27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਗਣਤੰਤਰ ਦਿਵਸ ਮੌਕੇ ਨਵੋਦਿਆ ਸਕੂਲ ਦੇ ਵਿਦਿਆਰਥੀ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 29-01-2026
ਜ਼ੀਰਾ, 28 ਜਨਵਰੀ (ਪ੍ਰਤਾਪ ਸਿੰਘ ਹੀਰਾ)-ਜਵਾਹਰ ਨਵੋਦਿਆ ਵਿਦਿਆਲਾ ਦੇ ਵਿਦਿਆਰਥੀਆਂ ਵਲੋਂ ਖੇਡਾਂ ਵਿਚ ਵੱਡਾ ਯੋਗਦਾਨ ਪਾਉਣ ਕਰਕੇ ਜ਼ੀਰਾ ਵਿਖੇ ਮਨਾਏ ਗਏ ਗਣਤੰਤਰ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਪੀ ਚਰਨਬੀਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਨੇ ਟਿੱਕਮਗੜ੍ਹ ਮੱਧ ਪ੍ਰਦੇਸ਼ ਵਿਚ ਅੰਡਰ 14 ਮੁੰਡਿਆਂ ਅਤੇ ਏਕਮ ਜੀਤ ਕੌਰ ਨੇ ਝਾਰਖੰਡ ਰਾਂਚੀ ਵਿਖੇ ਅੰਡਰ 17 ਕੁੜੀਆਂ ਵਿਚ ਨੈਸ਼ਨਲ ਹਾਕੀ ਗੇਮ ਵਿਚ ਭਾਗ ਲੈ ਕੇ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ | ਜਿਸ ਸਦਕਾ ਇਹ ਸਨਮਾਨ ਮਿਲਿਆ ਹੈ ਇਸ ਪ੍ਰਾਪਤੀ ਤੇ ਵਾਇਸ ਪਿ੍ੰਸੀਪਲ ਸੁਨੀਲ ਕੁਮਾਰ ਡੋਗਰਾ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ 5 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਸ਼ਾਰਧਾ ਮੌਂਟੇਸਰੀ ਸਕੂਲ ਟੋਹਾਣਾ ਦੀ ਵਿਦਿਆਰਥਣ ਤੰਨਵੀ ਡਾਂਸ ਮੁਕਾਬਲੇ 'ਚ ਅੱਵਲ <br/>
Ad Position 24