ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪਿੰਡ ਪੱਤੋਂ ਖ਼ੁਰਦ 'ਚ ਕਈ ਪਰਿਵਾਰ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 07-03-2026
ਸ਼ਾਹਕੋਟ, 6 ਮਾਰਚ (ਬਾਂਸਲ, ਸਚਦੇਵਾ)- ਪਿੰਡ ਪੱਤੋਂ ਖ਼ੁਰਦ ਦੇ ਕਈ ਪਰਿਵਾਰ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ¢ ਕਾਂਗਰਸ ਪਾਰਟੀ 'ਚ ਸ਼ਾਮਿਲ ਕਰਵਾਉਂਦਿਆਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਪਾਰਟੀ ਅੰਦਰ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ¢ ਕਾਂਗਰਸ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਬਲਵੀਰ ਸਿੰਘ ਹੁੰਦਲ, ਪਰਮਜੀਤ ਸਿੰਘ, ਜਸਮੇਲ ਸਿੰਘ, ਚਰਨਜੀਤ ਸਿੰਘ, ਕੁਲਰਾਜ ਸਿੰਘ, ਹਾਕਮ ਸਿੰਘ, ਅਜਾਦਵੀਰ ਸਿੰਘ, ਕੁਲਵੰਤ ਸਿੰਘ ਜੰਮੂ, ਲਖਵੀਰ ਸਿੰਘ ਚੰਦੀ, ਲਖਵਿੰਦਰ ਸਿੰਘ ਜੋਸਨ ਆਦਿ ਸ਼ਾਮਿਲ ਹਨ¢ ਇਸ ਮÏਕੇ ਹੋਰਨਾਂ ਤੋਂ ਇਲਾਵਾ ਤਰਸੇਮ ਲਾਲ ਸਰਪੰਚ, ਤਰਸੇਮ ਸਿੰਘ ਬਿੱਟੂ ਸਾਬਕਾ ਸਰਪੰਚ, ਗੁਰਦੇਵ ਸਿੰਘ ਚੰਦੀ ਪੰਚ, ਨੈਬ ਸਿੰਘ ਚੰਦੀ, ਕਰਨੈਲ ਸਿੰਘ ਚੰਦੀ, ਰਣਜੀਤ ਸਿੰਘ ਸੈਕਟਰੀ, ਰਾਮ ਸਿੰਘ ਕੋਹਾੜ ਕਲਾਂ, ਅਮਰਜੀਤ ਸਿੰਘ, ਸੋਨੂੰ ਕਿਲੀ ਨੰਬਰਦਾਰ, ਜਸਪਾਲ ਸਿੰਘ ਸੰਧੂ ਸਰਪੰਚ ਨੰਗਲ ਅੰਬੀਆਂ, ਸਰਬਜੀਤ ਸਿੰਘ ਸਾਬਕਾ ਸਰਪੰਚ ਸਾਰੰਗਵਾਲ, ਗੁਰਵੇਲ ਸਿੰਘ ਰÏਾਤਾ, ਮੰਗਾ ਬਾਜਵਾ ਕਲਾਂ, ਸੁਖਦੇਵ ਸਿੰਘ ਟੁਰਨਾ, ਬਲਕਾਰ ਸਿੰਘ ਟੁਰਨਾ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਪੀ. ਡਬਲਿਊੂ. ਡੀ. ਜਲ ਸਪਲਾਈ ਤੇ ਤਾਲਮੇਲ ਸੰਘਰਸ਼ ਕਮੇਟੀ ਵਲੋਂ ਵਿਭਾਗੀ ਮੁਖੀ ਖ਼ਿਲਾਫ਼ ਭਾਰੀ ਰੋਸ ਅਗਲੀ ਖ਼ਬਰ ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਦਾ 5ਵਾਂ ਬਰਸੀ ਸਮਾਗਮ ਕੱਲ੍ਹ
Ad Position 24
No active advertisement