26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਡਾ. ਅਮਰੀਕ ਸਿੰਘ ਯੂਰਪੀਅਨ ਕਬੱਡੀ ਚੈਂਪੀਅਨਸ਼ਿਪ ਲਈ ਤਕਨੀਕੀ ਅਧਿਕਾਰੀ ਨਿਯੁਕਤ

Ad Position 21
No active advertisement
ਅਜੀਤ ਡੈਸਕ 27-02-2026

ਜਲੰਧਰ, 26 ਫਰਵਰੀ (ਡਾ.ਜਤਿੰਦਰ ਸਾਬੀ)-ਵਿਸ਼ਵ ਕਬੱਡੀ ਫੈਡਰੇਸ਼ਨ ਤੇ ਯੂਰਪੀਅਨ ਕਬੱਡੀ ਫੈਡਰੇਸ਼ਨ ਵੱਲੋਂ ਇਟਲੀ ਕਬੱਡੀ ਐਸੋਸੀਏਸ਼ਨ ਦੇ ਸਹਿਯੋਗ ਨਾਲ 7 ਤੋਂ 8 ਮਾਰਚ ਤੱਕ ਬੇਰਗਾਮੋ (ਇਟਲੀ) ਵਿਖੇ ਕਰਵਾਈ ਜਾ ਰਹੀ ਯੂਰਪੀਅਨ ਕਬੱਡੀ ਚੈਂਪੀਅਨਸ਼ਿਪ ਲਈ ਡਾ. ਅਮਰੀਕ ਸਿੰਘ ਨੂੰ ਤਕਨੀਕੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ | ਯਾਦ ਰਹੇ ਡਾ. ਅਮਰੀਕ ਸਿੰਘ ਜੋ ਕਪੂਰਥਲਾ ਦੇ ਵਸਨੀਕ ਹਨ ਤੇ ਵਿਸ਼ਵ ਦੇ ਵੱਖ ਵੱਖ ਦੇਸ਼ਾਂ 'ਚ ਕਰਵਾਏ ਕੌਮਾਂਤਰੀ ਕਬੱਡੀ ਦੇ ਟੂਰਨਾਮੈਂਟ 'ਚ ਉਨ੍ਹਾਂ ਨੇ ਬਤੌਰ ਤਕਨੀਕੀ ਅਧਿਕਾਰੀ ਡਿਊਟੀ ਸਫਲਤਾ ਪੂਰਵਕ ਨਿਭਾਈ ਹੈ |

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਵਿਖੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਹੋਵੇਗੀ ਇਤਿਹਾਸਿਕ ਰੈਲੀ -ਮੰਗੂਪੁਰ ਅਗਲੀ ਖ਼ਬਰ ਡੀ.ਜੀ.ਸੀ.ਏ. ਨੇ ਹਵਾਈ ਟਿਕਟ ਰਿਫੰਡ ਨਿਯਮਾਂ 'ਚ ਕੀਤਾ ਬਦਲਾਅ <br/>
Ad Position 24