25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

5 ਅਪ੍ਰੈਲ ਨੂੰ ਮੈਟਰੋ ਰੇਲ ਸਵੇਰੇ ਤਿੰਨ ਵਜੇ ਚੱਲਣੀ ਸ਼ੁਰੂ ਹੋਵੇਗੀ

Ad Position 21
No active advertisement
ਅਜੀਤ ਡੈਸਕ 04-04-2026
ਨਵੀਂ ਦਿੱਲੀ, 3 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਮੈਟਰੋ ਰੇਲ ਦੀ ਸਰਵਿਸ ਕੁੱਝ ਰੂਟਾਂ 'ਤੇ ਸਵੇਰੇ 5 ਅਪ੍ਰੈਲ ਤੋਂ ਸਵੇਰੇ 3 ਵਜੇ ਸ਼ੁਰੂ ਹੋ ਜਾਵੇਗੀ | ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ ਐਮ ਆਰ ਸੀ) ਨੇ ਪੀ ਐਨ ਬੀ ਸੋਲਜਰਾਥਾਨ 2026 ਮੈਰਾਥਨ ਵਿਚ ਹਿੱਸਾ ਲੈਣ ਵਾਲੇ ਪ੍ਰਤੀ ਭਾਗੀਆਂ ਦੀ ਸਹੂਲਤ ਦੇ ਲਈ ਉਪਰੋਕਤ ਫੈਸਲਾ ਕੀਤਾ ਹੈ | ਮੈਰਾਥਨ ਸਵੇਰੇ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਵਿਚ ਆਯੋਜਿਤ ਕੀਤੀ ਗਈ ਹੈ | ਜੋ ਪ੍ਰਤੀ ਭਾਗੀ ਇਸ ਵਿਚ ਭਾਗ ਲੈ ਰਹੇ ਹਨ | ਉਨ੍ਹਾਂ ਦੇ ਸਮੇਂ ਸਿਰ ਪੁੱਜਣ ਦੇ ਪ੍ਰਤੀ ਡੀ ਐਮ ਆਰ ਸੀ ਅਜਿਹਾ ਕਦਮ ਪੁੱਟਿਆ ਹੈ | ਇਹ ਸਰਵਿਸ ਬਲਿਊ ਯੈਲੋ ਵਾਇਲਟ ਲਾਈਨਾਂ 'ਤੇ ਸ਼ੁਰੂ ਹੋਵੇਗੀ | ਇਹ ਸੇਵਾ 30 ਮਿੰਟ ਦੇ ਫਰਕ ਨਾਲ ਚੱਲੇਗੀ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਪੁਲਿਸ ਨੇ 2600 ਕੁਆਰਟਰ ਨਾਜਾਇਜ਼ ਸ਼ਰਾਬ ਦੇ ਫੜੇ ਅਗਲੀ ਖ਼ਬਰ ਨਵੇਂ ਵਿੱਦਿਅਕ ਸੈਸ਼ਨ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਵਲੋਂ ਸਕੂਲਾਂ ਦੇ ਵਿਸ਼ੇਸ਼ ਦੌਰੇ ਜਾਰੀ
Ad Position 24