05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸੀ.ਟੀ.ਈ.ਟੀ. ਪ੍ਰੀਖਿਆ 2026 ਲਈ ਨਵੀਆਂ ਤਰੀਕਾਂ ਦਾ ਐਲਾਨ

Ad Position 21
No active advertisement
ਅਜੀਤ ਡੈਸਕ 04-02-2026
ਉਮੀਦਵਾਰਾਂ ਦੀ ਗਿਣਤੀ ਵਧਣ ਕਾਰਨ ਪ੍ਰੀਖਿਆ ਦੋ ਦਿਨਾਂ ਵਿਚ ਲਈ ਜਾਵੇਗੀ
ਨਵੀਂ ਦਿੱਲੀ, 3 ਫਰਵਰੀ (ਮਿਸਰਦੀਪ ਭਾਟੀਆ)-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਨੇ ਸੀ.ਟੀ.ਈ.ਟੀ. ਪ੍ਰੀਖਿਆ ਦੇ ਲਈ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ | ਇਹ ਪ੍ਰੀਖਿਆ 7 ਅਤੇ 8 ਫਰਵਰੀ, 2026 ਨੂੰ ਹੋਵੇਗੀ | ਸੀ.ਟੀ.ਈ.ਟੀ. 2026 ਦੇ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦੀ ਵਧ ਰਹੀ ਗਿਣਤੀ ਦੇ ਕਾਰਨ ਬੋਰਡ ਨੇ ਪ੍ਰੀਖਿਆ ਨੂੰ ਦੋ ਦਿਨਾਂ ਵਿਚ ਕਰਾਉਣ ਦਾ ਫ਼ੈਸਲਾ ਕੀਤਾ ਹੈ | ਪਹਿਲਾਂ ਇਹ ਪ੍ਰੀਖਿਆ ਸਿਰਫ਼ 8 ਫਰਵਰੀ ਨੂੰ ਹੋਣੀ ਸੀ ਹੁਣ ਇਹ ਦੋ ਦਿਨਾਂ ਵਿਚ ਕਰਵਾਈ ਜਾਵੇਗੀ | ਸੀ.ਬੀ.ਐਸ.ਈ. ਸੀ.ਟੀ.ਈ.ਟੀ., 2026 ਦੀ ਪ੍ਰੀਖਿਆ ਦੇਸ਼ ਭਰ ਦੇ 140 ਸ਼ਹਿਰਾਂ ਵਿਚ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਬਜਟ 'ਚ ਦਿੱਲੀ ਨੂੰ ਮਿਲਿਆ ਵੱਡਾ ਤੋਹਫ਼ਾ-ਸੰਸਦ ਮੈਂਬਰ ਰਾਮਵੀਰ ਬਿਧੂੜੀ ਅਗਲੀ ਖ਼ਬਰ ਤਿੰਨ ਨਾਬਾਲਗਾਂ ਨੇ 22 ਸਾਲਾ ਡਿਲੀਵਰੀ ਬੁਆਏ ਦੀ ਚਾਕੂ ਮਾਰ ਕੇ ਕੀਤੀ ਹੱਤਿਆ
Ad Position 24