02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

9/11 ਹਮਲਿਆਂ ਦੀ 25 ਵੀਂ ਬਰਸੀ ਮੌਕੇ ਪੀਸ ਆਰਚ ਪਾਰਕ ਵਿਚ ਹੋਵੇਗਾ ਯਾਦਗਾਰੀ ਸਮਾਗਮ

ਵੈਨਕੂਵਰ, 1 ਸਤੰਬਰ (ਮਲਕੀਤ ਸਿੰਘ)-ਅਮਰੀਕਾ ਵਿਚ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲਿਆਂ ਦੀ 25ਵੀਂ ਬਰਸੀ ਮੌਕੇ ਇਸ ਸਾਲ ਸਾਊਥ ਸਰੀ ਨੇੜਲੀ ਅਮਰੀਕੀ ਸਰਹੱਦ ਨੇੜੇ ਸਥਿਤ ਪੀਸ ਆਰਚ ਪਾਰਕ ਵਿਚ ਯਾਦਗਾਰੀ ਸਮਾਗਮ ਕਰਵਾਇਆ ਜਾਵੇਗਾ। ਇਹ ਸਮਾਗਮ 11 ਸਤੰਬਰ ਨੂੰ ਹੋਵੇਗਾ ਅਤੇ ਹਮਲਿਆਂ ਵਿੱਚ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਜਾਵੇਗਾ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਵੈਨਕੂਵਰ, 1 ਸਤੰਬਰ (ਮਲਕੀਤ ਸਿੰਘ)-ਅਮਰੀਕਾ ਵਿਚ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲਿਆਂ ਦੀ 25ਵੀਂ ਬਰਸੀ ਮੌਕੇ ਇਸ ਸਾਲ ਸਾਊਥ ਸਰੀ ਨੇੜਲੀ ਅਮਰੀਕੀ ਸਰਹੱਦ ਨੇੜੇ ਸਥਿਤ ਪੀਸ ਆਰਚ ਪਾਰਕ ਵਿਚ ਯਾਦਗਾਰੀ ਸਮਾਗਮ ਕਰਵਾਇਆ ਜਾਵੇਗਾ। ਇਹ ਸਮਾਗਮ 11 ਸਤੰਬਰ ਨੂੰ ਹੋਵੇਗਾ ਅਤੇ ਹਮਲਿਆਂ ਵਿੱਚ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 11 ਸਤੰਬਰ 2001 ਦੀ ਘਟਨਾ ਨੂੰ ਇਸ ਸਾਲ ਪੂਰੇ 25 ਸਾਲ ਹੋ ਰਹੇ ਹਨ।ਪੀਸ ਆਰਚ ਪਾਰਕ ਆਪਣੇ ਆਪ ਵਿਚ ਕੈਨੇਡਾ ਅਤੇ ਅਮਰੀਕਾ ਵਿਚਕਾਰ ਸ਼ਾਂਤੀ ਅਤੇ ਦੋਸਤੀ ਦਾ ਪ੍ਰਤੀਕ ਹੈ। ਇਸ ਯਾਦਗਾਰੀ ਥਾਂ ’ਤੇ ਕੈਨੇਡਾ ਅਤੇ ਅਮਰੀਕਾ ਦੋਵਾਂ ਦੇ ਝੰਡੇ ਲਹਿਰਾਉਂਦੇ ਹਨ। 25ਵੀਂ ਬਰਸੀ ਦਾ ਸਮਾਗਮ ਇਸ ਲਈ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਇਹ ਦੋਵਾਂ ਦੇਸ਼ਾਂ ਦੀ ਸਰਹੱਦ ਉੱਤੇ ਸਥਿਤ ਸ਼ਾਂਤੀ ਦੇ ਪ੍ਰਤੀਕ ਕੋਲ ਹੋ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਵਲੋਂ ਸੰਸਦ ਮੈਂਬਰ ਦਾ ਅਹੁਦਾ ਛੱਡਣ ਦਾ ਐਲਾਨ ਅਗਲੀ ਖ਼ਬਰ ਵੈਨਕੂਵਰ ਦੇ ਪਲਾਜ਼ਾ ਆਫ ਨੇਸ਼ਨਜ਼ ’ ਚ ਲੱਗੀ ਅੱਗ ਪਿੱਛੇ ਸਾਜਿਸ਼ ਦਾ ਸ਼ੱਕ ਹੋਣ ਮਗਰੋਂ ਜਾਂਚ ਸ਼ੁਰੂ
Ad Position 24