ਚਰਨ ਛੋਹ ਪ੍ਰਾਪਤ ਧਰਤੀ ਚਿਤੌੜਗੜ੍ਹ ਤੋਂ ਲਿਆਂਦੇ ਚਰਨ ਚਿੰਨ੍ਹ ਸ੍ਰੀ ਗੁਰੂ ਰਵਿਦਾਸ ਚੌਕ ਵਿਚ ਸੁਸ਼ੋਭਿਤ
ਸ੍ਰੀ ਗੁਰੂ ਰਵਿਦਾਸ ਜੀ ਦੇ ਚਰਨ ਚਿੰਨ੍ਹਾਂ ਨੂੰ ਸੁਸ਼ੋਭਿਤ ਕਰਨ ਲਈ ਰਵਾਨਾ ਹੋਣ ਮੌਕੇ ਪ੍ਰਬੰਧਕ ਅਤੇ ਸੁਸ਼ੋਭਿਤ ਕਰਨ ਮੌਕੇ ਅਰਦਾਸ ਕਰਦੇ ਹੋਏ ਸੰਤ ਮਹਾਂ ਪੁਰਸ਼ ਅਤੇ ਇਲਾਕੇ ਦੀਆਂ ਸੰਗਤਾਂ | ਤਸਵੀਰਾਂ:ਗੈਰੀ ਫਿਲੌਰ
<br/>
09-04-2026