ਆਦਮਪੁਰ, 10 ਅਪ੍ਰੈਲ (ਹਰਪ੍ਰੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਆਦਮਪੁਰ ਦੀ ਇਕ ਅਹਿਮ ਬੈਠਕ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਦੀ ਅਗਵਾਈ ਹੇਠ ਦਾਣਾ ਮੰਡੀ ਅਲਾਵਲਪੁਰ ਵਿਖੇ ਹੋਈ | ਜਾਣਕਾਰੀ ਜਥੇਦਾਰ ਹਰਨਾਮ ਸਿੰਘ ਨੇ ਕਿਹਾ ਕਿ ਆਦਮਪੁਰ ਦੇ ਸਾਰੇ ਅਕਾਲੀ ਆਗੂ ਧੜੇਬੰਦੀ ਤੋਂ ਉਪਰ ਉੱਠ ਕੇ ਪਾਰਟੀ ਲਈ ਕੰਮ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਹਲਕੇ ਵਿਚ ਉਮੀਦਵਾਰੀ ਲਈ ਪਾਰਟੀ ਹਾਈਕਮਾਨ ਨੂੰ ਮਿਲ ਕੇ ਵੀ ਆਪਣੀ ਰਾਏ ਦੇਵਾਂਗੇ ਅਤੇ ਜੋ ਪਾਰਟੀ ਫੈਸਲਾ ਕਰੇਗੀ ਸਿਰ ਮੱਥੇ ਪ੍ਰਵਾਨ ਕੀਤਾ ਜਾਵੇਗਾ | ਮੀਟਿੰਗ ਦੌਰਾਨ ਸੰਬੋਧਨ ਅੰਦਰ ਸੀਨੀਅਰ ਆਗੂ ਬਲਵਿੰਦਰ ਸਿੰਘ ਕਾਲਰਾ, ਯੂਥ ਆਗੂ ਸਨੀ ਢਿੱਲੋਂ, ਰਵਿੰਦਰ ਸਿੰਘ ਫੁੱਲ ਤੇ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ | ਇਸ ਮੌਕੇ ਧਰਮਪਾਲ ਲੇਸੜੀਵਾਲ, ਵਿਪਨਦੀਪ ਸਿੰਘ ਢਿੱਲੋਂ, ਸੁਖਵੀਰ ਸਿੰਘ ਢਿੱਲੋਂ, ਗੁਰਮਿੰਦਰ ਸਿੰਘ ਕਿਸ਼ਨਪੁਰ, ਦਵਿੰਦਰ ਸਿੰਘ ਨੰਬੜਦਾਰ, ਬਹਾਦਰ ਸਿੰਘ ਚੌਹਾਨ, ਹਰਮੇਲ ਸਿੰਘ ਮੱਲੀ ਨੰਗਲ, ਪ੍ਰਗਟ ਸਿੰਘ ਮੱਲੀ ਨੰਗਲ,ਗੁਰਦੇਵ ਸਿੰਘ ਲਵਲੀ, ਰਸ਼ਪਾਲ ਸਿੰਘ ਸਰਪੰਚ ਡਰੋਲੀ ਕਲਾ, ਪਰਮਿੰਦਰ ਸਿੰਘ ਕਰਵਲ, ਲਖਵੀਰ ਸਿੰਘ ਨਾਜਕ, ਬਲਦੇਵ ਸਿੰਘ, ਰੇਸ਼ਮ ਸਿੰਘ ਡੀਰਗੀਆਂ, ਸੁਰਜੀਤ ਸਿੰਘ ਡੀਗਰੀਆਂ, ਪਰਮਜੀਤ ਸਿੰਘ ਮਹੱਦੀਪੁਰ, ਬਲਦੇਵ ਸਿੰਘ, ਰਵਿੰਦਰ ਸਿੰਘ ਫੁੱਲ ਕਿਸ਼ਨਗੜ੍ਹ, ਗੋਪੀ ਬਡਾਲਾ, ਰਸ਼ਮਿੰਦਰ ਸਿੰਘ, ਗਗਨਦੀਪ ਸਿੰਘ ਆੜਤੀਆਂ, ਗੁਰਪਾਲ ਸਿੰਘ ਨਾਜਕਾ, ਜਸਵਿੰਦਰ ਸਿੰਘ ਸੋਨੰ, ਤਜਿੰਦਰ ਸਿੰਘ, ਦਵਿੰਦਰ ਸਿੰਘ ਚੂਹੜਵਾਲੀ, ਗੁਰਪ੍ਰੀਤ ਸਿੰਘ ਗੋਪੀ ਬਡਾਲਾ,ਸੁਖਬੀਰ ਸਿੰਘ ਢਿੱਲੋਂ, ਗਗਨਦੀਪ ਸਿੰਘ, ਦਵਿੰਦਰ ਸਿੰਘ ਨੰਬਰਦਾਰ, ਤਜਿੰਦਰ ਸਿੰਘ, ਕੁਲਦੀਪ ਸਿੰਘ,ਗੁਰਪਾਲ ਸਿੰਘ, ਗੁਰਦੇਵ ਸਿੰਘ, ਹਰਮਿੰਦਰ ਸਿੰਘ ਦੋਲੀਕੇ, ਜਸਪਾਲ ਸਿੰਘ, ਹਰਭਜਨ ਸਿੰਘ ਖੋਜਕੀਪੁਰ, ਮਹਿੰਦਰ ਸਿੰਘ, ਅਮਰੀਕ ਸਿੰਘ, ਗੁਰਕੀਰਤ ਸਿੰਘ ਸਾਰੋਬਾਦ, ਲਵਪ੍ਰੀਤ ਸਿੰਘ, ਕਰਮਜੀਤ ਸਿੰਘ ਸੰਘਵਾਲ, ਰਵਿੰਦਰ ਸਿੰਘ ਕਿਸ਼ਨਗੜ੍ਹ, ਰਸ਼ਪਾਲ ਸਿੰਘ ਸਰਪੰਚ ਡਰੋਲੀ ਕਲਾਂ, ਗੁਰਮੀਤ ਸਿੰਘ ਪੰਚ, ਬਲਵੀਰ ਸਿੰਘ, ਮਹਿੰਦਰ ਸਿੰਘ, ਬਲਵੀਰ ਸਿੰਘ,ਰਣਜੀਤ ਸਿੰਘ, ਰੇਵਲ ਸਿੰਘ ਸਿਕੰਦਰਪੁਰ, ਪਲਵਿੰਦਰ ਸਿੰਘ ਭਿੰਦਾ, ਮੰਨਰੂਪ ਸਿੰਘ, ਕਰਮਜੀਤ ਸਿੰਘ, ਨੱਛਤਰ ਸਿੰਘ ਨੰਬੜਦਾਰ, ਸੁਖਜੀਤ ਸਿੰਘ ਭੋਗਪੁਰ, ਸੁਖਵਿੰਦਰ ਸਿੰਘ, ਅਜੈਬ ਸਿੰਘ, ਦਲਵੀਰ ਸਿੰਘ ਅਲਾਵਲਪੁਰ, ਗੁਰਮੇਲ ਸਿੰਘ ਬਿਆਸ ਪਿੰਡ, ਬਲਵੀਰ ਸਿੰਘ, ਮੋਹਿੰਦਰ ਸਿੰਘ, ਅਮਰਜੀਤ ਸਿੰਘ ਜਗਰਾਵਾ, ਤਲਜਿੰਦਰ ਸਿੰਘ ਚੀਮਾ, ਰਣਜੀਤ ਸਿੰਘ, ਮਨਰੂਪ ਸਿੰਘ ਤੇ ਹੋਰ ਹਾਜ਼ਰ ਸਨ |