01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਕੈਲੀਫੋਰਨੀਆ 'ਚ ਕੁੱਤਿਆਂ ਦੇ ਹਮਲੇ 'ਚ ਅÏਰਤ ਦੀ ਮÏਤ

Ad Position 21
No active advertisement
ਅਜੀਤ ਡੈਸਕ 06-03-2026
ਸੈਕਰਾਮੈਂਟੋ, 5 ਮਾਰਚ (ਹੁਸਨ ਲੜੋਆ ਬੰਗਾ)-ਦੱਖਣੀ ਕੈਲੀਫੋਰਨੀਆ 'ਚ ਕੁੱਤਿਆਂ ਨੇ ਇਕ ਅÏਰਤ 'ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰਾਂ ਜ਼ਖ਼ਮੀ ਕਰ ਦਿੱਤਾ ਜਿਸ ਉਪਰੰਤ ਉਸ ਦੀ ਮÏਤ ਹੋ ਗਈ | ਏਮਿਲੀ ਪਾਨੁਕੋ ਨਾਮੀ 26 ਸਾਲਾ ਅÏਰਤ ਆਪਣੇ 5 ਸਾਲ ਦੇ ਪੁੱਤਰ ਸਮੇਤ ਬਿੱਗ ਰਿਵਰ ਖੇਤਰ 'ਚ ਆਪਣੀ ਮਾਂ ਨੂੰ ਮਿਲਣ ਗਈ ਸੀ ਜਿਥੇ 3 ਕੁੱਤਿਆਂ ਨੇ ਉਸ ਦੇ ਪੁੱਤਰ ਉਪਰ ਹਮਲਾ ਕਰ ਦਿੱਤਾ | ਪਾਨੁਕੋ ਨੇ ਆਪਣੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਸ ਦÏਰਾਨ ਕੁੱਤਿਆਂ ਨੇ ਉਸ ਉਪਰ ਹਮਲਾ ਕਰਕੇ ਉਸ ਨੂੰ ਬੁਰੀ ਤਰਾਂ ਵੱਢ ਖਾਧਾ ਜਿਸ 'ਤੇ ਉਸ ਦੀ ਮÏਤ ਹੋ ਗਈ | ਇਹ ਜਾਣਕਾਰੀ ਸੈਨ ਬਰਨਾਰਡਿਨੋ ਕਾਊਾਟੀ ਸ਼ੈਰਿਫ ਵਿਭਾਗ ਨੇ ਦਿੰਦਿਆਂ ਕਿਹਾ ਹੈ ਕਿ ਕੁੱਤਿਆਂ ਨੂੰ ਮਾਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਬਿ੍ਟਿਸ਼ ਕੋਲੰਬੀਆ ਵਿਧਾਨ ਸਭਾ 'ਚ ਮਨਾਈ ਹੋਲੀ <br/> ਅਗਲੀ ਖ਼ਬਰ ਕੈਨੇਡਾ 'ਚ ਸੜਕ ਹਾਦਸੇ ਦੌਰਾਨ 2 ਭਰਾਵਾਂ ਦੀ ਮੌਤ <br/>
Ad Position 24