26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਦੁਰਘਟਨਾ ਬੀਮਾ ਸਕੀਮ ਤਹਿਤ ਪ੍ਰਭਾਵਿਤ ਕਿਸਾਨਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ

ਕਾਲਾਂਵਾਲੀ/ਸਿਰਸਾ, 26 ਨਵੰਬਰ (ਭੁਪਿੰਦਰ ਪੰਨੀਵਾਲੀਆ)- ਮਾਰਕੀਟ ਕਮੇਟੀ ਕਾਲਾਂਵਾਲੀ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਪਾਲ ਸ਼ਰਮਾ ਪਿੱਪਲੀ ਦੀ ਪ੍ਰਧਾਨਗੀ ਹੇਠ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਦੀ ਮੌਜੂਦਗੀ ਵਿੱਚ ਤਿੰਨ ਕਿਸਾਨਾਂ ਨੂੰ ਖੇਤੀਬਾੜੀ ਦੁਰਘਟਨਾ ਬੀਮਾ ਯੋਜਨਾ ਤਹਿਤ ਚੈੱਕ ਵੰਡੇ ਗਏ। ਮਾਰਕੀਟ ਕਮੇਟੀ ਮੈਂਬਰ ਨਰੇਸ਼ ਮਹੇਸ਼ਵਰੀ ਨੇ ਦੱਸਿਆ ਕਿ ਪਿੰਡ ਕਾਲਾਂਵਾਲੀ ਦੇ ਗੁਰਤੇਜ ਸਿੰਘ, ਪਿੰਡ ਗੁਦਰਾਣਾ ਦੇ ਤਰਸੇਮ ਸਿੰਘ ਅਤੇ ਪਿੰਡ ਰੋੜੀ ਦੇ ਗੁਰਲਾਲ ਸਿੰਘ ਨੂੰ ਖੇਤਾਂ ਵਿੱਚ ਕੰਮ ਕਰਦੇ ਸਮੇਂ ਉਂਗਲਾਂ ਕੱਟਣ ਤੋਂ ਬਾਅਦ ਖੇਤੀਬਾੜੀ ਦੁਰਘਟਨਾ ਬੀਮਾ ਯੋਜਨਾ ਤਹਿਤ ਹਰੇਕ ਨੂੰ 37,500 ਰੁਪਏ ਦੇ ਸਹਾਇਤਾ ਰਾਸ਼ੀ ਚੈੱਕ ਵੰਡੇ ਗਏ।

Ad Position 21
No active advertisement
ਅਜੀਤ ਡੈਸਕ 27-11-2026
ਕਾਲਾਂਵਾਲੀ/ਸਿਰਸਾ, 26 ਨਵੰਬਰ (ਭੁਪਿੰਦਰ ਪੰਨੀਵਾਲੀਆ)- ਮਾਰਕੀਟ ਕਮੇਟੀ ਕਾਲਾਂਵਾਲੀ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਪਾਲ ਸ਼ਰਮਾ ਪਿੱਪਲੀ ਦੀ ਪ੍ਰਧਾਨਗੀ ਹੇਠ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਦੀ ਮੌਜੂਦਗੀ ਵਿੱਚ ਤਿੰਨ ਕਿਸਾਨਾਂ ਨੂੰ ਖੇਤੀਬਾੜੀ ਦੁਰਘਟਨਾ ਬੀਮਾ ਯੋਜਨਾ ਤਹਿਤ ਚੈੱਕ ਵੰਡੇ ਗਏ। ਮਾਰਕੀਟ ਕਮੇਟੀ ਮੈਂਬਰ ਨਰੇਸ਼ ਮਹੇਸ਼ਵਰੀ ਨੇ ਦੱਸਿਆ ਕਿ ਪਿੰਡ ਕਾਲਾਂਵਾਲੀ ਦੇ ਗੁਰਤੇਜ ਸਿੰਘ, ਪਿੰਡ ਗੁਦਰਾਣਾ ਦੇ ਤਰਸੇਮ ਸਿੰਘ ਅਤੇ ਪਿੰਡ ਰੋੜੀ ਦੇ ਗੁਰਲਾਲ ਸਿੰਘ ਨੂੰ ਖੇਤਾਂ ਵਿੱਚ ਕੰਮ ਕਰਦੇ ਸਮੇਂ ਉਂਗਲਾਂ ਕੱਟਣ ਤੋਂ ਬਾਅਦ ਖੇਤੀਬਾੜੀ ਦੁਰਘਟਨਾ ਬੀਮਾ ਯੋਜਨਾ ਤਹਿਤ ਹਰੇਕ ਨੂੰ 37,500 ਰੁਪਏ ਦੇ ਸਹਾਇਤਾ ਰਾਸ਼ੀ ਚੈੱਕ ਵੰਡੇ ਗਏ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ, ਮੈਂਬਰ ਨਰੇਸ਼ ਮਹੇਸ਼ਵਰੀ, ਮੈਂਬਰ ਮਹੇਸ਼ ਆਜ਼ਾਦ, ਸੰਨੀ ਕੁਮਾਰ, ਮੰਡਲ ਪ੍ਰਧਾਨ ਲਵਲੀ ਗਰਗ, ਮੈਡੀਕਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਡਾ. ਸੰਜੀਵ ਸਿੰਗਲਾ, ਸਿਟੀ ਕੌਂਸਲਰ ਹਰਵਿੰਦਰ ਸਿੰਘ, ਪ੍ਰਤੀਨਿਧੀ ਦਾਰਾ ਸਿੰਘ, ਸੰਜੇ ਮਹਿਤਾ, ਬੀਰ ਸਿੰਘ ਸਰਾਂ ਅਤੇ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਰਾਮਜੀ ਦੇ ਫਾਰਮ ਹਾਊਸ ’ਤੇ ਹੋਇਆ ਫੁੱਲਾਂ ਦੇ ਬੂਟਿਆਂ ਦੀ ਮੁਫ਼ਤ ਪਨੀਰੀ ਵੰਡਣ ਦਾ ਸਮਾਗਮ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਕਾਲਜ ’ਚ ਕਰਵਾਇਆ ਸੰਵਿਧਾਨ ਦਿਵਸ ਪ੍ਰੋਗਰਾਮ
Ad Position 24