02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਉੱਤਰ ਪੱਛਮੀ ਦਿੱਲੀ ਦੀ ਪੁਲਿਸ ਨੇ ਖੇਡ ਸਮਾਗਮ ਕਰਵਾਇਆ

ਨਵੀਂ ਦਿੱਲੀ , 2 ਅਕਤੂਬਰ ( ਡਾ . ਬਲਵਿੰਦਰ ਸਿੰਘ ਸੋਢੀ )- ਉੱਤਰ ਪੱਛਮੀ ਜ਼ਿਲ੍ਹੇ ਦੀ ਪੁਲਿਸ ਨੇ ਏਕਤਾ , ਤੰਦਰੁਸਤੀ ਅਤੇ ਨਸ਼ਾ ਮੁਕਤ ਭਵਿੱਖ ਲਈ ਖੇਡਾਂ ਵਿਚ ਨੌਜਵਾਨਾਂ ਅਤੇ ਬੱਚਿਆਂ ਨੂੰ ਸ਼ਾਮਿਲ ਕਰਨ ਦੇ ਪ੍ਰਤੀ ਇਕ ਖੇਡ ਸਮਾਗਮ ਕਰਵਾਇਆ , ਜਿਸ ਦੇ ਵਿਚ ਕ੍ਰਿਕਟ , ਫੁੱਟਬਾਲ ਬੈੱਡਮਿੰਟਨ ਅਤੇ ਵਾਲੀਵਾਲ ਦੇ ਮੈਚ ਕਰਵਾਏ ਗਏ ।

Ad Position 21
No active advertisement
ਅਜੀਤ ਡੈਸਕ 03-10-2026
ਨਵੀਂ ਦਿੱਲੀ , 2 ਅਕਤੂਬਰ ( ਡਾ . ਬਲਵਿੰਦਰ ਸਿੰਘ ਸੋਢੀ )- ਉੱਤਰ ਪੱਛਮੀ ਜ਼ਿਲ੍ਹੇ ਦੀ ਪੁਲਿਸ ਨੇ ਏਕਤਾ , ਤੰਦਰੁਸਤੀ ਅਤੇ ਨਸ਼ਾ ਮੁਕਤ ਭਵਿੱਖ ਲਈ ਖੇਡਾਂ ਵਿਚ ਨੌਜਵਾਨਾਂ ਅਤੇ ਬੱਚਿਆਂ ਨੂੰ ਸ਼ਾਮਿਲ ਕਰਨ ਦੇ ਪ੍ਰਤੀ ਇਕ ਖੇਡ ਸਮਾਗਮ ਕਰਵਾਇਆ , ਜਿਸ ਦੇ ਵਿਚ ਕ੍ਰਿਕਟ , ਫੁੱਟਬਾਲ ਬੈੱਡਮਿੰਟਨ ਅਤੇ ਵਾਲੀਵਾਲ ਦੇ ਮੈਚ ਕਰਵਾਏ ਗਏ । ਇਹ ਖੇਡਾਂ ਜ਼ਿਲ੍ਹੇ ਦੇ ਵੱਖ - ਵੱਖ ਥਾਣਿਆਂ ਦੇ ਵਲੋਂ ਕਰਵਾਏ ਗਏ । ਕ੍ਰਿਕਟ ਮੈਚ ਥਾਣਾ ਭਾਰਤ ਨਗਰ , ਵਾਲੀਵਾਲ ਮੈਚ , ਪੁਲਿਸ ਸਟੇਸ਼ਨ ਮੁਖਰਜੀ ਨਗਰ , ਫੁੱਟਬਾਲ ਮੈਚ ਪੁਲਿਸ ਸਟੇਸ਼ਨ ਜਹਾਂਗੀਰ ਪੁਰੀ , ਬੈੱਡਮਿੰਟਨ ਮੈਚ ਪੁਲਿਸ ਸਟੇਸ਼ਨ ਮੁਖਰਜੀ ਨਗਰ ਆਦਿ ਥਾਵਾਂ ’ ਤੇ ਖੇਡੇ ਗਏ । ਇਨ੍ਹਾਂ ਸਾਰੇ ਮੈਚਾਂ ਦੇ ਵਿਚ ਦਿੱਲੀ ਪੁਲਿਸ ਕਮਿਸ਼ਨਰ ਦੇ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਹਰ ਪੱਖ ਤੋਂ ਪਾਲਣਾ ਕੀਤੀ ਗਈ । ਉਨ੍ਹਾਂ ਇਹ ਵੀ ਕਿਹਾ ਕਿ ਸੱਦੀ ਖੇਡ ਭਾਵਨਾ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਜੋ ਕਿ ਸਾਡੇ ਸਮੁੱਚੇ ਜੀਵਨ ਵਿਚ ਅਹਿਮ ਰੋਲ ਨਿਭਾਉਂਦੀ ਹੈ ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਝਪਟਮਾਰ ਕਾਬੂ * 6 ਮੋਬਾਈਲ ਫ਼ੋਨ ਕੀਤੇ ਬਰਾਮਦ ਅਗਲੀ ਖ਼ਬਰ ਸਫਾਈ ਸਿਰਫ਼ ਸਰਕਾਰ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਹਰ ਨਾਗਰਿਕ ਦਾ ਨੈਤਿਕ ਫਰਜ਼ ਵੀ ਹੈ: ਸੁਭਾਸ਼ ਸੁਧਾ
Ad Position 24