30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਇਕ ਲੱਕੜ ਮਿਲ 'ਚ ਹੋਏ ਧਮਾਕੇ ਵਿਚ 12 ਵਿਅਕਤੀ ਜ਼ਖਮੀ, 1 ਗੰਭੀਰ

Ad Position 21
No active advertisement
ਅਜੀਤ ਡੈਸਕ 17-05-2026
ਸੈਕਰਾਮੈਂਟੋ, 16 ਮਈ (ਹੁਸਨ ਲੜੋਆ ਬੰਗਾ)-ਮੇਨੇ ਵਿਖੇ ਇਕ ਲੱਕੜ ਮਿਲ ਵਿੱਚ ਅੱਗ ਲੱਗਣ ਉਪਰੰਤ ਹੋਏ ਜਬਰਦਸਤ ਧਮਾਕੇ ਵਿੱਚ 12 ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ ਜਿਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ¢ ਇਹ ਘਟਨਾ ਬੈਲਫਾਸਟ ਦੇ ਦੱਖਣ ਪੂਰਬ ਵਿੱਚ 10 ਮੀਲ ਦੂਰ ਸੀਅਰਸਮਾਊਾਟ ਵਿਚ ਰਾਬਿਨਸ ਲੂਮਬਰ ਮਿਲ ਵਿੱਚ ਵਾਪਰੀ¢ ਮੇਨੇ ਦੇ ਜਨਤਿਕ ਸੁਰੱਖਿਆ ਵਿਭਾਗ ਦੇ ਕਮਿਸ਼ਨਰ ਮਾਈਕ ਸÏਸ਼ੁਕ ਨੇ ਜਾਰੀ ਇਕ ਬਿਆਨ ਵਿੱਚ ਕਿਹਾ ਹੈ ਕਿ ਮਿਲ ਵਿੱਚ ਹਾਲਾਤ ਅਜੇ ਵੀ ਬਹੁਤ ਮਾੜੇ ਬਣੇ ਹੋਏ ਹਨ | ਅੱਗ ਬੁਝਾਊ ਵਿਭਾਗ ਦੇ ਮਾਰਸ਼ਲ ਸ਼ਾਨ ਏਸਲਰ ਅਨੁਸਾਰ ਅੱਗ ਲੱਗਣ ਦਾ ਕਾਰਨ ਅਜੇ ਸਾਫ ਨਹੀਂ ਹੈ ਤੇ ਮਾਮਲਾ ਜਾਂਚ ਅਧੀਨ ਹੈ | ਸਾਰੇ ਜ਼ਖਮੀ ਮਿਲ ਦੇ ਵਰਕਰ ਹਨ |


Ad Position 22
No active advertisement
ਪਿਛਲੀ ਖ਼ਬਰ ਨਿਵੇਸ਼ ਧੋਖਾਧੜੀ ਮਾਮਲੇ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ 5 ਸਾਲ ਕੈਦ ਅਗਲੀ ਖ਼ਬਰ ਪਾਕਿ ਆਈ. ਐੱਮ. ਐੱਫ. ਵਲੋਂ ਮਿਲੇ ਫ਼ੰਡਾਂ ਨਾਲ ਰੱਖਿਆ ਬਜਟ 'ਚ ਕਰੇਗਾ ਵਾਧਾ
Ad Position 24