28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਗੈਰ-ਬਾਸਮਤੀ ’ਤੇ ਭਰੋਸਾ ਵਧਿਆ, ਬਾਸਮਤੀ ਦਾ ਰਕਬਾ 35 ਫ਼ੀਸਦੀ ਘਟਿਆ

ਉਪ ਮੰਡਲ ‘ਚ ਝੋਨੇ ਦਾ ਕੁੱਲ ਰਕਬਾ 38050 ਤੋਂ ਘਟ ਕੇ 35830 ਏਕੜ ਰਹਿ ਗਿਆ ਹੈ। ਸਾਲ 2025 ‘ਚ 18400 ਏਕੜ ‘ਚ ਬਾਸਮਤੀ ਅਤੇ 19650 ਏਕੜ ‘ਚ ਗੈਰ-ਬਾਸਮਤੀ ਝੋਨਾ ਸੀ।

Ad Position 21
No active advertisement
ਅਜੀਤ ਡੈਸਕ 29-09-2026
ਉਪ ਮੰਡਲ ‘ਚ ਝੋਨੇ ਦਾ ਕੁੱਲ ਰਕਬਾ 38050 ਤੋਂ ਘਟ ਕੇ 35830 ਏਕੜ ਰਹਿ ਗਿਆ ਹੈ। ਸਾਲ 2025 ‘ਚ 18400 ਏਕੜ ‘ਚ ਬਾਸਮਤੀ ਅਤੇ 19650 ਏਕੜ ‘ਚ ਗੈਰ-ਬਾਸਮਤੀ ਝੋਨਾ ਸੀ। ਸਾਲ 2026 ‘ਚ ਬਾਸਮਤੀ ਦਾ ਰਕਬਾ 6450 ਏਕੜ ਘਟ ਕੇ 11950 ਏਕੜ ਰਹਿ ਗਿਆ ਜਦਕਿ ਗੈਰ-ਬਾਸਮਤੀ ਦਾ ਰਕਬਾ 4230 ਏਕੜ ਵਧ ਕੇ 23880 ਏਕੜ ਹੋ ਗਿਆ। ਇਸ ਰੁਝਾਨ ਨੂੰ ਐੱਮ.ਐੱਸ.ਪੀ. ‘ਤੇ ਸਰਕਾਰੀ ਖਰੀਦ ਤੇ ਸਮੇਂ ਸਿਰ ਅਦਾਇਗੀ ਦੀ ਉਮੀਦ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਡੱਬਵਾਲੀ ’ਚ ਖਰੀਦ ਦੀ ਦਹਿਲੀਜ਼ ’ਤੇ ਝੋਨਾ, ਅਬੂਬ ਸ਼ਹਿਰ ’ਚ ਜਗ੍ਹਾ ਦੀ ਤੰਗੀ, ਡੱਬਵਾਲੀ ਮੰਡੀ ’ਤੇ ਦਬਾਅ ਦਾ ਖਦਸ਼ਾ ਅਗਲੀ ਖ਼ਬਰ ਦਿੱਲੀ ਯੂਨੀਵਰਸਿਟੀ ਨੇ ਤਿੰਨ ਵਿਦਿਆਰਥੀਆਂ ਨੂੰ ਕੀਤਾ ਮੁਅੱਤਲ
Ad Position 24