13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪੰਜਾਬ ਪੁਲਿਸ ਦੀ ਘੋੜਸਵਾਰੀ ਟੀਮ ਨੇ ਮੈਡਲੇ ਰੀਲੇਅ 'ਚੋਂ ਕਾਂਸੀ ਦਾ ਤਗਮਾ ਜਿੱਤਿਆ <br/>

Ad Position 21
No active advertisement
ਪੰਜਾਬ ਪੁਲਿਸ ਦੀ ਘੋੜਸਵਾਰੀ ਟੀਮ ਦੇ ਕਾਂਸੀ ਦਾ ਤਗਮਾ ਜੇਤੂ ਟੀਮ ਦੇ ਮੈਂਬਰ ਇੰਦਰਬੀਰ ਸਿੰਘ ਆਈ. ਪੀ. ਐੱਸ. ਨਾਲ ਵਿਖਾਈ ਦੇ ਰਹੇ ਹਨ | (ਸੱਜੇ) ਸੋਨ ਤਗਮਾ ਜੇਤੂ ਹੌਲਦਾਰ ਸੰਦੀਪ ਸਿੰਘ ਤੇ ਟਰਾਫੀ ਨਾਲ ਇੰਦਰਬੀਰ ਸਿੰਘ ਆਈ.ਪੀ.ਐੱਸ. ਵਿਖਾਈ ਦੇ ਰਹੇ ਹਨ | ਤਸਵੀਰਾਂ:-ਮੁਨੀਸ਼ | <br/> 25-02-2026
ਜਲੰਧਰ, 24 ਫਰਵਰੀ (ਡਾ.ਜਤਿੰਦਰ ਸਾਬੀ)-ਸਰਬ ਭਾਰਤੀ ਪੁਲਿਸ ਘੋੜ ਸਵਾਰੀ ਚੈਪੀਅਨਸ਼ਿਪ 'ਚੋ ਪੰਜਾਬ ਪੁਲਿਸ ਦੀ ਘੋੜਸਵਾਰੀ ਟੀਮ ਨੇ ਮੈਡਲੇ ਰੀਲੇਏ ਈਵੈਂਟਸ ਦੇ ਵਿਚੋਂ ਕਾਂਸੀ ਦਾ ਤਗਮਾਂ ਜਿੱਤਿਆ | ਬੀ.ਐੱਸ.ਐੱਫ. ਅਕੈਡਮੀ ਟੇਕਨੁਪਰ ਵਿਖੇ ਕਰਵਾਏ ਗਏ ਇਨ੍ਹਾਂ ਖੇਡ ਮੁਕਾਬਲਿਆਂ 'ਚ ਪੰਜਾਬ ਪੁਲਿਸ ਦੀ ਟੀਮ ਨੇ ਮੈਨੇਜਰ ਇੰਦਰਬੀਰ ਸਿੰਘ ਆਈ.ਪੀ .ਐੱਸ. ਦੀ ਅਗਵਾਈ ਹੇਠ ਹਿੱਸਾ ਲਿਆ ਤੇ ਟੀਮ ਦੇ ਮੈਬਰਾਂ ਜਸਵਿੰਦਰ ਸਿੰਘ ਡੀ.ਐਸ.ਪੀ ਨੇ ਆਪਣੇ ਘੋੜੇ ਸੁਧਾ, ਹਵਾਲਦੀਰ ਪ੍ਰਭਜੋਤ ਸਿੰਘ ਨੇ ਆਪਣੇ ਘੋੜੇ ਬਿੱਗ ਸਟਾਰ ਤੇ ਸੀਨੀਅਰ ਸਿਪਾਹੀ ਸਿਮਰਜੀਤ ਸਿੰਘ ਨੇ ਆਪਣੇ ਘੋੜੇ ਸ਼ੇਰਸ਼ਾਹ ਨਾਲ ਇਹ ਮਾਣਮੱਤੀ ਪ੍ਰਾਪਤੀ ਕੀਤੀ | ਜੇਤੂ ਖਿਡਾਰੀਆਂ ਨੂੰ ਪੰਜਾਬ ਪੁਲਿਸ ਦੇ ਉਚ ਅਧਿਕਾਰੀਆਂ ਨੇ ਵਧਾਈ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਅÏਰਤਾਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਪੈਟਰੋਲ, ਡੀਜ਼ਲ ਦੇ ਮਾਰਜਿਨ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਨਾਂਅ ਭੇਜਿਆ ਮੰਗ ਪੱਤਰ <br/>
Ad Position 24