05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਬਰੈਂਪਟਨ ’ਚ ਮਨਾਇਆ ਜਾਵੇਗਾ ਵਿਸ਼ਕਰਮਾ ਦਿਵਸ

ਟੋਰਾਂਟੋ, 5 ਨਵੰਬਰ (ਹਰਜੀਤ ਸਿੰਘ ਬਾਜਵਾ)-ਭਗਵਾਨ ਵਿਸ਼ਕਰਮਾ ਦਾ ਦਿਹਾੜਾ ਇੱਥੇ ਬਰੈਂਪਟਨ ’ਚ ਰਾਮਗੜ੍ਹੀਆ ਭਵਨ ਵਿਖੇ 9 ਨਵੰਬਰ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਦਲਜੀਤ ਸਿੰਘ ਗੈਦੂ ਵਲੋਂ ਭੇਜੀ ਜਾਣਕਾਰੀ ਅਨੁਸਾਰ ਸ਼ਾਮ ਦੇ ਪੰਜ ਵਜੇ ਤੋਂ ਲੈ ਕੇ ਦੇਰ ਰਾਤ ਤੱਕ ਚੱਲਣ ਵਾਲੇ ਇਸ ਸਮਾਗਮ ਦੌਰਾਨ ਜਿੱਥੇ ਭਗਵਾਨ ਵਿਸ਼ਕਰਮਾ ਦੇ ਗੁਣਗਾਨ ਗਾਏ ਜਾਣਗੇ ਉੱਥੇ ਹੀ ਹਾਜ਼ਰੀਨ ਲਈ ਲੰਗਰ ਦਾ ਪ੍ਰਬੰਧ ਵੀ ਹੋਵੇਗਾ।

Ad Position 21
No active advertisement
ਅਜੀਤ ਡੈਸਕ 06-11-2026
ਟੋਰਾਂਟੋ, 5 ਨਵੰਬਰ (ਹਰਜੀਤ ਸਿੰਘ ਬਾਜਵਾ)-ਭਗਵਾਨ ਵਿਸ਼ਕਰਮਾ ਦਾ ਦਿਹਾੜਾ ਇੱਥੇ ਬਰੈਂਪਟਨ ’ਚ ਰਾਮਗੜ੍ਹੀਆ ਭਵਨ ਵਿਖੇ 9 ਨਵੰਬਰ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਦਲਜੀਤ ਸਿੰਘ ਗੈਦੂ ਵਲੋਂ ਭੇਜੀ ਜਾਣਕਾਰੀ ਅਨੁਸਾਰ ਸ਼ਾਮ ਦੇ ਪੰਜ ਵਜੇ ਤੋਂ ਲੈ ਕੇ ਦੇਰ ਰਾਤ ਤੱਕ ਚੱਲਣ ਵਾਲੇ ਇਸ ਸਮਾਗਮ ਦੌਰਾਨ ਜਿੱਥੇ ਭਗਵਾਨ ਵਿਸ਼ਕਰਮਾ ਦੇ ਗੁਣਗਾਨ ਗਾਏ ਜਾਣਗੇ ਉੱਥੇ ਹੀ ਹਾਜ਼ਰੀਨ ਲਈ ਲੰਗਰ ਦਾ ਪ੍ਰਬੰਧ ਵੀ ਹੋਵੇਗਾ। ਉਨ੍ਹਾਂ ਦੇ ਦੱਸਣ ਅਨੁਸਾਰ ਇਸ ਮੌਕੇ ਬੁਲਾਰਿਆਂ ਵਲੋਂ ਆਪੋ ਆਪਣੇ ਵਿਚਾਰ ਵੀ ਪੇਸ਼ ਕੀਤੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਬਰੈਗਜ਼ਿਟ ਰਾਇਸ਼ੁਮਾਰੀ ਤੋਂ ਬਾਅਦ ਪੌਂਡ ਸਭ ਤੋਂ ਮਜ਼ਬੂਤ ਪੱਧਰ ’ਤੇ ਅਗਲੀ ਖ਼ਬਰ ਅਲਬਰਟਾ ’ਚ ਅੱਗ ਦੀ ਭੇਟ ਚੜ੍ਹੇ ਫ਼ੌਜੀ ਜਵਾਨ ਨੂੰ ਅੰਤਿਮ ਵਿਦਾਇਗੀ
Ad Position 24