ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪ੍ਰੋ. ਰਜਨੀਸ਼ ਸੇਹਰਾ ਦੀ ਨਵੀਂ ਪੁਸਤਕ ਰਿਲੀਜ਼

Ad Position 21
No active advertisement
ਅਜੀਤ ਡੈਸਕ 07-03-2026
ਜਲੰਧਰ, 6 ਮਾਰਚ (ਜਸਪਾਲ ਸਿੰਘ)-ਪ੍ਰੋ. ਰਜਨੀਸ਼ ਸੇਹਰਾ ਦੀ ਨਵੀਂ ਪੁਸਤਕ 'ਏ ਕ੍ਰਿਟੀਕਲ ਹੈਂਡਬੁੱਕ ਆਫ ਮਾਈਗ੍ਰੇਂਟ ਵਾਇਸਸ ਇਨ ਇੰਗਲਿਸ਼ ਲਿਟਰੇਚਰ' ਪਿਛਲੇ ਦਿਨੀਂ ਰਿਲੀਜ਼ ਕੀਤੀ ਗਈ ¢ ਇਸ ਮÏਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਾ. ਬੀ. ਆਰ. ਅੰਬੇਡਕਰ ਸਰਕਾਰੀ ਕਾਲਜ ਬੂਟਾ ਮੰਡੀ ਜਲੰਧਰ ਦੇ ਪਿ੍ੰਸੀਪਲ ਹੁਸਨ ਲਾਲ ਬਸਰਾ ਨੇ ਪ੍ਰੋ. ਰਜਨੀਸ਼ ਨੂੰ ਇਸ ਕਿਤਾਬ ਨੂੰ ਲਿਖਣ 'ਤੇ ਵਧਾਈ ਦਿੱਤੀ | ਡਾ. ਰਜਨੀਸ਼ ਨੇ ਦੱਸਿਆ ਕਿ ਇਹ ਕਿਤਾਬ ਦੱਬੀਆਂ ਹੋਈਆਂ ਉਨ੍ਹਾਂ ਆਵਾਜ਼ਾਂ ਦੀ ਤਰਜਮਾਨੀ ਕਰਦੀ ਹੈ, ਜਿਨ੍ਹਾਂ ਨੂੰ ਸਮਾਜ ਵਿਚ ਕੋਈ ਥਾਂ ਨਹੀਂ ਮਿਲਦੀ ¢ ਇਹ ਉਨ੍ਹਾਂ ਦੀ ਸੱਤਵੀਂ ਕਿਤਾਬ ਹੈ, ਜੋ ਸੀ. ਐੱਸ. ਏ. ਪਬਲਿਸ਼ਰਸ ਤੇ ਡਿਸਟ੍ਰੀਬਿਊਟਰਸ ਦਿੱਲੀ ਵੱਲੋਂ ਛਾਪੀ ਗਈ | ਇਸ ਮÏਕੇ ਪ੍ਰੋ. ਸੋਮਨਾਥ ਸ਼ਰਮਾ, ਕਮਲ ਭੱਲਾ, ਪ੍ਰੋਫੈਸਰ ਅਸ਼ਵਨੀ ਵਾਲੀਆ ਤੇ ਧਰੁਵਮ ਸੇਹਰਾ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ | ਪੁਸਤਕ ਦੀ ਰਸਮੀ ਘੁੰਡ ਚੁਕਾਈ ਮੌਕੇ ਡਾ. ਕਲੇਰ, ਡਾ. ਰਜਨੀਸ਼ ਜੈਨ, ਅਮਰਨਾਥ ਮਹੇ, ਸੁਰਜੀਤ ਸੈਣੀ, ਪ੍ਰੋਫੈਸਰ ਨਰੇਸ਼, ਗÏਰਵ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ¢ ਇਸ ਮÏਕੇ ਗਾਇਕ ਜÏਨੀ ਮਹੇ ਨੇ ਗੀਤੇ ਪੇਸ਼ ਕੀਤਾ, ਜਦਕਿ ਪ੍ਰੋ. ਨਵਿਤਾ ਨੇ ਬਾਖੂਬੀ ਮੰਚ ਸੰਚਾਲਨ ਕੀਤਾ ¢
Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫਤਾਰ ਕਾਰ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, ਦਾਦੀ-ਪੋਤੀ ਦੀ ਮੌਤ ਅਗਲੀ ਖ਼ਬਰ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਮਨਾਏ ਜਾ ਰਹੇ 25 ਤੇ 26 ਨੂੰ ਦੋ ਰੋਜ਼ਾ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ-ਮੈਨੇਜਰ ਧ...
Ad Position 24
No active advertisement