29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪੰਜਾਬਣ ਦੀ ਕੈਨੇਡਾ ਪੁਲਿਸ ਵਿਚ ਹੋਈ ਨਿਯੁਕਤੀ

Ad Position 21
No active advertisement
ਅਜੀਤ ਡੈਸਕ 08-05-2026
ਐਡਮਿੰਟਨ, 7 ਮਈ (ਦਰਸ਼ਨ ਸਿੰਘ ਜਟਾਣਾ)-ਜ਼ਿਲ੍ਹਾ ਮੋਗੇ ਦੇ ਪਿੰਡ ਮੱਲਕੇ ਜਿਸ ਪਿੰਡ ਨੂੰ ਵਿਸ਼ਵ ਪੱਧਰ 'ਤੇ ਗਾਇਕ ਰਾਜ ਬਰਾੜ ਤੇ ਗੀਤਕਾਰ ਮੱਖਣ ਬਰਾੜ ਵਜੋਂ ਵੀ ਜਾਣਿਆ ਜਾਂਦਾ ਸੀ ਪਰ ਹੁਣ ਇਸ ਪਿੰਡ ਦੀ ਧੀ ਜਿਸ ਦੀ ਕੈਨੇਡਾ ਦੀ ਪੀਸ ਪੁਲਿਸ ਵਿਚ ਹੋਈ ਨਿਯੁਕਤੀ ਨੂੰ ਲੈ ਕੇ ਵੀ ਪਿੰਡ ਦਾ ਨਾਂਅ ਇਕ ਵਾਰ ਫੇਰ ਤੋਂ ਚਮਕਿਆ ਹੈ | ਪਤਾ ਲੱਗਾ ਹੈ ਕਿ ਨਿਯੁਕਤ ਹੋਈ ਬੇਟੀ ਜਸਦੀਪ ਕੌਰ ਪਿੰਡ ਮੱਲਕੇ ਦੇ ਮੌਜੂਦਾ ਸਰਪੰਚ ਰਾਜਾ ਮੱਲਕੇ ਦੀ ਬੇਟੀ ਹੈ, ਜੋ ਪੜ੍ਹਾਈ ਦੇ ਪੱਧਰ 'ਤੇ ਕੈਨੇਡਾ ਆਈ ਤੇ ਉਸ ਦੀ ਮਿਹਨਤ ਤੇ ਲਗਨ ਨੇ ਉਸ ਨੂੰ ਇਸ ਮੰਜ਼ਿਲ 'ਤੇ ਪਹੁੰਚਾਇਆ ਹੈ | ਜਿਥੇ ਜਸਦੀਪ ਕੌਰ ਦੇ ਮਾਪੇ ਤੇ ਰਿਸ਼ਤੇਦਾਰਾਂ ਵਿਚ ਖ਼ੁਸ਼ੀ ਦਾ ਮਾਹੌਲ ਹੈ ਉਥੇ ਉਸ ਦੇ ਦੋਸਤਾਂ ਤੇ ਹੋਰਾਂ ਸਾਥੀਆਂ ਨੇ ਭਾਰੀ ਖ਼ੁਸ਼ੀ ਮਨਾਈ ਹੈ |

Ad Position 22
No active advertisement
ਪਿਛਲੀ ਖ਼ਬਰ ਰੈੱਡ ਕਰਾਸ ਦਿਵਸ 'ਤੇ ਵਿਸ਼ੇਸ਼- ਬੀ. ਬੀ. ਐਮ. ਬੀ. ਰੈੱਡ ਕਰਾਸ ਸੰਸਥਾ ਤਲਵਾੜਾ ਮਹਿਲਾ ਸਸ਼ਸਤੀਕਰਨ ਦਾ ਬਣ ਰਹੀ ਹੈ ਆਧ... ਅਗਲੀ ਖ਼ਬਰ ਕੈਨੇਡਾ 'ਚ ਜਬਰੀ ਵਸੂਲੀ ਦੇ ਸ਼ੱਕ 'ਚ 7 ਪੰਜਾਬੀ ਜਾਂਚ ਦੇ ਘੇਰੇ 'ਚ <br/>
Ad Position 24