ਹੋਣ ਕਾਰਨ ਬੁਰਾ ਹਾਲ ਅਗਲੀ ਖ਼ਬਰ ਸਬ-ਇੰਸਪੈਕਟਰ ਸਈਅਦ ਸਕੀਲ ਨੇ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਵਜੋਂ ਸੰਭਾਲਿਆ ਅਹੁਦਾ
Ad Position 24