14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਵਾਰਡ ਨੰਬਰ 3 'ਚ ਸਿਹਤ ਕਾਰਡ ਬਣਾਉਣ ਲਈ ਕੈਂਪ ਲਗਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਜਲੰਧਰ, 3 ਮਾਰਚ (ਸ਼ਿਵ)-ਵਾਰਡ ਨੰਬਰ 3 ਵਿਚ 'ਆਪ' ਆਗੂ ਤੇ ਕੌਂਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਦੀ ਅਗਵਾਈ ਵਿਚ ਨੂਰਪੁਰ ਕਾਲੋਨੀ 'ਚ ਮੁੱਖ ਮੰਤਰੀ ਸਿਹਤ ਕਾਰਡ ਬਣਾਉਣ ਲਈ ਕੈਂਪ ਲਗਾਇਆ | ਕੁਲਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਲੋਕਾਂ ਨੇ ਇਸ ਕੈਂਪ 'ਚ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਆਪਣੇ ਨਾਂਅ ਰਜਿਸਟਰ ਕਰਵਾਏ ਤੇ ਕਰੀਬ 200 ਲੋਕਾਂ ਦੇ ਸਿਹਤ ਕਾਰਡ ਬਣਾਏ ਗਏ | ਉਨ©ਾਂ ਕਿਹਾ ਕਿ ਕੈਂਪ ਵਿਧਾਇਕ ਦੀ ਦੇਖ-ਰੇਖ ਵਿਚ ਲਗਾਇਆ | ਇਸ ਮੌਕੇ ਟੋਨੀ, ਸੰਨ੍ਹੀ, ਦੇਸਰਾਜ, ਪਿਆਰਾ ਸਿੰਘ ਤੇ ਹੋਰ ਲੋਕ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਸੋਮਰਸੈਟ ਇੰਟਰਨੈਸ਼ਨਲ ਸਕੂਲ 'ਚ ਉਤਸ਼ਾਹ ਨਾਲ ਮਨਾਇਆ ਹੋਲੀ ਦਾ ਤਿਉਹਾਰ <br/> ਅਗਲੀ ਖ਼ਬਰ 40 ਫੁੱਟ ਚੌੜੀ ਬਣੇਗੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਾਲੀ ਪੁਲੀ <br/>
Ad Position 24