14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਦਿਆਨੰਦ ਆਯੁਰਵੈਦਿਕ ਕਾਲਜ ਜਲੰਧਰ 'ਚ ਵਿਆਖਿਆਨ ਪੋ੍ਰਗਰਾਮ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਜਲੰਧਰ, 28 ਮਾਰਚ (ਸ਼ੈਲੀ)-ਦਿਆਨੰਦ ਆਯੂਰਵੈਦਿਕ ਕਾਲਜ ਜਲੰਧਰ 'ਚ ਪਹਲ ਐਨ. ਜੀ. ਓ. ਤੇ ਕਰੋ ਸੰਭਵ ਦੇ ਸਹਿਯੋਗ ਨਾਲ ਵੇਸਟ ਮੈਨਜਮੈਂਟ ਵਿਸ਼ੇ 'ਤੇ ਇਕ ਖਾਸ ਵਿਆਖਿਆਨ ਪੋ੍ਰਗਰਾਮ ਕਰਵਾਇਆ | ਸਮਾਰੋਹ ਦੀ ਸ਼ੁਰੂਆਤ ਸਹੁੰ ਚੁੱਕਣ ਨਾਲ ਕੀਤੀ ਗਈ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਚੰਦਰ ਸ਼ੇਖਰ ਸ਼ਰਮਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅਜੋਕੇ ਸਮੇਂ 'ਚ ਇਲੈਕਟਰੋਨਿਕ ਕਚਰੇ ਦਾ ਸਹੀ ਪ੍ਰਬਧੰਨ ਜ਼ਰੂਰੀ ਹੈ ਕਿਉਂਕਿ ਇਹ ਵਾਤਾਵਰਨ ਤੇ ਮਾਨਵ ਲਈ ਹਾਨੀਕਾਰਕ ਹੋ ਸਕਦਾ ਹੈ | ਪ੍ਰੋਗਰਾਮ 'ਚ ਬਤੌਰ ਮੁਖ ਮਹਿਮਾਨ ਵਿਪਨ ਨੇ ਫੈਕਲਟੀ ਤੇ ਵਿਦਿਆਰਥੀਆਂ ਨੂੰ ਵੇਸਟ ਮੈਨੇਜਮੈਂਟ ਦੇ ਵੱਖ ਵੱਖ ਪਹਲੂਆਂ ਬਾਰੇ ਜਾਣਕਾਰੀ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਗਲੋਬਲ ਗ੍ਰਾਂਟ ਡਿਸਟਰਿਕ 3070 ਅਧੀਨ ਲਗਾਇਆ ਹੈਂਡ ਵਾਸ਼ ਸਟੇਸ਼ਨ ਅਗਲੀ ਖ਼ਬਰ ਸਵਾਮੀ ਦਯਾਨੰਦ ਸਰਸਵਤੀ ਭਾਰਤੀ ਸੱਭਿਆਚਾਰ ਤੇ ਵਿਰਾਸਤ ਪ੍ਰਤੀ ਰਾਸ਼ਟਰੀ ਸੈਮੀਨਾਰ ਕਰਵਾਇਆ
Ad Position 24