31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸੀ.ਬੀ.ਐੱਸ.ਈ. ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ ਮੇਅਰ ਵਰਲਡ ਸਕੂਲ ਦੀ ਵਿਦਿਆਰਥਣ ਇਸ਼ਲੀਨ ਡੋਗਰਾ ਨੇ 500 'ਚੋਂ 500 ਅੰਕ ਪ੍ਰਾਪਤ ਕੀਤੇ

Ad Position 21
No active advertisement
ਅਜੀਤ ਡੈਸਕ 16-04-2026

ਜਲੰਧਰ, 15 ਅਪ੍ਰੈਲ (ਪਵਨ ਖਰਬੰਦਾ)-ਸੀ.ਬੀ.ਐੱਸ.ਈ. ਵਲੋਂ ਅੱਜ ਬਾਅਦ ਦੁਪਹਿਰ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ, ਜਿਸ ਤੋਂ ਵਿਦਿਆਰਥੀਆਂ ਅਤੇ ਖਾਸ ਤੌਰ 'ਤੇ ਸਕੂਲ ਪ੍ਰਬੰਧਕਾਂ 'ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ | ਸੀ.ਬੀ.ਐੱਸ.ਸੀ. ਵਲੋਂ ਐਲਾਨੇ ਗਏ ਨਤੀਜੇ ਦੌਰਾਨ ਜਲੰਧਰ ਸ਼ਹਿਰ 'ਚ ਸਥਿਤ ਮੇਅਰ ਵਰਲਡ ਸਕੂਲ ਦੀ ਵਿਦਿਆਰਥਣ ਇਸ਼ਲੀਨ ਡੋਗਰਾ ਨੇ 500 'ਚੋਂ 500 ਅੰਕ ਲੈ ਕੇ ਜਿਲ੍ਹੇ 'ਚ ਪਹਿਲਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਹੀ ਸਵਾਮੀ ਸੰਤ ਦਾਸ ਪਬਲਿਕ ਸਕੂਲ ਦੇ ਵਿਦਿਆਰਥੀ ਹੇਮਾਂਗ ਅਰੋੜਾ ਨੇ 99.8 ਫੀਸਦੀ ਅੰਕ ਲੈ ਕੇ ਜਿਲ੍ਹੇ 'ਚ ਦੂਸਰਾ ਸਥਾਨ ਹਾਸਲ ਕੀਤਾ ਅਤੇ ਇੰਨੋਸੈਂਟ ਹਾਰਟਸ ਸਕੂਲ ਦੀ ਵਿਦਿਆਰਥਣ ਗੋਰੀ ਦੱਤਾ ਨੇ 99.6 ਅੰਕ ਲੈ ਕੇ ਜ਼ਿਲ੍ਹੇ 'ਚ ਤੀਸਰਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਹੀ ਆਈਵੀ ਵਰਲਡ ਸਕੂਲ ਦੀ ਵਿਦਿਆਰਥਣ ਅਵਨੀ ਅਗਰਵਾਲ ਤੇ ਪੁਲਿਸ ਡੀਏਵੀ ਪਬਲਿਕ ਸਕੂਲ ਦੇ ਵਿਦਿਆਰਥੀ ਅਕਸ਼ਿਤ ਮਾਂਗਲਿਕ ਨੇ 99.4 ਫੀਸਦੀ ਅੰਕ ਲੈ ਕੇ ਜ਼ਿਲ੍ਹੇ 'ਚ ਚੌਥਾ ਤੇ ਸਟੇਟ ਪਬਲਿਕ ਸਕੂਲ ਦੀ ਵਿਦਿਆਰਥਣ ਈਨਾਇਆ ਠਾਕਰ ਨੇ 99.2 ਅੰਕ ਲ ਕੇ ਜ਼ਿਲ੍ਹੇ 'ਚ 5ਵਾਂ ਸਥਾਨ ਹਾਸਲ ਕੀਤਾ |
ਸਟੇਟ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਸੀ.ਬੀ.ਐੱਸ.ਈ. ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ਦੌਰਾਨ ਅੱਜ ਸਟੇਟ ਪਬਲਿਕ ਸਕੂਲ ਗਰੁੱਪ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਸਾਰੇ ਹੀ ਸਕੂਲਾਂ ਦਾ ਨਤੀਜਾ 100 ਫੀਸਦੀ ਰਿਹਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਇਨਾਇਆ ਠਾਕਰ ਨੇ 99.2 ਅੰਕ ਲੈ ਕੇ ਸਕੂਲ 'ਚ ਪਹਿਲਾ, ਕਨਨ ਟਕਿਆਰ ਨੇ 99 ਫੀਸਦੀ ਅੰਕ ਲੈ ਕੇ ਦੂਸਰਾ ਤੇ ਵੰਸ਼ਿਕਾ ਗੁਪਤਾ ਨੇ 97.2 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਹੀ ਮੁਸਕਾਨ ਨੇ 96 ਫੀਸਦੀ, ਈਸ਼ੀਤਾ ਨੇ 96 ਫੀਸਦੀ, ਕਸ਼ਿਸ਼ ਤਿਵਾੜੀ ਨੇ 95.8, ਅਰਸ਼ਦੀਪ ਕੌਰ ਨੇ 98.2, ਗਾਇਤਰੀ ਨੇ 97.6, ਸਾਕਸ਼ੀ ਨੇ 97.2, ਹਰਸ਼ਿਤਾ ਨੇ 96.2, ਸਚਿਨ ਕੁਮਾਰ ਨੇ 95.4 ਅਤੇ ਅਮਨ ਕੁਮਾਰ ਨੇ 95.2 ਫੀਸਦੀ ਅੰਕ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਟੇਟ ਗਰੁੱਪ ਦੇ ਪ੍ਰਧਾਨ ਡਾ. ਨਰੋਤਮ ਸਿੰਘ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਹੀ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ |
ਆਈਵੀ ਵਰਲਡ ਸਕੂਲ ਦੇ ਵਿਦਿਆਰਥੀਆਂ ਦਾ 10ਵੀਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ
ਸੀ.ਬੀ.ਐੱਸ.ਸੀ. ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ਦੌਰਾਨ ਅੱਜ ਆਈਵੀ ਵਰਲਡ ਸਕੂਲ ਦੇ ਸਾਰੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਆਈਵੀ ਵਰਲਡ ਸਕੂਲ ਦੀ ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਆਤਮ-ਵਿਸ਼ਵਾਸ ਦਾ ਨਤੀਜਾ ਹੈ | ਇਸ ਅਨੁਸ਼ਾਸਨ ਨਾਲ ਆਈਵੀ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਯਤਨ ਕੀਤੇ ਜੋ ਕੇ ਸ਼ਲਾਘਾਯੋਗ ਹੈ | ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਨਤੀਜਿਆਂ ਵਿੱਚ 10ਵੀਂ ਜਮਾਤ ਵਿੱਚ ਅਵਨੀ ਅਗਰਵਾਲ ਨੇ 99.4% ਅੰਕਾਂ ਨਾਲ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਵਰਣਿਕਾ ਮਹਿਤਾ ਨੇ 98.4% ਅੰਕਾਂ ਨਾਲ ਸਕੂਲ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਮਨਸੀਰਤ ਕੌਰ ਨੇ 98.2 ਅੰਕਾਂ ਨਾਲ ਸਕੂਲ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ | ਸ਼ੌਰਿਆ ਓਬਰਾਏ ਨੇ 98% ਅੰਕਾਂ ਨਾਲ ਸਕੂਲ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਅਤੇ ਕਾਵਿਸ਼ ਮਾਗੋ ਨੇ 98% ਅੰਕਾਂ ਨਾਲ ਸਕੂਲ ਵਿੱਚ ਪੰਜਵਾਂ ਸਥਾਨ ਪ੍ਰਾਪਤ ਕੀਤਾ | ਵਾਸਲ ਐਜੂਕੇਸ਼ਨ ਦੇ ਮੁਖੀ ਕੇ.ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ-ਪ੍ਰਧਾਨ ਈਨਾ ਵਾਸਲ, ਸੀਈਓ ਰਾਘਵ ਵਾਸਲ ਅਤੇ ਡਾਇਰੈਕਟਰ ਅਦਿਤੀ ਵਾਸਲ ਨੇ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਮਾਂ ਆਪਣੇ ਤਜ਼ਰਬਿਆਂ ਤੋਂ ਸਿੱਖਣ ਅਤੇ ਨਵੇਂ ਮੌਕਿਆਂ ਲਈ ਯਤਨ ਕਰਦੇ ਰਹਿਣ ਦਾ ਹੈ | ਸਾਨੂੰ ਵਿਸ਼ਵਾਸ ਹੈ ਕਿ ਸਾਡੇ ਹੋਣਹਾਰ ਵਿਦਿਆਰਥੀ ਹਰ ਚੁਣੌਤੀ ਦਾ ਸਾਹਮਣਾ ਉਸੇ ਸਖ਼ਤ ਮਿਹਨਤ ਅਤੇ ਵਿਸ਼ਵਾਸ ਨਾਲ ਕਰਦੇ ਰਹਿਣਗੇ ਅਤੇ ਸਫਲਤਾ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚਣਗੇ |
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ), ਨਵੀਂ ਦਿੱਲੀ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ ਵਿੱਚ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀਆਂ ਸਾਰੀਆਂ ਸ਼ਾਖਾਵਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸੇਂਟ ਸੋਲਜਰ ਗਰੁੱਪ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲਿਆਂ ਵਿੱਚ ਖੁਸ਼ੀ ਸ਼ਰਮਾ, ਅਨੂਰੀਤ ਕÏਰ ਨੇ 98.4% ਪ੍ਰਾਪਤ ਕੀਤੇ, ਸਿਮਰਨ ਕÏਰ 98%, ਦਿਸ਼ਾਂਤ ਰਾਣਾ, ਅਰਮਾਨ ਸੈਨੀ 97.8%, ਹਸੀਰਤ ਕÏਰ 97.4%, ਗੁਰਪ੍ਰੀਤ ਸਿੰਘ, ਸੁਨਿਧੀ ਚÏਧਰੀ, ਨਿਵੇਦਿਤਾ ਸ਼ਰਮਾ 96.2%, ਜਸਹਨਦੀਪ ਸਿੰਘ 96%, ਗੁਰਾਂਸ਼ ਸਿੰਘ, ਅਨਨਿਆ ਜੱਗੀ 95.6%, ਲਵਪ੍ਰੀਤ ਸਿੰਘ 95.2%, ਸਿਮਰਨ, ਹਰਮਨ ਕÏਰ 95%, ਸਿਮਰਨਪ੍ਰੀਤ ਕÏਰ 94.8%, ਪੰਖੁੜੀ, ਯਸ਼ ਕੁਮਾਰ ਪ੍ਰਜਾਪਤੀ 94.4%, ਅੰਗਦਪ੍ਰੀਤ ਸਿੰਘ 94.2%, ਵੰਸ਼ ਬੱਬਰ 93%, ਮੋਨਿਕਾ 92.8%, ਲਵਲੀਨ ਪ੍ਰੀਤ, ਅਸ਼ਮੀਤ ਕÏਰ 92.4%, ਅਕਸ਼ਰਾ ਯਾਦਵ, ਸ਼੍ਰੇਆ ਪਾਂਡੇ, ਗੁਰਲੀਨ ਕÏਰ, ਸੁਪਰੀਤ ਕÏਰ 92%, ਜੁਨੀਸ਼ਾ, ਇਸ਼ਮਨਪਾਲ, ਹਰਲੀਨ ਕÏਰ, ਗੁਰਲੀਨ ਕÏਰ 91.4%, ਤਨਿਸ਼ਕਾ, ਮਿਲਨਪ੍ਰੀਤ ਸਿੰਘ, ਲਵਿਸ਼ ਸੋਨੀ, ਅਭਿਨਵ ਨਾਇਡੂ 91%, ਹਰਮਨਜੋਤ ਕÏਰ, ਹਰਲੀਨ ਕÏਰ 90.8%, ਮਹਕ 90.6%, ਰਿਤਿਕਾ ਵਰਮਾ, ਅਨਹਦ ਸੇਠੀ 90.4%, ਸ਼ਿਵਾਂਗੀ, ਕਮਲ 90.2%, ਸਿਫ਼ਤ ਪ੍ਰੀਤ ਕÏਰ, ਸੁਹਾਨੀ ਠਾਕੁਰ, ਜਸਕਰਨ ਸਿੰਘ, ਗੁਰਨੂਰ ਸਿੰਘ ਨੇ 90% ਪ੍ਰਾਪਤ ਕਰ ਗਰੁੱਪ ਦਾ ਨਾਮ ਰÏਸ਼ਨ ਕੀਤਾ¢ ਇਸੇ ਤਰ੍ਹਾਂ ਹੀ ਖੁਸ਼ੀ ਸ਼ਰਮਾ, ਅਨੂਰੀਤ ਕÏਰ ਨੇ 98.4% ਪ੍ਰਾਪਤ ਕੀਤੇ, ਸਿਮਰਨ ਕÏਰ 98%, ਦਿਸ਼ਾਂਤ ਰਾਣਾ, ਅਰਮਾਨ ਸੈਨੀ 97.8%, ਹਸੀਰਤ ਕÏਰ 97.4%, ਗੁਰਪ੍ਰੀਤ ਸਿੰਘ, ਸੁਨਿਧੀ ਚÏਧਰੀ, ਨਿਵੇਦਿਤਾ ਸ਼ਰਮਾ 96.2%, ਜਸਹਨਦੀਪ ਸਿੰਘ 96%, ਗੁਰਾਂਸ਼ ਸਿੰਘ, ਅਨਨਿਆ ਜੱਗੀ 95.6%, ਲਵਪ੍ਰੀਤ ਸਿੰਘ 95.2%, ਸਿਮਰਨ, ਹਰਮਨ ਕÏਰ 95%, ਸਿਮਰਨਪ੍ਰੀਤ ਕÏਰ 94.8%, ਪੰਖੁੜੀ, ਯਸ਼ ਕੁਮਾਰ ਪ੍ਰਜਾਪਤੀ 94.4%, ਅੰਗਦਪ੍ਰੀਤ ਸਿੰਘ 94.2%, ਵੰਸ਼ ਬੱਬਰ 93%, ਮੋਨਿਕਾ 92.8%, ਲਵਲੀਨ ਪ੍ਰੀਤ, ਅਸ਼ਮੀਤ ਕÏਰ 92.4%, ਅਕਸ਼ਰਾ ਯਾਦਵ, ਸ਼੍ਰੇਆ ਪਾਂਡੇ, ਗੁਰਲੀਨ ਕÏਰ, ਸੁਪਰੀਤ ਕÏਰ 92%, ਜੁਨੀਸ਼ਾ, ਇਸ਼ਮਨਪਾਲ, ਹਰਲੀਨ ਕÏਰ, ਗੁਰਲੀਨ ਕÏਰ 91.4%, ਤਨਿਸ਼ਕਾ, ਮਿਲਨਪ੍ਰੀਤ ਸਿੰਘ, ਲਵਿਸ਼ ਸੋਨੀ, ਅਭਿਨਵ ਨਾਇਡੂ 91%, ਹਰਮਨਜੋਤ ਕÏਰ, ਹਰਲੀਨ ਕÏਰ 90.8%, ਮਹਕ 90.6%, ਰਿਤਿਕਾ ਵਰਮਾ, ਅਨਹਦ ਸੇਠੀ 90.4%, ਸ਼ਿਵਾਂਗੀ, ਕਮਲ 90.2%, ਸਿਫ਼ਤ ਪ੍ਰੀਤ ਕÏਰ, ਸੁਹਾਨੀ ਠਾਕੁਰ, ਜਸਕਰਨ ਸਿੰਘ, ਗੁਰਨੂਰ ਸਿੰਘ ਨੇ 90% ਪ੍ਰਾਪਤ ਕਰ ਗਰੁੱਪ ਦਾ ਨਾਮ ਰÏਸ਼ਨ ਕੀਤਾ¢
ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ
ਇੰਨੋਸੈਂਟ ਹਾਰਟਸ ਵਿੱਚ ਦਸਵੀਂ ਦੀ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ | ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰੀਨ ਮਾਡਲ ਟਾਊਨ ਦੀ ਗੌਰੀ ਦੱਤਾ 99.6% ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ 82 ਵਿਦਿਆਰਥੀਆਂ ਨੇ 95% ਤੋਂ ਵੱਧ ਅਤੇ 152 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ | ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ ਨੇ 2025-26 ਦੀ ਸੀ.ਬੀ.ਐਸ.ਈ. ਵੱਲੋਂ ਐਲਾਨ ਕੀਤੀ ਗਈ 10ਵੀਂ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਸਫਲਤਾ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ | 5 ਵਿਦਿਆਰਥੀਆਂ ਨੇ 99% ਤੋਂ ਵੱਧ ਅੰਕ ਲੈ ਕੇ ਸਕੂਲ ਦਾ ਮਾਣ ਵਧਾਇਆ | 82 ਵਿਦਿਆਰਥੀਆਂ ਨੇ 95% ਤੋਂ ਵੱਧ, 152 ਵਿਦਿਆਰਥੀਆਂ ਨੇ 90% ਤੋਂ ਵੱਧ ਅਤੇ 277 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ | ਗ੍ਰੀਨ ਮਾਡਲ ਟਾਊਨ ਦੀ ਗੌਰੀ ਦੱਤਾ ਨੇ 99.6% ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਆਦਿਤਿਆ ਵਰਮਾ ਅਤੇ ਸ਼ਾਂਭਵੀ ਨੇ 99.2% ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਜਾਹਨਵੀ ਸੁਨੇਜਾ ਨੇ 98.8% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਲੋਹਾਰਾਂ ਬ੍ਰਾਂਚ ਵਿੱਚ ਇਸ਼ਾਨਵੀ ਗੁਪਤਾ ਨੇ 99.4% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ, ਇਕਮਜੋਤ ਸਿੰਘੇਰਾ ਨੇ 99.2% ਅੰਕ ਲੈ ਕੇ ਦੂਸਰਾ ਸਥਾਨ ਅਤੇ ਦਿਵਾਂਸ਼ੀ ਵਿਘਾ ਨੇ 98.2% ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ | ਕਪੂਰਥਲਾ ਰੋਡ ਵਿੱਚ ਆਰਾਧਿਆ ਅਰੋੜਾ ਨੇ 94.6% ਅੰਕ ਅਤੇ ਖੁਸ਼ੀ ਬੱਤਰਾ ਨੇ 92.8% ਅੰਕ ਪ੍ਰਾਪਤ ਕੀਤੇ | ਨੂਰਪੁਰ ਰੋਡ ਵਿੱਚ ਹਰਪ੍ਰੀਤ ਕੌਰ ਨੇ 98.6% ਅੰਕ ਅਤੇ ਅਰਸ਼ਪ੍ਰੀਤ ਕੌਰ ਨੇ 98.4% ਅੰਕ ਪ੍ਰਾਪਤ ਕੀਤੇ | ਕੈਂਟ ਜੰਡਿਆਲਾ ਰੋਡ ਤੋਂ ਹਰਗੁਨ ਕੌਰ ਨੇ 91.8% ਅੰਕ ਪ੍ਰਾਪਤ ਕੀਤੇ | ਵੱਖ-ਵੱਖ ਵਿਸ਼ਿਆਂ ਵਿੱਚ 62 ਵਿਦਿਆਰਥੀਆਂ ਨੇ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ, ਜਿਨ੍ਹਾਂ 'ਚੋਂ ਸ਼ੋਸ਼ਲ ਸਾਇੰਸ ਵਿੱਚ 7, ਪੰਜਾਬੀ ਵਿੱਚ 7, ਮੈਥ ਵਿੱਚ 7, ਮਾਰਕੀਟਿੰਗ ਵਿੱਚ 17, ਆਈ.ਟੀ. 'ਚ 20, ਅੰਗਰੇਜ਼ੀ 'ਚ 2, ਹਿੰਦੀ 'ਚ 1 ਅਤੇ ਸਾਇੰਸ ਵਿੱਚ 1 ਵਿਦਿਆਰਥੀ ਰਿਹਾ | ਪਿ੍ੰਸਿਪਲ ਰਾਜੀਵ ਪਾਲੀਵਾਲ (ਗ੍ਰੀਨ ਮਾਡਲ ਟਾਊਨ), ਕੁਮਾਰੀ ਸ਼ਾਲੂ ਸਹਗਲ (ਲੋਹਾਰਾਂ), ਡਾਇਰੈਕਟਰ ਮੀਨਾਕਸ਼ੀ ਸ਼ਰਮਾ ਅਤੇ ਸ਼੍ਰੀਮਤੀ ਜਸਮੀਤ ਬਖ਼ਸ਼ੀ (ਨੂਰਪੁਰ ਰੋਡ), ਸ਼੍ਰੀਮਤੀ ਸੋਨਾਲੀ ਮਨੋਚਾ (ਕੈਂਟ ਜੰਡਿਆਲਾ ਰੋਡ) ਅਤੇ ਸ਼੍ਰੀਮਤੀ ਸ਼ੀਤੂ ਖੰਨਾ (ਕਪੂਰਥਲਾ ਰੋਡ) ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫਲਤਾ 'ਤੇ ਉਨ੍ਹਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ |

ਲਾ ਬਲਾਸਮ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਲਾ ਬਲਾਸਮ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ 100 ਫੀਸਦੀ ਤੇ ਸ਼ਾਨਦਾਰ ਰਿਹਾ | ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਬੀਐੱਸੀ ਵਲੋਂ ਐਲਾਨੇ ਗਏ ਨਤੀਜੇ ਦੌਰਾਨ ਸਕੂਲ ਦੇ 41 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ | ਸਕੂਲ ਦੇ ਵਿਦਿਆਰਥੀ ਗੌਰਵਅਨਵਿਤ ਨੇ 99.2 ਅੰਕ ਲੈ ਕੇ ਸਕੂਲ 'ਚ ਪਹਿਲਾ, ਆਸਥਾ ਨੇ 99 ਫੀਸਦੀ ਅੰਕ ਲੈ ਕੇ ਦੂਸਰਾ ਤੇ ਸ਼੍ਰਵਯ ਨੇ 98.2 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ | ਸਕੂਲ ਦੇ ਡਾਇਰੈਕਟਰ ਵੰਦਨਾ ਮਡੀਆ, ਰੂਹਾਨੀ ਕੋਹਲੀ, ਪਿ੍ੰਸੀਪਲ ਨਿਧਿ ਚੋਪੜਾ, ਮੁੱਖ ਪ੍ਰਬੰਧਕ ਪਰਵੇਸ਼ ਸ਼ਰਮਾ ਆਦਿ ਨੇ ਵਿਦਿਆਰਥੀਆਂ ਦੀ ਸਫਲਤਾ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਨੂੰ ਇਸੇ ਤਰ੍ਹਾਂ ਹੀ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ |
ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀ ਅਕਸ਼ਿਤ ਮਾਂਗਲਿਕ 99.4 ਫੀਸਦੀ ਅੰਕ ਲੈ ਕੇ ਸਕੂਲ 'ਚੋਂ ਅੱਵਲ
ਜਲੰਧਰ, (ਪਵਨ ਖਰਬੰਦਾ)-ਸੀ.ਬੀ.ਐੱਸ.ਈ. ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ਦੌਰਾਨ ਅੱਜ ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ ਜਲੰਧਰ ਕੈਂਟ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਸਕੂਲ ਦੇ 343 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਪਾਸ ਹੋ ਗਏ | ਇਸੇ ਤਰ੍ਹਾਂ ਸਕੂਲ ਦੇ ਵਿਦਿਆਰਥੀ ਅਕਸ਼ਤ ਮੰਗਲਿਕ ਨੇ 99.4% ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਸ਼ੌਰਿਆ ਨੇ 98.8% ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ | ਫਿਨਾਇਆ ਨੇ 98.4% ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਹੰਸਿਕਾ ਨੇ 98.2% ਨਾਲ ਚੌਥਾ ਸਥਾਨ ਪ੍ਰਾਪਤ ਕੀਤਾ | ਪ੍ਰਭਗੁਣ ਅਤੇ ਪਿ੍ਯਾਂਸ਼ ਨੇ 98% ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿ ਆਕਿ 72 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ | ਦੋ ਵਿਦਿਆਰਥੀਆਂ ਨੇ ਗਣਿਤ ਵਿੱਚ 100, ਵਿਗਿਆਨ ਵਿੱਚ ਦੋ, ਸਮਾਜਿਕ ਵਿਗਿਆਨ ਵਿੱਚ ਤਿੰਨ, ਆਈਟੀ ਵਿੱਚ ਦੱਸ ਅਤੇ ਪੰਜਾਬੀ ਵਿੱਚ ਨੌ ਵਿਦਿਆਰਥੀਆਂ ਨੇ 100 ਅੰਕ ਪ੍ਰਾਪਤ ਕੀਤੇ | ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ 'ਤੇ ਵਧਾਈ ਦਿੱਤੀ | ਦਸਵੀਂ ਜਮਾਤ ਦੀ ਸੁਪਰਵਾਈਜ਼ਰ ਉਰਵਸ਼ੀ ਅਤੇ ਅਧਿਆਪਕ ਵੀ ਇਸ ਮੌਕੇ ਮੌਜੂਦ ਸਨ |
ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਜਲੰਧਰ, (ਐੱਮ. ਐੱਸ. ਲੋਹੀਆ)-ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ, ਜਲੰਧਰ ਦਾ ਸੀ.ਬੀ.ਐੱਸ.ਈ. ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਧਾਨ ਮਹਿੰਦਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਕੂਲ ਦੇ ਕੁੱਲ 97 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਸ 'ਚੋਂ 48 ਵਿਦਿਆਰਥੀਆਂ ਨੇ ਮੈਰਿਟ ਹਾਸਿਲ ਕੀਤੀ, ਜਦਕਿ ਮਨਰੂਪ ਕੌਰ ਨੇ 95.6 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ, ਅਪਰਮਪ੍ਰੀਤ ਸਿੰਘ ਤੇ ਕੁਸਾਗਰਾ ਧਵਨ ਨੇ 94.8 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਸਥਾਨ ਅਤੇ ਨਮਨਪ੍ਰੀਤ ਕੌਰ ਨੇ 94.6 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕਰਦੇ ਹੋਏ, ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਨਤੀਜੇ ਅਨੁਸਾਰ ਪੰਜਾਬੀ 'ਚੋਂ 100 ਅੰਕ, ਹਿਸਾਬ ਅਤੇ ਇਨਫਾਰਮੇਸ਼ਨ ਤਕਨਾਲੋਜੀ 'ਚੋਂ 99, ਅੰਗਰੇਜ਼ੀ 'ਚੋਂ 98, ਸਮਾਜਿਕ ਸਿੱਖਿਆ 'ਚੋਂ 97 ਅਤੇ ਸਾਇੰਸ 'ਚੋਂ 95 ਵੱਧ ਤੋਂ ਵੱਧ ਅੰਕ ਰਹੇ ਹਨ। ਪ੍ਰਧਾਨ ਮਹਿੰਦਰਜੀਤ ਸਿੰਘ, ਕਮੇਟੀ ਮੈਂਬਰ ਜਸਪ੍ਰੀਤ ਸਿੰਘ ਸੇਠੀ, ਡਾ. ਐੱਚ. ਐੱਮ. ਹੁਰੀਆ, ਤੇਜਦੀਪ ਸਿੰਘ ਸੇਠੀ, ਪ੍ਰਿੰਸੀਪਲ ਡਾ. ਅਪਰਨਾ ਮਹਿਤਾ, ਵਾਇਸ ਪ੍ਰਿੰਸੀਪਲ ਜੈਸਮੀਨ ਕੌਰ, ਇਗਜ਼ਾਮੀਨੇਸ਼ਨ ਇੰਚਾਰਜ ਰੇਣੂਕਾ ਐਂਗਰਿਸ਼ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਸੁਨਿਹਰੀ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਹੇਮਕੁੰਟ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਜਲੰਧਰ, (ਪਵਨ ਖਰਬੰਦਾ)-ਸੀ.ਬੀ.ਐਸ.ਈ. ਬੋਰਡ ਵਲੋਂ ਘੋਸ਼ਿਤ ਕੀਤੇ ਗਏ ਸਾਲਾਨਾ ਪ੍ਰੀਖਿਆ ਨਤੀਜਿਆਂ 'ਚ 10ਵੀਂ ਕਲਾਸ ਦਾ ਹੇਮਕੁੰਟ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸ਼ੁਭ ਸਕੂਲ ਦੇ ਚੇਅਰਮੈਨ ਪ੍ਰੋ. ਮਨਜੀਤ ਸਿੰਘ, ਪ੍ਰਿੰਸੀਪਲ ਮੈਡਮ ਮਨਜੋਤ ਕੌਰ, ਪ੍ਰਬੰਧਕ ਕਮੇਟੀ ਦੇ ਮੈਂਬਰ ਮੈਡਮ ਹਰਪ੍ਰੀਤ ਕੌਰ ਜੌਲੀ, ਗੁਰਪ੍ਰੀਤ ਕੌਰ ਜੌਲੀ , ਰਮਨਜੀਤ ਕੌਰ ਜੌਲੀ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ । ਇਸ ਦੇ ਨਾਲ ਹੀ ਚੇਅਰਮੈਨ ਪ੍ਰੋ. ਮਨਜੀਤ ਸਿੰਘ ਨੇ 10ਵੀਂ ਕਲਾਸ ਦੇ 100% ਪ੍ਰੀਖਿਆ ਨਤੀਜੇ ਲਈ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਅਧਿਆਪਕਾਂ ਨੂੰ ਬੱਚਿਆਂ ਨੂੰ ਹੋਰ ਵੀ ਚੰਗੇ ਢੰਗ ਨਾਲ ਪੜ÷ ਾਉਣ ਲਈ ਪ੍ਰੋਤਸਾਹਿਤ ਕੀਤਾ। 10ਵੀਂ ਕਲਾਸ ਦੀ ਵਿਦਿਆਰਥਣ ਸੰਜਨਾ ਨੇ 98% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ (ਅੰਗਰੇਜ਼ੀ-99, ਪੰਜਾਬੀ-90, ਗਣਿਤ-94, ਸਾਇੰਸ-98, ਐਸ.ਐਸ.ਟੀ.-98, ਆਈ.ਟੀ.-99, ਹਿੰਦੀ-96) ਅਤੇ ਸਨੇਹਾ ਨੇ 93.2% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਹਾਸਲ ਕੀਤਾ (ਸਾਇੰਸ-93, ਐਸ.ਐਸ.ਟੀ.-100, ਆਈ.ਟੀ.-97, ਹਿੰਦੀ-90) ਤਥਾ ਹਰਮੀਤ ਕੌਰ ਨੇ 91.8% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ (ਅੰਗਰੇਜ਼ੀ-93, ਪੰਜਾਬੀ-92, ਐਸ.ਐਸ.ਟੀ.-94, ਆਈ.ਟੀ.-96) । ਇਸ ਤੋਂ ਬਾਅਦ ਪੂਰੇ ਸਕੂਲ ਵਿੱਚ ਖੁਸ਼ੀ ਦੇ ਇਸ ਮੌਕੇ 'ਤੇ ਵਿਦਿਆਰਥੀਆਂ ਨੇ ਮਠਿਆਈ ਵੰਡ ਕੇ ਅਧਿਆਪਕਾਂ ਦਾ ਅਸੀਸ ਲਿਆ। ਆਪਣੀ ਇਸ ਮਹੱਤਵਪੂਰਨ ਉਪਲਬਧੀ 'ਤੇ ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਯੋਗਤਾ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਭਵਿੱਖ ਵਿੱਚ ਸਿੱਖਿਆ ਦੇ ਹਰ ਖੇਤਰ ਵਿੱਚ ਵਧੀਆ ਨਤੀਜੇ ਲਿਆਉਣ ਦਾ ਵਾਅਦਾ ਕੀਤਾ।
ਬ੍ਰਿਟਿਸ਼ ਓਲੀਵੀਆ ਸਕੂਲ ਨੇ 10ਵੀਂ ਦੇ ਨਤੀਜੇ 'ਚ ਫਿਰ ਕੀਤਾ ਧਮਾਲ-ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਜਲੰਧਰ, (ਪਵਨ ਖਰਬੰਦਾ)-ਬ੍ਰਿਟਿਸ਼ ਓਲੀਵੀਆ ਸਕੂਲ ਨੇ ਇੱਕ ਵਾਰ ਫਿਰ ਆਪਣੀ ਉੱਤਮਤਾ ਦੀ ਪਰੰਪਰਾ ਨੂੰ ਕਾਇਮ ਰੱਖਿਆ ਹੈ, ਸੀਬੀਐਸਈ ਜਮਾਤ 10ਵੀਂ ਦੇ ਬੋਰਡ ਨਤੀਜਿਆਂ 'ਚ 100% ਸਫਲਤਾ ਦਰ ਪ੍ਰਾਪਤ ਕੀਤੀ ਹੈ। ਸਕੂਲ ਦੇ ਨਤੀਜੇ ਨਾ ਸਿਰਫ਼ ਪ੍ਰਭਾਵਸ਼ਾਲੀ ਹਨ, ਸਗੋਂ ਇਸਦੀ ਨਿਰੰਤਰ ਗੁਣਵੱਤਾ ਅਤੇ ਅਨੁਸ਼ਾਸਨ ਦਾ ਪ੍ਰਮਾਣ ਵੀ ਹਨ। ਇਸ ਸਾਲ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਪ੍ਰਬੰਧਕਾਂ ਨੇ ਦੱਸਿਆ ਕਿ ਹੋਣਹਾਰ ਵਿਦਿਆਰਥੀਆਂ-ਕੇਸ਼ਵ, ਮੰਨਤ ਸ਼ਰਮਾ, ਮੋਕਸ਼, ਦਿਨੇਸ਼ ਜੱਸਲ, ਰੁਚੀ, ਸਿਮਰਨਜੀਤ, ਸਨਮਪ੍ਰੀਤ, ਮੰਨਤ, ਅਲੀਸ਼ਾ, ਪਲਵੀਨ, ਸੁਖਮਨ, ਵੰਸ਼ਿਕਾ, ਆਰਵ, ਦਿਵਿਆਂਸ਼ ਅਤੇ ਜਾਨਵੀ ਨੇ ਉੱਚ ਅੰਕ ਪ੍ਰਾਪਤ ਕਰਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ। ਪ੍ਰਬੰਧਕਾਂ ਨੇ ਦੱਸਿਆ ਕਿ 6 ਵਿਦਿਆਰਥੀਆਂ ਨੇ 96%, 17 ਵਿਦਿਆਰਥੀਆਂ ਨੇ 90% ਤੋਂ ਵੱਧ ਅਤੇ ਲਗਭਗ 41 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤ। ਇਹ ਅੰਕੜੇ ਨਾ ਸਿਰਫ਼ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੂੰ ਦਰਸਾਉਂਦੇ ਹਨ, ਸਗੋਂ ਸਕੂਲ ਦੇ ਸਮਰਪਿਤ ਅਕਾਦਮਿਕ ਵਾਤਾਵਰਣ ਨੂੰ ਵੀ ਦਰਸਾਉਂਦੇ ਹਨ। ਇੱਕ ਖਾਸ ਤੌਰ 'ਤੇ ਧਿਆਨ ਦੇਣ ਯੋਗ ਪ੍ਰਾਪਤੀ ਸਕੂਲ ਦੇ ਸਾਰੇ ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੀ 100% ਪਾਸ ਦਰ ਸੀ। ਇਹ ਪ੍ਰਾਪਤੀ ਵਿਦਿਆਰਥੀ ਸਿੱਖਿਆ ਅਤੇ ਸਸ਼ਕਤੀਕਰਨ ਲਈ ਇੱਕ ਪ੍ਰੇਰਨਾਦਾਇਕ ਉਦਾਹਰਣ ਸਥਾਪਤ ਕਰਦੀ ਹੈ। ਇਸ ਬੇਮਿਸਾਲ ਸਫਲਤਾ ਦਾ ਸਿਹਰਾ ਵਿਦਿਆਰਥੀਆਂ ਦੀ ਨਿਰੰਤਰ ਮਿਹਨਤ, ਅਧਿਆਪਕਾਂ ਦੀ ਵਚਨਬੱਧਤਾ ਅਤੇ ਮਾਪਿਆਂ ਦੇ ਸਮਰਥਨ ਨੂੰ ਜਾਂਦਾ ਹੈ। ਸਕੂਲ ਦੇ ਚੇਅਰਮੈਨ ਵਿਜੇ ਮੈਨੀ ਅਤੇ ਡਾਇਰੈਕਟਰ ਮੋਨਿਕਾ ਮੈਨੀ ਨੇ ਇਸ ਇਤਿਹਾਸਕ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਨਤੀਜਾ ਪੂਰੇ ਸਕੂਲ ਅਤੇ ਇਸਦੇ ਪਰਿਵਾਰਾਂ ਦੇ ਸਮੂਹਿਕ ਯਤਨਾਂ ਦਾ ਨਤੀਜਾ ਹੈ। ਸਾਰੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ, ਉਨ੍ਹਾਂ ਨੂੰ ਉਸੇ ਸਮਰਪਣ ਅਤੇ ਅਨੁਸ਼ਾਸਨ ਨਾਲ ਅੱਗੇ ਵਧਣ ਦੀ ਤਾਕੀਦ ਕੀਤੀ।

 

Ad Position 22
No active advertisement
ਪਿਛਲੀ ਖ਼ਬਰ ਟੂਰ ਐਂਡ ਟ੍ਰੈਵਲ ਦੇ ਦਫ਼ਤਰ 'ਚੋਂ ਲੁਟੇਰਿਆਂ ਨੇ ਇਕ ਲੱਖ ਤੋਂ ਵੱਧ ਰੁੁਪਏ ਲੁੱਟੇ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਨੇ ਸਮਰਾਟ ਚÏਧਰੀ ਨੂੰ ਦਿੱਤੀ ਵਧਾਈ
Ad Position 24