ਜਲੰਧਰ, 4 ਅਪ੍ਰੈਲ (ਸ਼ਿਵ)-ਪਾਵਰਕਾਮ ਦੇ ਬੁਲਾਰੇ ਮੁਤਾਬਿਕ 5 ਅਪ੍ਰੈਲ ਨੂੰ ਬਿਜਲੀ ਮੁਰੰਮਤ ਦੇ ਕੰਮ ਲਈ ਜਿਨ੍ਹਾਂ ਇਲਾਕਿਆਂ 'ਚ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਬਿਜਲੀ ਬੰਦ ਰਹੇਗੀ, ਉਨ੍ਹਾਂ 'ਚ ਮਾਡਲ ਹਾਊਸ, ਬੂਟਾ ਮੰਡੀ, ਚਪਲੀ ਚੌਕ, ਭਾਰਗੋ ਕੈਂਪ, ਸ੍ਰੀ ਗੁਰੂ ਰਵਿਦਾਸ ਚੌਕ, ਰਾਮੇਸ਼ਵਰ ਕਾਲੋਨੀ, ਆਬਾਦ ਪੁਰਾ, ਲਿੰਕ ਕਾਲੋਨੀ, ਨਾਰੀ ਨਿਕੇਤਨ, ਬੂਟਾ ਪਿੰਡ, ਸਿਲਵਰ ਹਾਈਟਸ ਫਲੈਟ, ਯੂ. ਕਾਲੋਨੀ, ਦਸਹਿਰਾ ਗਰਾਉਂਡ, ਸੰਤ ਨਗਰ, ਬੈਂਕ ਕਾਲੋਨੀ, ਬੁੱਢਾ ਮੱਲ ਗਰਾਉੂਾਡ, ਸੰਤ ਕਬੀਰ ਮੰਦਰ, ਪਿਸ਼ੌਰੀ ਮੁਹੱਲਾ, ਲਿੰਕ ਰੋਡ, ਲਾਜਪਤ ਨਗਰ, ਸ਼ਿੰਗਾਰਾ ਸਿੰਘ ਆਬਾਦ ਪੁਰਾ, ਪਾਸਪੋਰਟ, ਜੀ. ਟੀ. ਬੀ. ਨਗਰ, ਨਿਊ ਮਾਡਲ ਟਾਊਨ, ਐੱਸ. ਏ. ਐੱਸ. ਨਗਰ, ਭਾਈ ਬੰਨੋ੍ਹ ਜੀ ਨਗਰ, ਸੁਦਾਮਾ ਵਿਹਾਰ, ਫਰੈਂਡ ਕਾਲੋਨੀ, ਨਿਊ ਫਰੈਂਡ ਕਾਲੋਨੀ, ਚੋਪੜਾ ਕਾਲੋਨੀ, ਸਿਲਵਰ ਗਲੈਕਸੀ, ਪੰਜਾਬੀ ਬਾਗ਼, ਵਡਾਲਾ ਕਾਲੋਨੀ, ਪ੍ਰੋਫੈਸਰ ਕਾਲੋਨੀ,ਖੁਰਲਾ ਕਾਲੋਨੀ, ਆਰਮੀ ਕਾਲੋਨੀ, ਬੰਬੇ ਨਗਰ, ਨਿਊ ਜੀ. ਟੀ. ਬੀ. ਨਗਰ, ਪ੍ਰਤਾਪ ਨਗਰ, ਮਾਨ ਨਗਰ, ਡੀ. ਡੀ. ਇਨਕਲੇਵ-1, ਰਣਜੀਤ ਨਗਰ, ਸਨਸਿਟੀ ਕਾਲੋਨੀ ਸਮੇਤ ਆਦਿ ਇਲਾਕੇ ਸ਼ਾਮਿਲ ਹਨ |