14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੜਕੇ ਵਿਖੇ ਸਨਮਾਨ ਸਮਾਰੋਹ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਦੁਸਾਂਝ ਕਲਾਂ, 4 ਅਪ੍ਰੈਲ (ਰਾਮ ਪ੍ਰਕਾਸ਼ ਟੋਨੀ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਦੁਸਾਂਝ ਕਲਾਂ ਲੜਕੇ ਬਲਾਕ ਗੁਰਾਇਆ 2 (ਜਲੰਧਰ) ਵਿਖੇ ਸੈਸ਼ਨ ਆਰੰਭਤਾ ਸਮਾਗਮ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾ ਕੇ ਕੀਤਾ ਗਿਆ | ਜਿਸ 'ਚ ਸਾਲ 2025-26 ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ | ਇਸ ਸਮੇਂ ਪੜ੍ਹਾਈ ਤੇ ਖੇਡਾਂ 'ਚ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ | ਇਸ ਮÏਕੇ ਸੁਖਵਿੰਦਰ ਸਿੰਘ ਸੈਂਟਰ ਹੈੱਡ ਟੀਚਰ ਵਲੋਂ ਸਕੂਲ ਵਿਖੇ ਪਹੁੰਚੇ | ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਰਜਨੀ ਬਾਲਾ, ਦਰਸ਼ਨ ਕੁਮਾਰ ਪੰਚ ਤੇ ਬਾਕੀ ਮੈਂਬਰਾਂ ਵਲੋਂ ਸਾਂਝੇ ਤÏਰ 'ਤੇ ਸਕੂਲ ਦੀਆਂ ਖਾਸ ਲੋੜਾਂ ਸੰਬੰਧੀ ਮੰਗ-ਪੱਤਰ ਸਰਪੰਚ ਨਿਰਮਲ ਕੁਮਾਰ ਨੂੰ ਦਿੱਤਾ ਗਿਆ | ਸਰਪੰਚ ਨੇ ਇਨ੍ਹਾਂ ਮੰਗਾਂ ਨੂੰ ਪ੍ਰਵਾਨ ਕਰਦੇ ਹੋਏ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਅਤੇ ਆਪਣੇ ਵਲੋਂ 10 ਹਜਾਰ ਰੁਪਏ ਮÏਕੇ 'ਤੇ ਸਕੂਲ ਨੂੰ ਭੇਟ ਕੀਤੇ ਗਏ | ਇਸ ਮÏਕੇ ਪਹੁੰਚੇ ਪਤਵੰਤੇ ਸੱਜਣਾਂ ਵਲੋਂ ਐਨ. ਆਰ. ਆਈ. ਪਿੰਡ ਦੁਸਾਂਝ ਕਲਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਡਾ. ਬੀ. ਆਰ. ਅੰਬੇਡਕਰ ਐਂਡ ਸ਼ਹੀਦ ਭਗਤ ਸਿੰਘ ਨÏਜਵਾਨ ਸਭਾ, ਦੁਸਾਂਝ ਵੈਲਫੇਅਰ ਸੁਸਾਇਟੀ ਅਤੇ ਸਿੱਖਿਆ ਵਿਭਾਗ ਦੀਆਂ ਸ਼ਖ਼ਸੀਅਤਾਂ ਵਲੋਂ ਸਕੂਲ ਵਿਦਿਆਰਥੀਆਂ ਅਧਿਆਪਕਾਂ ਸਕੂਲ ਮੈਨੇਜਮੈਂਟ ਕਮੇਟੀ ਨੂੰ ਆਉਣ ਵਾਲੇ ਸੈਸ਼ਨ 2026-27 ਦੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਦੇ ਨਾਲ-ਨਾਲ ਸਕੂਲ ਨੂੰ ਬਹੁਤ ਸਾਰੀ ਆਰਥਿਕ ਸਹਾਇਤਾ ਵੀ ਦਿੱਤੀ ਗਈ | ਦਰਸ਼ਨ ਕੁਮਾਰ ਤੇ ਦਰਸ਼ਨਾ ਕੁਮਾਰੀ ਵਲੋਂ ਚਾਹ ਪਕÏੜੇ ਦੇ ਲੰਗਰ ਦੀ ਸੇਵਾ ਕੀਤੀ ਗਈ | ਇਨਾਮ ਵੰਡ ਸਮਾਗਮ ਦÏਰਾਨ ਪਿਛਲੇ ਸਮੇਂ ਵਿਚ ਸਕੂਲ ਦੀ ਮਾਲੀ ਸਹਾਇਤਾ ਕਰਨ ਵਾਲੇ ਦਾਨੀਂ ਸੱਜਣਾਂ ਗੁਰਮੇਲ ਸਿੰਘ ਦੁਸਾਂਝ ਕੈਨੇਡਾ, ਸੁਖਦੇਵ ਸਿੰਘ ਦੁਸਾਂਝ ਕੈਨੇਡਾ, ਸਤਨਾਮ ਸਿੰਘ ਬੈਂਸ ਪੁੱਤਰ ਨਸੀਬ ਸਿੰਘ (ਯੂ. ਐਸ. ਏ.) ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮÏਕੇ ਦਰਸ਼ਨ ਕੁਮਾਰ ਪੰਚ, ਦਰਸ਼ਨਾਂ ਕੁਮਾਰੀ ਪੰਚ, ਨਰਿੰਦਰ ਕÏਰ ਪੰਚ, ਰਜਨੀ ਬਾਲਾ ਚੇਅਰਪਰਸਨ, ਮਾਸਟਰ ਗਿਆਨ ਸਿੰਘ ਦੁਸਾਂਝ, ਪਿ੍ੰਸੀਪਲ ਹਰੀ ਦੱਤ ਸ਼ਰਮਾ, ਸੁਖਦੇਵ ਸਿੰਘ ਦੁਸਾਂਝ (ਯੂ. ਕੇ.), ਸੁਖਦੇਵ ਸਿੰਘ ਦੁਸਾਂਝ (ਕੈਨੇਡਾ), ਸੁਖਵਿੰਦਰ ਸਿੰਘ ਦੁਸਾਂਝ, ਰਣਜੀਤ ਰਾਣਾ ਸਵੀਡਨ, ਹਰਮੇਸ਼ ਵਿਰਦੀ, ਸੁਰਿੰਦਰਪਾਲ ਕੁੱਕੂ, ਹਰਪ੍ਰੀਤ ਸਿੰਘ, ਰਵਿੰਦਰ ਸਿੰਘ, ਨੰਬਰਦਾਰ ਹਰਜਿੰਦਰ ਸਿੰਘ, ਮਨੋਹਰ ਲਾਲ, ਨਰਿੰਦਰ ਕੁਮਾਰ, ਪਲਵਿੰਦਰ ਸਿੰਘ ਦੁਸਾਂਝ, ਤਜਿੰਦਰ ਸਿੰਘ ਦੁਸਾਂਝ, ਬਲਵੀਰ ਸਿੰਘ ਜੇ . ਈ, ਸੁਖਵਿੰਦਰ ਸਿੰਘ (ਪਾਲ ਇਲੈਕਟਰੋਨਿਕ), ਸਿਮਰਨਜੀਤ ਸਿੰਘ ਦੁਸਾਂਝ, ਜਰਨੈਲ ਦੁਸਾਂਝ, ਬਿੰਦਰ ਪਾਲ ਕÏਰ, ਮਨਜੀਤ ਕÏਰ, ਗੁਰਪਾਲ ਕÏਰ, ਕ੍ਰਿਸ਼ਨਾ ਰਾਣੀ, ਰਣਜੀਤ ਸਿੰਘ, ਪ੍ਰੇਮ ਪਾਲ, ਜਸਵੀਰ ਕÏਰ ਸੁਪਰਵਾਈਜ਼ਰ ਆਂਗਣਵਾੜੀ, ਜਸਕਮਲ ਕÏਰ, ਰਜਵੰਤ ਕÏਰ, ਹਰਕਮਲ ਕÏਰ, ਰਮਨਦੀਪ ਕÏਰ, ਸਤਵਿੰਦਰ ਕÏਰ, ਰਣਜੀਤ ਕÏਰ, ਸਰਬਜੀਤ ਕÏਰ, ਏਕਤਾ, ਜੀਵਨ ਵਰਮਾ, ਪਲਵਿੰਦਰ ਸਿੰਘ ਦੁਸਾਂਝ, ਕਿਰਨਦੀਪ ਕÏਰ, ਕੁਲਵਿੰਦਰ ਕÏਰ, ਸੋਨੀਆ, ਮੋਨਿਕਾ, ਪਿ੍ਅੰਕਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਮ. ਡੀ. ਦਯਾਨੰਦ ਮਾਡਲ ਸਕੂਲ ਨਕੋਦਰ ਵਿਚ ਨਵੇਂ ਸੈਸ਼ਨ ਦੀ ਸ਼ੁਰੂਆਤ ਅਗਲੀ ਖ਼ਬਰ ਬਿਜਲੀ ਟਰਾਂਸਫਾਰਮਰ ਲਾਗਿਓਾ ਕਣਕ ਦੀ ਕਟਾਈ ਸਾਵਧਾਨੀ ਨਾਲ ਕੀਤੀ ਜਾਵੇ-ਐੱਸ.ਡੀ.ਓ.
Ad Position 24