12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸਮਿਤੀ ਅਈਅਰ ਦੇ ਨਿ੍ਤ ਦੀ ਦਰਸ਼ਕਾਂ ਨੇ ਕੀਤੀ ਸ਼ਲਾਘਾ

Ad Position 21
repet_subhas-goyals [Copy P29]
ਅਜੀਤ ਡੈਸਕ 15-04-2026
ਨਵੀਂ ਦਿੱਲੀ, 14 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮਯੂਰ ਵਿਹਾਰ ਵਿਖੇ ਸਮਿਤੀ ਅਈਅਰ ਦੇ ਨਿ੍ਤ ਦਾ ਇਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਦੀ ਦਰਸ਼ਕਾਂ ਨੇ ਖ਼ੂਬ ਸ਼ਲਾਘਾ ਕੀਤੀ | ਇਸ ਮੌਕੇ ਸਮਿਤੀ ਅਈਅਰ ਨੇ ਕਿਹਾ ਕਿ ਸ਼ੁਰੂ ਵਿਚ ਆਪਣਾ ਪ੍ਰੋਗਰਾਮ ਪੇਸ਼ ਕਰਨ ਪ੍ਰਤੀ ਘਬਰਾਹਟ ਹੁੰਦੀ ਸੀ ਪ੍ਰੰਤੂ ਜਿਵੇਂ-ਜਿਵੇਂ ਤਜਰਬਾ ਹੁੰਦਾ ਗਿਆ ਤਾਂ ਉਸ ਨੂੰ ਅਜਿਹਾ ਤਜ਼ਰਬਾ ਹੋਇਆ ਕਿ ਹੁਣ ਉਹ ਆਪਣਾ ਪ੍ਰੋਗਰਾਮ ਖੁੱਲ੍ਹ ਕੇ ਕਰਦੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਦਰਸ਼ਕਾਂ ਨੇ ਉਸ ਨੂੰ ਬਹੁਤ ਪਿਆਰ ਦਿੱਤਾ ਹੈ ਜੋ ਕਿ ਉਹ ਹਮੇਸ਼ਾ ਯਾਦ ਰੱਖੇਗੀ | ਸਮਿਤੀ ਦੀ ਗੁਰੂ ਡਾ. ਰਾਜੇਸ਼ਵਰੀ ਮੈਨਨ ਨੇ ਆਪਣੀ ਸ਼ਗਿਰਦ 'ਤੇ ਮਾਣ ਮਹਿਸੂਸ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਤਲ ਦੇ ਮਾਮਲੇ 'ਚ ਪੁਲਿਸ ਨੇ ਦੋ ਨਾਬਾਲਗ ਕੀਤੇ ਗਿ੍ਫ਼ਤਾਰ ਅਗਲੀ ਖ਼ਬਰ ਪਿਸਤੌਲ ਤੇ ਕਾਰਤੂਸਾਂ ਸਮੇਤ 2 ਵਿਅਕਤੀ ਕੀਤੇ ਕਾਬੂ
Ad Position 24