20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਫਰਾਂਸ ਨੇ ਐਲਨ ਮਸਕ ਨੂੰ ਕੀਤਾ ਤਲਬ 'ਐਕਸ' 'ਤੇ ਡੀਪਫੇਕ ਸਮੱਗਰੀ ਫੈਲਾਉਣ ਦੇ ਦੋਸ਼

Ad Position 21
No active advertisement
ਅਜੀਤ ਡੈਸਕ 21-04-2026
ਪੈਰਿਸ, 20 ਅਪ੍ਰੈਲ (ਇੰਟ.)-ਫਰਾਂਸੀਸੀ ਜਾਂਚ ਏਜੰਸੀਆਂ ਨੇ ਐਲਨ ਮਸਕ ਨੂੰ ਪੁੱਛਗਿੱਛ ਲਈ ਪੈਰਿਸ ਬੁਲਾਇਆ ਹੈ | ਇਹ ਮਾਮਲਾ ਉਸਦੀ ਕੰਪਨੀ, 'ਐਕਸ' (ਪਹਿਲਾਂ ਟਵਿੱਟਰ) 'ਤੇ ਬਾਲ ਸ਼ੋਸ਼ਣ ਸਮੱਗਰੀ ਤੇ ਡੀਪਫੇਕ ਸਮੱਗਰੀ ਦੇ ਪ੍ਰਸਾਰ ਨਾਲ ਸਬੰਧਿਤ ਦੋਸ਼ਾਂ ਨਾਲ ਸਬੰਧਿਤ ਹੈ | ਜਾਂਚ ਜਨਵਰੀ 2025 'ਚ ਸ਼ੁਰੂ ਕੀਤੀ ਗਈ ਸੀ | ਸ਼ੁਰੂ 'ਚ ਦੋਸ਼ ਫਰਾਂਸੀਸੀ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਲਈ 'ਐਕਸ' ਦੇ ਐਲਗੋਰਿਦਮ ਦੀ ਸੰਭਾਵੀ ਦੁਰਵਰਤੋਂ 'ਤੇ ਕੇਂਦਿ੍ਤ ਸਨ | ਇਸ ਤੋਂ ਬਾਅਦ, ਐਕਸ ਦੇ ਏ-ਆਈ ਚੈਟਬੋਟ, ਗ੍ਰੋਕ ਨੂੰ ਸ਼ਾਮਲ ਕਰਨ ਲਈ ਜਾਂਚ ਦਾ ਦਾਇਰਾ ਵਧਾਇਆ ਗਿਆ |


Ad Position 22
No active advertisement
ਪਿਛਲੀ ਖ਼ਬਰ ਖਾਸ਼ਾਬਾ ਜਾਧਵ ਨੂੰ ਪਦਮ ਵਿਭੂਸ਼ਣ ਦੇਣ ਸੰਬੰਧੀ ਕੇਂਦਰ ਜਲਦ ਲਵੇ ਫ਼ੈਸਲਾ-ਹਾਈ ਕੋਰਟ ਅਗਲੀ ਖ਼ਬਰ ਭਾਰਤੀ ਕੌਂਸਲੇਟ ਮਿਲਾਨ ਵਲੋਂ ਭਾਰਤੀਆਂ ਲਈ ਵਿਸ਼ੇਸ਼ ਸੇਵਾ ਕੈਂਪਾਂ ਦਾ ਐਲਾਨ <br/>
Ad Position 24