27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਉਦਿਤ ਨਾਰਾਇਣ ਤੇ ਅਦਿੱਤਿਆ ਨਾਰਾਇਣ ਦਾ ਸ਼ਿਕਾਗੋ ਵਿਚ ਯਾਦਗਾਰੀ ਸ਼ੋਅ

ਸ਼ਿਕਾਗੋ, 27 ਨਵੰਬਰ (ਕੇਵਲ ਗੁਰਾਇਆ)-ਪ੍ਰਸਿੱਧ ਗਾਇਕ ਉਦਿਤ ਨਾਰਾਇਣ ਅਤੇ ਉਨ੍ਹਾਂ ਦੇ ਪੁੱਤਰ ਅਦਿੱਤਿਆ ਨਾਰਾਇਣ ਦਾ ‘ਲੀਗੇਸੀ ਟੂਰ - ਯੂ. ਐੱਸ.

Ad Position 21
No active advertisement
ਸ਼ਿਕਾਗੋ ਵਿਖੇ ਲੀਗੇਸੀ ਟੂਰ ਤਹਿਤ ਹੋਏ ਸੰਗੀਤਕ ਸਮਾਗਮ ਤੋਂ ਬਾਅਦ ਉਦਿਤ ਨਾਰਾਇਣ,ਅਦਿੱਤਿਆ ਨਾਰਾਇਣ, ਸਾਹਿਲ ਤੇ ਹੋਰ| ਤਸਵੀਰ: ਕੇਵਲ ਗੁਰਾਇਆ 28-11-2026
ਸ਼ਿਕਾਗੋ, 27 ਨਵੰਬਰ (ਕੇਵਲ ਗੁਰਾਇਆ)-ਪ੍ਰਸਿੱਧ ਗਾਇਕ ਉਦਿਤ ਨਾਰਾਇਣ ਅਤੇ ਉਨ੍ਹਾਂ ਦੇ ਪੁੱਤਰ ਅਦਿੱਤਿਆ ਨਾਰਾਇਣ ਦਾ ‘ਲੀਗੇਸੀ ਟੂਰ - ਯੂ.ਐੱਸ.ਏ 2026’ ਤਹਿਤ ਨੇਪਰਵਿਲ ਦੇ ਔਰਾ ਕਲੱਬ ਐਂਡ ਕਨਵੈਨਸ਼ਨਜ਼ ਵਿਖੇ ਸ਼ਾਨਦਾਰ ਸੰਗੀਤਕ ਪ੍ਰੋਗਰਾਮ ਹੋਇਆ| ਇਸ ਮੌਕੇ 2300 ਤੋਂ ਵੱਧ ਸੰਗੀਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ| ਪ੍ਰੋਗਰਾਮ ਦੀ ਖ਼ਾਸ ਗੱਲ ਇਹ ਰਹੀ ਕਿ ਇਕੋ ਮੰਚ ’ਤੇ ਤਿੰਨ ਪਿਤਾ-ਪੁੱਤਰ ਜੋੜੀਆਂ—ਉਦਿਤ ਨਾਰਾਇਣ, ਅਦਿੱਤਿਆ ਨਾਰਾਇਣ, ਸਾਹਿਲ ਦੇ ਬਾਬੂ ਭਾਈ ਪਟੇਲ ਤੇ ਭਵੇਸ਼ ਪਟੇਲ ਤੇ ਅਤੀ ਸੁੰਦਰ ਐਂਟਰਟੇਨਮੈਂਟ ਦੇ ਅਨੀਸ਼ ਸ਼ਾਹ ਤੇ ਰਾਜੂ ਸ਼ਾਹ ਇਕੱਠੇ ਨਜ਼ਰ ਆਏ| ਸਾਹਿਲ ਸੰਸਥਾ ਦੀ ਸਥਾਪਨਾ ਬਾਬੂ ਭਾਈ ਪਟੇਲ ਨੇ 1984 ਵਿਚ ਕੀਤੀ ਸੀ, ਪ੍ਰੋਗਰਾਮ ਦੇ ਪ੍ਰਬੰਧ ਵਿਚ ਰਾਜੂ ਸ਼ਾਹ, ਅਨੀਸ਼ ਸ਼ਾਹ ਤੇ ਨੈਸ਼ਨਲ ਪ੍ਰਮੋਟਰ ਦਰਸ਼ਨ ਤੇ ਰੌਕੀ ਨੇ ਸਹਿਯੋਗ ਦਿੱਤਾ| ਉਦਿਤ ਨਾਰਾਇਣ ਨੇ ਆਪਣੇ ਸੰਗੀਤਕ ਸਫ਼ਰ ਤੇ ਮਿਹਨਤ ਬਾਰੇ ਵਿਚਾਰ ਸਾਂਝੇ ਕੀਤੇ, ਜਦਕਿ ਅਦਿੱਤਿਆ ਨੇ ਆਪਣੇ ਪਿਤਾ ਪ੍ਰਤੀ ਪਿਆਰ ਅਤੇ ਸਤਿਕਾਰ ਪ੍ਰਗਟ ਕੀਤਾ|
Ad Position 22
No active advertisement
ਪਿਛਲੀ ਖ਼ਬਰ ਪ੍ਰੀਮੀਅਰ ਬੈਨ ਕੈਰੋਨ ਵਲੋਂ ਪੰਜਾਬੀ ਸਕੂਲ ਦੀ ਮੰਗ ਪੂਰੀ ਕਰਨ ਦਾ ਐਲਾਨ ਅਗਲੀ ਖ਼ਬਰ ਅਮਰੀਕਾ ਦੇ ਸਾਬਕਾ ਉਪ ਵਿਦੇਸ਼ ਮੰਤਰੀ ਸਟ੍ਰੋਬ ਟੈਲਬੌਟ ਦਾ ਦਿਹਾਂਤ ਪੋਖਰਣ ਪ੍ਰਮਾਣੂ ਤਜਰਬਿਆਂ ਤੋਂ ਬਾਅਦ ਭਾਰਤ-ਅਮਰੀਕਾ...
Ad Position 24