ਆਸਟ੍ਰੇਲੀਆ ਵਿਖੇ ਟ੍ਰੇਨਿੰਗ ਜਹਾਜ਼ ਹਾਦਸੇ ਦਾ ਸ਼ਿਕਾਰ
ਅਜੀਤ ਡੈਸਕ
06-01-2026
ਮੈਟਰੋਪੋਲੀਟਨ ਫਾਇਰ ਸਰਵਿਸ ਦੇ ਬੁਲਾਰੇ ਨੇ ਦੱਸਿਆ ਕਿ 13 ਫਾਇਰਫਾਈਟਰਾਂ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ | ਪੁਲਿਸ ਨੇ ਸਪੱਸ਼ਟ ਕੀਤਾ ਕਿ ਇਸ ਘਟਨਾ ਵਿੱਚ ਕੋਈ ਹੋਰ ਜਹਾਜ਼ ਸ਼ਾਮਲ ਨਹੀਂ ਸੀ ਤੇ ਜਹਾਜ਼ 'ਚ ਸਿਰਫ਼ ਇਕ ਹੀ ਸਵਾਰ ਸੀ |