05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਗਲਾਸਗੋ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਯੂਗਾਂਡਾ ਦੇ 4 ਮੁੱਕੇਬਾਜ਼ ਸਕਾਟਲੈਂਡ ’ਚ ਲਾਪਤਾ

ਗਲਾਸਗੋ, 4 ਅਗਸਤ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੀ ਸਮਾਪਤੀ ਤੋਂ ਬਾਅਦ ਯੂਗਾਂਡਾ ਦੀ ਮੁੱਕੇਬਾਜ਼ੀ ਟੀਮ ਦੇ 4 ਖਿਡਾਰੀ ਸਕਾਟਲੈਂਡ ਵਿਚ ਲਾਪਤਾ ਹੋ ਗਏ ਹਨ। ਐਂਜਲ ਕਟੁਸ਼ਾਬੇ, ਨੂਹੁ ਬਾਟੇ, ਇਬ੍ਰਾਹਿਮ ਖੇਮਿਸ ਅਤੇ ਐਮਿਲੀ ਨਾਕਾਲੇਮਾ ਟੀਮ ਨਾਲ ਯੂਗਾਂਡਾ ਵਾਪਸ ਨਹੀਂ ਗਏ।

Ad Position 21
No active advertisement
ਅਜੀਤ ਡੈਸਕ 05-08-2026
ਗਲਾਸਗੋ, 4 ਅਗਸਤ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੀ ਸਮਾਪਤੀ ਤੋਂ ਬਾਅਦ ਯੂਗਾਂਡਾ ਦੀ ਮੁੱਕੇਬਾਜ਼ੀ ਟੀਮ ਦੇ 4 ਖਿਡਾਰੀ ਸਕਾਟਲੈਂਡ ਵਿਚ ਲਾਪਤਾ ਹੋ ਗਏ ਹਨ। ਐਂਜਲ ਕਟੁਸ਼ਾਬੇ, ਨੂਹੁ ਬਾਟੇ, ਇਬ੍ਰਾਹਿਮ ਖੇਮਿਸ ਅਤੇ ਐਮਿਲੀ ਨਾਕਾਲੇਮਾ ਟੀਮ ਨਾਲ ਯੂਗਾਂਡਾ ਵਾਪਸ ਨਹੀਂ ਗਏ। ਯੂਗਾਂਡਾ ਦੇ ਖੇਡ ਮੰਤਰਾਲੇ ਤੇ ਸਕਾਟਲੈਂਡ ਦੇ ਅਧਿਕਾਰੀ ਉਨ੍ਹਾਂ ਦੀ ਭਾਲ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੁਝ ਖਿਡਾਰੀ ਬਿਹਤਰ ਮੌਕਿਆਂ ਲਈ ਬਰਤਾਨੀਆ ’ਚ ਸ਼ਰਨ ਲੈਣ ਦੀ ਯੋਜਨਾ ਬਣਾ ਰਹੇ ਹਨ, ਹਾਲਾਂਕਿ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ।
Ad Position 22
No active advertisement
ਪਿਛਲੀ ਖ਼ਬਰ ਅਸਲੇ ਸਮੇਤ ਡਰਾਈਵਰ ਗ੍ਰਿਫ਼ਤਾਰ ਅਗਲੀ ਖ਼ਬਰ ਅਮਰੀਕੀ ਹਵਾਈ ਅੱਡਿਆਂ ’ਤੇ ਆਈਸ ਨੇ ਕਸਿਆ ਸ਼ਿਕੰਜਾ, ਰੋਜਾਨਾ 20 ਤੋਂ ਵੱਧ ਗ੍ਰਿਫ਼ਤਾਰੀਆਂ
Ad Position 24
No active advertisement