27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਦੋਆਬਾ ਕਾਲਜ ਨੇ ਸਾਲਾਨਾ ਖੇਡ ਦਿਵਸ ਮਨਾਇਆ <br/>

Ad Position 21
No active advertisement
ਦੋਆਬਾ ਕਾਲਜ ਦੀ ਅਥਲੈਟਿਕਸ ਮੀਟ 'ਚ ਖੇਡ ਦਾ ਪ੍ਰਦਰਸ਼ਨ ਕਰਦਾ ਹੋਇਆ ਖਿਡਾਰੀ | ਤਸਵੀਰ:-ਮੁਨੀਸ਼ | <br/> 27-02-2026
ਜਲੰਧਰ, 26 ਫਰਵਰੀ (ਡਾ. ਜਤਿੰਦਰ ਸਾਬੀ)-ਦੋਆਬਾ ਕਾਲਜ ਨੇ ਆਪਣਾ 83ਵਾਂ ਸਲਾਨਾ ਖੇਡ ਦਿਵਸ ਮਨਾਇਆ | ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਚੰਦਰ ਮੋਹਨ ਨੇ ਕੀਤੀ | ਇਸ ਮੌਕੇ ਬਤੌਰ ਮੁੱਖ ਮਹਿਮਾਨ ਇੰਸਪੈਕਟਰ ਮੀਨਾ ਕੁਮਾਰੀ ਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ੁਭਾਸ਼ ਸ਼ਰਮਾਂ ਸਾਬਕਾ ਪ੍ਰਧਾਨ ਤੇ ਸਮਾਜ ਸੇਵੀ ਹਾਜਰ ਹੋਏ | ਪਿ੍ੰਸੀਪਲ ਡਾ ਪ੍ਰਦੀਪ ਭੰਡਾਰੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਕਾਲਜ ਦੀਆਂ ਖੇਡ ਪ੍ਰਾਪਤੀਆਂ ਸਬੰਧੀ ਸਾਰੀ ਜਾਣਕਾਰੀ ਦਿੱਤੀ | ਇਸ ਮੌਕੇ 100 ਮੀਟਰ 200 ਮੀਟਰ ਦੌੜਾਂ, ਬੋਰੀ ਦੌੜ, ਸੈਕ ਰੇਸ, ਥ੍ਰੀ ਲੈਗ ਰੇਸ ਗੋਲਾ ਸੁੱਟਣਾਂ ਤੇ ਲੰਬੀ ਛਾਲ ਦੇ ਮੁਕਾਬਲੇ ਕਰਵਾਏ ਗਏ | ਲੜਕੇ ਪਲੇਅਰ ਵਰਗ ਦੇ ਵਿਚੋਂ ਅਸ਼ਫੁੱਲ ਮੰਡਲ ਤੇ ਨਾਨ ਪਲੇਅਰ ਲੜਕੇ ਵਰਗ 'ਚੋਂ ਦਾਨਿਸ਼ ਭੱਟ ਤੇ ਲੜਕੀਆਂ ਦੇ ਵਰਗ 'ਚੋਂ ਪਲੇਅਰ ਵਰਗ 'ਚੋਂ ਪ੍ਰੀਤੀ ਤੇ ਨਾਨ ਪਲੇਅਰ ਵਰਗ 'ਚੋ ਸਰਬੋਤਮ ਖਿਡਾਰੀ ਐਲਾਨਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਬ੍ਰਹਮ ਗਿਆਨੀ 108 ਸੰਤ ਬਾਬਾ ਗੁਰਬਖਸ਼ ਸਿੰਘ ਰੱਬ ਜੀ ਦੀ ਬਰਸੀ ਮਿਤੀ ਕੱਲ੍ਹ ਅਗਲੀ ਖ਼ਬਰ ਰਾਹੁਲ ਦੀ ਰੈਲੀ ਨੂੰ ਲੈ ਕੇ ਵਰਕਰਾਂ 'ਚ ਭਾਰੀ ਉਤਸ਼ਾਹ-ਭੱਲਾ, ਜੋਸ਼ੀ <br/>
Ad Position 24