ਬਸਤੀ ਅੱਡੇ ਤੋਂ ਕੰਪਨੀ ਬਾਗ ਚੌਕ ਤੱਕ ਨੋ-ਆਟੋ ਜ਼ੋਨ 'ਚ ਬੇਰੋਕ-ਟੋਕ ਚੱਲਦੇ ਨੇ ਆਟੋ
ਭਗਵਾਨ ਵਾਲਮੀਕਿ ਚੌਕ ਤੋਂ ਬਸਤੀ ਅੱਡੇ ਨੂੰ ਜਾਣ ਵਾਲੇ ਰਸਤੇ 'ਤੇ ਨੋ-ਆਟੋ ਜ਼ੋਨ ਦੀ ਉਲੰਘਣਾ ਹੋਣ ਕਾਰਨ ਸੜਕ 'ਤੇ ਲੱਗਾ ਜਾਮ | ਤਸਵੀਰ : ਜੀ. ਪੀ. ਸਿੰਘ
<br/>
ਸਿਵਲ ਹਸਪਤਾਲ ਦੇ ਬਾਹਰ ਈ-ਰਿਕਸ਼ਾ ਤੇ ਆਟੋ ਚਾਲਕਾਂ ਵਲੋਂ ਨੋ-ਆਟੋ ਜ਼ੋਨ ਹੋਣ ਦੇ ਬਾਵਜੂਦ ਸੜਕ ਦੇ ਵਿਚਕਾਰ ਖੜ੍ਹੇ ਕੀਤੇ ਗਏ ਆਟੋ | ਤਸਵੀਰ : ਜੀ. ਪੀ. ਸਿੰਘ
<br/>
13-04-2026