26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਭਾਰਤ - ਪਾਕਿ ਵਿਚਾਲੇ ਮੁਕਾਬਲਾ 22 ਨਵੰਬਰ ਨੂੰ

ਦੁਬਈ, 25 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 26-10-2026
ਦੁਬਈ, 25 ਅਕਤੂਬਰ (ਪੀ. ਟੀ. ਆਈ.)-ਭਾਰਤ ‘ਏ’ ਨਵੰਬਰ ਤੋਂ ਦੋਹਾ ’ਚ ਸ਼ੁਰੂ ਹੋਣ ਵਾਲੇ 50 ਓਵਰਾਂ ਦੇ ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ’ਚ 22 ਨਵੰਬਰ ਨੂੰ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਭਿੜੇਗਾ। ਭਾਰਤ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਟੂਰਨਾਮੈਂਟ ਵਿਚ ਆਪਣੀ ‘ਏ’ ਟੀਮਾਂ ਉਤਾਰਨਗੇ, ਜਦੋਂਕਿ ਨਿਪਾਲ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਹਾਂਗਕਾਂਗ ਵਲੋਂ ਆਪਣੀਆਂ ਸਭ ਤੋਂ ਮਜ਼ਬੂਤ ਟੀਮਾਂ ਭੇਜਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਓਮਾਨ ’ਚ 5 ਤੋਂ 14 ਨਵੰਬਰ ਤੱਕ ਹੋਣ ਵਾਲੇ ਅੰਡਰ-19 ਏਸ਼ੀਆ ਕੱਪ ’ਚ ਵੀ ਭਾਰਤ ਅਤੇ ਪਾਕਿਸਤਾਨ 8 ਨਵੰਬਰ ’ਚ ਆਹਮਣੇ-ਸਾਹਮਣੇ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਯੰਗ ਤੋਂ ਲਗਾਤਾਰ 11 ਵੀਂ ਵਾਰ ਹਾਰੀ ਸਿੰਧੂ ਅਗਲੀ ਖ਼ਬਰ ਦੱਖਣੀ ਕੋਰੀਆ ਦੀ ਟੀਮ ਦਾ ਮੁਹਾਲੀ ਹਵਾਈ ਅੱਡੇ ’ ਤੇ ਨਿੱਘਾ ਸਵਾਗਤ
Ad Position 24