16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਭਗਵਾਨ ਵਾਲਮੀਕਿ, ਡਾ. ਅੰਬੇਡਕਰ, ਲਵ ਕੁਸ਼ ਚੌਕਾਂ ਦਾ ਨਵੀਨੀਕਰਨ ਨਾ ਕਰਨ 'ਤੇ ਰੋਸ <br/>

Ad Position 21
repet_subhas-goyals [Copy P29]
ਅਜੀਤ ਡੈਸਕ 06-03-2026
ਜਲੰਧਰ, 5 ਮਾਰਚ (ਸ਼ਿਵ)- ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਅੱਜ ਸਮੂਹ ਯੂਨੀਅਨ ਦੇ ਪ੍ਰਧਾਨ ਬੰਟੂ ਸਭਰਵਾਲ ,ਡਰਾਈਵਰ ਅਤੇ ਟੈਕਨੀਕਲ ਹੈਲਥ ਯੂਨੀਅਨ ਦੇ ਪ੍ਰਧਾਨ ਸ਼ੰਮੀ ਲੁੱਥਰ ਦੀ ਅਗਵਾਈ ਵਿਚ ਇੱਕ ਵਫ਼ਦ ਨੇ ਮਿਲ ਕੇ ਮੰਗ ਪੱਤਰ ਦਿੱਤਾ ਗਿਆ | ਯੂਨੀਅਨ ਨੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਚÏਾਕਾਂ ਦਾ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ ਪਰ ਭਗਵਾਨ ਵਾਲਮੀਕੀ ਚੌਕ, ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਲਵ ਕੁਸ਼ ਚÏਾਕ ਨੂੰ ਨਵੀਨੀਕਰਨ ਕਰਨ ਬਾਰੇ ਅਜੇ ਤੱਕ ਕੋਈ ਯੋਜਨਾ ਨਹੀਂ ਬਣਾਈ ਗਈ ਹੈ | ਆਗੂਆਂ ਨੇ ਕਿਹਾ ਹੈ ਕਿ ਇਨ੍ਹਾਂ ਚੌਂਕਾਂ ਦਾ ਵੀ ਸੁੰਦਰੀਕਰਨ, ਨਵੀਨੀਕਰਨ ਕੀਤਾ ਜਾਵੇ | ਇਸ ਮÏਕੇ ਬੰਟੂ ਸਭਰਵਾਲ, ਸ਼ੰਮੀ ਲੂਥਰ , ਰਾਜਨ ਕਲਿਆਣ ਅਤੇ ਹੋਰ ਕਰਮਚਾਰੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਿਊ ਇੰਦਰਾ ਕਾਲੋਨੀ 'ਚ ਪਾਣੀ ਵਾਲੀ ਮੋਟਰ ਦਾ ਨਹੀਂ ਹੋਇਆ ਕੁਨੈੱਕਸ਼ਨ ਅਗਲੀ ਖ਼ਬਰ ਇੰਟਰਨੈੱਟ ਬੰਦ ਰਹਿਣ ਕਰਕੇ ਡਰਾਈਵਿੰਗ ਟਰੈਕ 'ਤੇ ਕਈ ਲੋਕਾਂ ਦੇ ਨਹੀਂ ਹੋਏ ਕੰਮ <br/>
Ad Position 24