28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪਾਕਿ ਲਈ ਚੋਟੀ ਦੀਆਂ ਟੀਮਾਂ ਨਾਲ ਦੁਵੱਲੀ ਲੜੀ ਖੇਡਣਾ ਹੋ ਸਕਦੈ ਔਖਾ-ਮੋਇਨ ਖ਼ਾਨ

ਅੰਮ੍ਰਿਤਸਰ, 27 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਮੋਇਨ ਖ਼ਾਨ ਨੇ ਕਿਹਾ ਕਿ ਜੇਕਰ ਕੌਮੀ ਟੀਮ ਦਾ ਮਾੜਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਪਾਕਿ ਲਈ ਦੁਨੀਆ ਦੀਆਂ ਮੋਹਰੀ (ਚੋਟੀ ਦੀਆਂ) ਟੀਮਾਂ ਨਾਲ ਦੁਵੱਲੀਆਂ ਲੜੀਆਂ ਖੇਡਣਾ ਮੁਸ਼ਕਿਲ ਹੋ ਜਾਵੇਗਾ। ਪਾਕਿ ਵਲੋਂ 69 ਟੈਸਟ ਤੇ 219 ਇਕ ਦਿਨਾ ਮੈਚ ਖੇਡ ਚੁੱਕੇ ਸਾਬਕਾ ਵਿਕਟਕੀਪਰ-ਬੱਲੇਬਾਜ਼ ਮੋਇਨ ਨੇ ਮੌਜੂਦਾ ਹਾਲਾਤ ਲਈ ਪਾਕਿਸਤਾਨ ਕ੍ਰਿਕਟ ਬੋਰਡ (ਪੀ.

Ad Position 21
No active advertisement
ਅਜੀਤ ਡੈਸਕ 28-08-2026

ਅੰਮ੍ਰਿਤਸਰ, 27 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਮੋਇਨ ਖ਼ਾਨ ਨੇ ਕਿਹਾ ਕਿ ਜੇਕਰ ਕੌਮੀ ਟੀਮ ਦਾ ਮਾੜਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਪਾਕਿ ਲਈ ਦੁਨੀਆ ਦੀਆਂ ਮੋਹਰੀ (ਚੋਟੀ ਦੀਆਂ) ਟੀਮਾਂ ਨਾਲ ਦੁਵੱਲੀਆਂ ਲੜੀਆਂ ਖੇਡਣਾ ਮੁਸ਼ਕਿਲ ਹੋ ਜਾਵੇਗਾ। ਪਾਕਿ ਵਲੋਂ 69 ਟੈਸਟ ਤੇ 219 ਇਕ ਦਿਨਾ ਮੈਚ ਖੇਡ ਚੁੱਕੇ ਸਾਬਕਾ ਵਿਕਟਕੀਪਰ-ਬੱਲੇਬਾਜ਼ ਮੋਇਨ ਨੇ ਮੌਜੂਦਾ ਹਾਲਾਤ ਲਈ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਤੇ ਚੋਣਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪਾਕਿ ਟੀਮ ਸਾਰੇ ਫਾਰਮੈਟਾਂ, ਖ਼ਾਸ ਕਰਕੇ ਟੈਸਟ ਕ੍ਰਿਕਟ ’ਚ ਸੰਘਰਸ਼ ਕਰ ਰਹੀ ਹੈ। ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਲੋਕ ਪਾਕਿਸਤਾਨੀ ਕ੍ਰਿਕਟ ’ਚ ਦਿਲਚਸਪੀ ਲੈਣਾ ਬੰਦ ਕਰ ਦੇਣਗੇ।

Ad Position 22
No active advertisement
ਪਿਛਲੀ ਖ਼ਬਰ ਨੇਵਾਡਾ ਵਿਚ ਲੱਗੀ ਭਿਆਨਕ ਅੱਗ ਕਾਰਨ ਹਜਾਰਾਂ ਏਕੜ ਜੰਗਲ ਸੜਿਆ -90 ਹਜ਼ਾਰ ਲੋਕ ਹੋਏ ਬੇਘਰ ਅਗਲੀ ਖ਼ਬਰ ਉਲੰਪਿਕ ’ ਚ ਭਾਗੀਦਾਰੀ ਵਧਾਉਣ ਲਈ ਹੁਣ ਤੋਂ ਹੀ ਖਿਡਾਰੀਆਂ ਨੂੰ ਤਿਆਰ ਕਰਨਾ ਹੋਏਗਾ - ਮੋਦੀ ਕਿਹਾ, ਨੌਜਵਾਨਾਂ ਨੂੰ ਸਕ੍ਰੀ...
Ad Position 24