13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਭਾਰਤੀ ਵਾਟਰਪੋਲੋ ਟੀਮ ’ਚ ਜਲੰਧਰ ਦੇ ਹੋਣਹਾਰ ਤੈਰਾਕ ਚੇਤੰਨਿਆ ਧਾਲੀਵਾਲ ਦੀ ਚੋਣ

Ad Position 21
No active advertisement
ਅਜੀਤ ਡੈਸਕ 15-07-2026
ਜਲੰਧਰ, 14 ਜੁਲਾਈ (ਡਾ. ਜਤਿੰਦਰ ਸਾਬੀ)- ਪੰਜਾਬ ਤੇ ਜਲੰਧਰ ਲਈ ਬਡ਼ੀ ਖੁਸ਼ੀ ਵਾਲੀ ਖਬਰ ਹੈ, ਕਿ ਜਦੋਂ ਪੀ.ਆਈ.ਐਸ ਜਲੰਧਰ ਦੇ ਵਾਟਰ ਪੋਲੋ ਸੈਂਟਰ ਦੇ ਹੋਣਹਾਰ ਤੈਰਾਕ ਤੇ ਸਟਾਰ ਗੋਲਕੀਪਰ ਚੈਤੰਨਿਆ ਧਾਲੀਵਾਲ ਦੀ ਅੰਡਰ 20 ਸਾਲ ਵਰਗ ਦੇ ਵਿਚ ਭਾਰਤੀ ਵਾਟਰਪੋਲੋ ਟੀਮ ਲਈ ਚੋਣ ਹੋਈ ਹੈ। ਇਹ ਚੈਪੀਅਨਸ਼ਿਪ ਥਾਈਲੈਂਡ ਵਿਖੇ ਕਰਵਾਈ ਜਾਵੇਗੀ। ਤੈਰਾਕੀ ਕੋਚ ਉਮੇਸ਼ ਸ਼ਰਮਾ ਨੇ ਦੱਸਿਆ ਕਿ ਚੇਤੰਨਿਆ ਦੇ ਪਿਤਾ ਐਡਵੋਕੇਟ ਤਜਿੰਦਰ ਧਾਲੀਵਾਲ ਤੇ ਮਾਤਾ ਤੱਨਵੀ ਧਾਲੀਵਾਲ ਨੇ ਵੀ ਇਸ ਨੂੰ ਖੇਡਣ ਲਈ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ। ਇਸ ਮੌਕੇ ਪੰਜਾਬ ਤੈਰਾਕੀ ਐਸੋਸੀਏਸ਼ਨ ਦੇ ਸੀ.ਈ.ਓ. ਬਲਰਾਜ ਸ਼ਰਮਾਂ, ਪੰਜਾਬ ਤੈਰਾਕੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਸੰਧੂ, ਸ਼ੁਸ਼ੀਲ ਕੋਹਲੀ ਧਿਆਨ ਚੰਦ ਐਵਾਰਡੀ, ਡੀ.ਐਸ.ਓ ਜਲੰਧਰ ਗੁਰਪ੍ਰੀਤ ਸਿੰਘ ਬਾਜਵਾ ਨੇ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਦੇ ਵਿਨਾਇਕਾ ਮਹਾਜਨ ਨੇ ਰਚਿਆ ਇਤਿਹਾਸ ਅਗਲੀ ਖ਼ਬਰ ਇਕ ਦਿਨਾ ਲੜੀ ਭਾਰਤ ਨੇ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
Ad Position 24