16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਐਸੋਸੀਏਸ਼ਨ ਵਲੋਂ ਵਿਸਾਖੀ ਮੌਕੇ 'ਤੇ ਕੀਤਾ ਪ੍ਰੋਗਰਾਮ

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਨਵੀਂ ਦਿੱਲੀ, 13 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਧਨ ਪਠਵਾਰ ਪਾਰਕ ਵੈੱਲਫੇਅਰ ਐਸੋਸੀਏਸ਼ਨ, ਫ਼ਤਹਿ ਨਗਰ ਦਿੱਲੀ ਵਲੋਂ ਵਿਸਾਖੀ ਦਾ ਪ੍ਰੋਗਰਾਮ ਕੀਤਾ ਗਿਆ, ਜਿਸ ਵਿਚ ਕਮਲਜੀਤ ਸ਼ੇਰਾਵਤ ਸੰਸਦ ਮੈਂਬਰ ਪੱਛਮੀ ਦਿੱਲੀ, ਰਾਜੀਵ ਬੱਬਰ ਡੀ.ਡੀ.ਏ. ਮੈਂਬਰ, ਸ਼ਿਆਮ ਸ਼ਰਮਾ ਵਿਧਾਇਕ ਹਰੀ ਨਗਰ, ਹਰਸ਼ਰਨ ਸਿੰਘ ਬੱਲੀ (ਸਾਬਕਾ ਵਿਧਾਇਕ) ਅਤੇ ਅਮਰਜੀਤ ਸਿੰਘ ਪੱਪੂ (ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਪ੍ਰੋਗਰਾਮ ਵਿਚ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਨੂੰ ਸਭ ਨੇ ਪਸੰਦ ਕੀਤਾ | ਇਲਾਕੇ ਦੇ ਲੋਕਾਂ ਨੇ ਐਸੋਸੀਏਸ਼ਨ ਦੁਆਰਾ ਕੀਤੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੋਰ ਦਿਹਾੜਿਆਂ ਮੌਕੇ 'ਤੇ ਵੀ ਅਜਿਹੇ ਪ੍ਰੋਗਰਾਮ ਪੇਸ਼ ਕੀਤੇ ਜਾਣ |
Ad Position 22
No active advertisement
ਪਿਛਲੀ ਖ਼ਬਰ ਹੈਰੀਟੇਜ ਐਂਡ ਕਲਚਰ ਫਾਊਾਡੇਸ਼ਨ ਵਲੋਂ ਪ੍ਰਸਿੱਧ ਕਵਿੱਤਰੀ ਰਣਜੀਤ ਕੌਰ 'ਜੀਤ' ਦਾ ਸਨਮਾਨ ਅਗਲੀ ਖ਼ਬਰ ਦਿੱਲੀ ਕਮੇਟੀ ਵੱਲੋਂ ਲਾਏ ਗੁਰਮਤਿ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਲਈ 'ਖੰਡੇ ਬਾਟੇ ਦੀ ਪਾਹੁਲ'
Ad Position 24