18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਰਾਊਾਡ ਗਲਾਸ ਹਾਕੀ ਅਕੈਡਮੀ ਦੇ ਚੋਣ ਟਰਾਇਲ 8 ਤੋਂ -ਉਲੰਪੀਅਨ ਰਜਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 05-02-2026
ਜਲੰਧਰ, 4 ਫਰਵਰੀ (ਡਾ.ਜਤਿੰਦਰ ਸਾਬੀ) ਰਾਂਊਡ ਗਲਾਸ ਹਾਕੀ ਅਕੈਡਮੀ ਦੇ ਵੱਖ ਵੱਖ ਖੇਡ ਅਕੈਡਮੀਆਂ ਦੇ ਚੋਣ ਟਰਾਇਲ 8 ਫਰਵਰੀ ਤੋਂ ਸ਼ੁਰੂ ਕੀਤੇ ਜਾ ਰਹੇ ਹਨ | ਉਲੰਪੀਅਨ ਰਜਿੰਦਰ ਸਿੰਘ ਸੀਨੀਅਰ ਨੇ ਦੱਸਿਆ ਕਿ ਹਾਕੀ ਸਟੇਡੀਅਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 8 ਫਰਵਰੀ ਨੂੰ 2008 ਤੋਂ 2010 ਤੱਕ ਪੈਦਾ ਹੋਏ ਖਿਡਾਰੀ ਅਤੇ ਹਾਕੀ ਐਸਟਰੋਟਰਫ ਗਰਾਊਾਡ ਮਰੜ ਵਿਖੇ 2011-2012 ਤੱਕ ਪੈਦਾ ਹੋਏ ਹਾਕੀ ਖਿਡਾਰੀ ਇਨ੍ਹਾਂ ਚੋਣ ਟਰਾਇਲਾਂ 'ਚ ਹਿੱਸਾ ਲੈ ਸਕਦੇ ਹਨ | ਉਨ੍ਹਾਂ ਅੱਗੇ ਦੱਸਿਆ ਕਿ 15 ਫਰਵਰੀ ਨੂੰ ਹਾਕੀ ਐਸਟਰੋਟਰਫ ਗਰਾਂਊਡ ਮਰੜ ਵਿਖੇ 2013 ਤੋਂ 2015 ਤੱਕ ਪੈਦਾ ਹੋਏ ਖਿਡਾਰੀ ਤੇ ਹਾਕੀ ਸਟੇਡੀਅਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 2013ਤੋਂ 2015 ਤੱਕ ਪੈਦਾ ਹੋਏ ਖਿਡਾਰੀ ਚੋਣ ਟਰਾਇਲਾਂ 'ਚ ਹਿੱਸਾ ਲੈ ਸਕਦੇ ਹਨ | ਇਨ੍ਹਾਂ ਚੋਣ ਟਰਾਇਲਾਂ 'ਚ ਹਿੱਸਾ ਲੈਣ ਵਾਲੇ ਖਿਡਾਰੀ ਆਪਣੇ ਨਾਲ ਅਸਲ ਜਨਮ ਮਿਤੀ ਦਾ ਸਰਟੀਫਿਕੇਟ, ਅਸਲ ਆਧਾਰ ਕਾਰਡ ਤੇ ਹਾਕੀ ਦੀ ਖੇਡ ਕਿੱਟ ਨਾਲ ਲੈ ਕੇ ਸਮੇਂ ਸਿਰ ਚੋਣ ਕਮੇਟੀ ਕੋਲ ਰਿਪੋਰਟ ਕਰਨ |
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਸੱਚਾਈ ਦੀ ਜਿੱਤ ਹੋਈ- ਮਿੰਟਾ ਅਗਲੀ ਖ਼ਬਰ ਡਰੋਲੀ ਕਾਲਜ 'ਚ ਖੇਡ ਮੁਕਾਬਲੇ ਕਰਵਾਏ ਮੁੱਖ ਮਹਿਮਾਨ ਵਜੋਂ ਬੀਬੀ ਕਾਲਰਾ ਨੇ ਕੀਤੀ ਸ਼ਿਰਕਤ <br/>
Ad Position 24